Home / ਸਕੀਮਾਂ / ਕਾਰ ਦੀ ਛੱਤ ਤੇ ਚੜ ਗਈ ਕੁੜੀ ਫਿਰ ਦੇਖੋ ਕੀ ਕੀਤਾ !

ਕਾਰ ਦੀ ਛੱਤ ਤੇ ਚੜ ਗਈ ਕੁੜੀ ਫਿਰ ਦੇਖੋ ਕੀ ਕੀਤਾ !

ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਹੀ ਜਿਆਦਾ ਵਾਇਰਲ ਹੋ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਚੰਡੀਗੜ ਤੋ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਸੈਕਟਰ 11 ਦੇ ਡਿਵਾਈਡਰ ਰੋਡ ਤੇ ਇਕ ਐਲਟੋ ਕਾਰ ਖੜੀ ਹੋਈ ਸੀ। ਜਿਸ ਦੇ ੳੁਪਰ ਇਕ ਕੁੜੀ ਚੜ ਜਾਂਦੀ ਹੈ ੳੁਸ ਕੁੜੀ ਦੇ ਵਲੋ ਦੇਰ ਰਾਤ ਤਕ ਸੜਕ ਤੇ ਹੰਗਾਮਾ ਕਰਿਆ ਜਾਂਦਾ ਹੈ।

ਤੁਸੀ ਵੀ ਦੇਖ ਸਕਦੇ ਓ ਕਿ ਗੱਡੀ ਦੇ ਆਲੇ ਦੁਆਲੇ ਲੋਕਾ ਦੀ ਭੀਮ ਇਕੱਠੀ ਹੋ ਜਾਂਦੀ ਹੈ। ਦਿਖਾਇਆ ਜਾ ਰਿਹਾ ਹੈ ਕਿ ਲੋਕਾ ਦੇ ਵਲੋ ਈਸ ਕੁੜੀ ਦੀ ਵੀਡੀਓ ਬਣਾਈ ਜਾ ਰਹੀ। ਜਿਸ ਦੇ ਬਾ ਦ ੳੁਸ ਨੂੰ ਸ਼ੋਸ਼ਲ ਮੀਡੀਆ ਤੇ ਪਾਇਆ ਜਾਂਦਾ ਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਦਸਿਆ ਜਾ ਰਿਹਾ ਹੈ। ੳੁਸ ਦੇ ਬਾਦ ਪੁਲਿਸ ਆਓਂਦੀ ਹੈ ਤੇ ਪੂਰੀ ਜਾਂਚ ਹੁੰਦੀ ਹੈ

ਕੁੜੀ ਨੇ ਕੋਈ ਨਸ਼ਾ ਤਾ ਨਹੀ ਕਰਿਆ ਹੋਇਆ ਸੀ। ਜਿਸ ਦੇ ਬਾਦ ਸੈਕਟਰ 16 ਦੇ ਹਸਪਤਾਲ ਵਿਖੇ ਕੁੜੀ ਦੇ ਮੈਡੀਕਲ ਟੈਸਟ ਕਰਵਾਏ ਜਾਂਦੇ ਹਨ। ਦਸਿਆ ਜਾ ਰਿਹਾ ਹੈ ਕਿ ਪੁਲਿਸ ਦੀਆ ਕੋਸ਼ਸ਼ਾ ਦੇ ਬਾਦ ਕੁੜੀ ਨੂੰ ਨੀਚੇ ੳੁਤਾਰਨ ਦੀ ਕੀਤੀ ਗਈ ਮਹਿਲਾ ਪੁਲਿਸ ਦੇ ਵਲੋ ੳੁਸ ਨੂੰ ਨੀਚੇ ੳੁਤਾਰਿਆ ਗਿਆ।

ਬੀਤੀ ਰਾਤ ਦੇ 10 ਵਜੇ ਦੇ ਕਰੀਬ ਲੜਕੀ ਦੇ ਵਲੋ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਗੱਡੀ ਤੇ ਲੜਕੀ ਚੜੀ ਹੋਈ ਨਜਰ ਆ ਰਹੀ ਹੈ। ੳੁਹ ਗੱਡੀ ਵੀ ੳੁਸ ਲੜਕੀ ਦੀ ਨਹੀ ਹੈ ਜਿਸ ਦੀ ਗੱਡੀ ਹੈ ੳੁਸ ਦੇ ਨਾਲ ਵੀ ਗਲਬਾਤ ਕਰੀ ਜਾ ਰਹੀ ਹੈ। ਆਖਰ ਲੜਕੀ ਗੱਡੀ ਤੇ ਚੜੀ ਕਿਵੇਂ ਇਸ ਸਾਰੇ ਮਾਮਲੇ ਦੇ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਦੇ ਡਿਵਾਡਿੰਗ ਰੋਡ ਦੇ ਨੇੜੇ ਇਹ ਸਾਰਾ ਕੁਝ ਦੇਖਣ ਦੇ ਲਈ ਮਿਲਿਆ। ਲੜਕੀ ਦੇ ਵਲੋ ਲੋਕਾ ਨੂੰ ਬੋਲਦੀ ਹੋਈ ਸੁਣਾਈ ਦੇ ਰਹੀ ਹੈ ਤੇ ਇਸ਼ਾਰੇ ਕਰਦੀ ਹੋਈ ਨਜਰ ਆ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਲੜਕੀ ੳੁਤਰਾਖੰਡ ਦੀ ਰਹਿਣ ਵਾਲੀ ਹੈ। ਜਿਸ ਦੇ ਵਲੋ ਦੇਰ ਰਾਤ ਇਹ ਸਾਰਾ ਹੰਗਾਮਾ ਕਰਿਆ ਗਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੱਝ ਨਾਲ ਦੇਖੋ ਕੀ ਕੀਤਾ !

ਅਜ ਦੇ ਸਮੇ ਦੇ ਵਿਚ ਮਨੁਖ ਇਕ ਅਜਿਹਾ ਨਿਰਦਅ ਜੀਵ ਹੈ ਜਿਹੜਾ ਕਿ ਆਪਭੇ ਸਵਾਰਥ …

Leave a Reply

Your email address will not be published.

Recent Comments

No comments to show.