ਨਿਮਰਤ ਖਹਿਰਾ ਜਿਹੜੇ ਕਿ ਅਜ ਦੇ ਸਮੇ ਦੇ ਵਿਚ ਬੜੀ ਹੀ ਪ੍ਰਸਿੱਧੀ ਹਾਸਲ ਕਰ ਚੁਕੇ ਹਨ। ਦਸਿਆ ਜਾ ਰਿਹਾ ਹੈ ਕਿ ਨਿਮਰਤ ਖਹਿਰਾ ਤੇ ਅਰਜਨ ਢਿੱਲੋ ਆਪਣੇ ਵਿਦੇਸ਼ੀ ਦੌਰੇ ਤੇ ਹਨ। ਦੋਨਾ ਦੇ ਵਲੋ ਹੀ ਅਲੱਗ ਅਲੱਗ ਸਿਟੀਆ ਦੇ ਵਿਚ ਜਾ ਕੇ ਗਾਇਕੀ ਦੇ ਸ਼ੋਅ ਲਗਾਏ ਜਾ ਰਹੇ ਹਨ
ਅਰਜਨ ਢਿੱਲੌ ਜਿਸ ਦੀ ਲਿਖਤ ਦੀ ਅਜ ਪੂਰੀ ਦੁਨੀਆ ਫੈਨ ਬਣ ਚੁਕੀ ਹੈ। ਦਰਅਸਲ ਕਿਹਾ ਇਹ ਜਾ ਰਿਹਾ ਹੈ ਕਿ ਵਿਦੇਸ਼ੀ ਧਰਤੀ ਤੇ ਅਜੇ ਵੀ ਕੁਝ ਅਜਿਹੇ ਪੰਜਾਬੀ ਲੋਕ ਹਨ ਜਿਹੜੇ ਅਜਿਹੇ ਕੰਮ ਕਰਦੇ ਹਨ ਜਿਸ ਦੇ ਨਾਲ ਪੂਰੀ ਪੰਜਾਬੀ ਕਮਿਨਿਊਟੀ ਨੂੰ ਸਿਰ ਨੀਂਵਾ ਕਰਨਾ ਪੈ ਜਾਂਦਾ ਹੈ।
ਦਰਅਸਲ ਨਿਮਰਤ ਖਹਿਰਾ ਜਿਹ ੜੇ ਕਿ ਆਪਣੀ ਕਾਰ ਦੇ ਵਿਚ ਬੈਠ ਸ਼ੋਅ ਲਗਾਓਣ ਦੇ ਲਈ ਨਿਕਲਦੇ ਹਨ ।ਜਿਨਾ ਨੂੰ ਕੁਝ ਪੰਜਾਬੀ ਲੋਕਾ ਦੇ ਵਲੋ ਘੇਰ ਲਿਆ ਜਾਂਦਾ ਹੈ ਤੇ ੳੁਹਨਾ ਨੂੰ ਤੰਗ ਪਰੇਸ਼ਾਨ ਕਰਿਆ ਜਾਂਦਾ ਹੈ ਕੁਝ ਬੋਲ ਕਬੋਲ ਵੀ ਬੋਲੇ ਜਾਂਦੇ ਹਨ। ਇਸ ਸਬ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਬੜੀ ਵਾਈਰਲ ਹੋ ਰਹੀ ਹੈ ਤੁਸੀ ਦੇਖ ਸਕਦੇ ਓ ਕਿਸ ਤਰਾ ਦੇ ਨਾਲ ਗੱਡੀ ਨੂੰ ਘੇਰਾ ਪਾਇਆ ਹੋਇਆ ਹੈ ।
ਦਸਿਆ ਜਾ ਰਿਹਾ ਹੈ ਕਿ ਮਹਿਲਾ ਕਲਾਕਾਰ ਜਿਹੜੇ ਕਿ ਇਸ ਸਭ ਨੂੰ ਦੇਖਦੇ ਹੋਏ ਕੀ ਸੋਚਦੇ ਹੋਣ ਗੇ ਕਿ ੳੁਹਨਾ ਦੇ ਚਾਹੁਣ ਵਾਲੇ ਕਿਵੇਂ ਦੇ ਹਨ ਜਿਨਾ ਦੇ ਵਲੋ ਬੇਸ਼ਰਮੀਆ ਦੀਆ ਹੱਦਾ ਟੱਪੀਆ ਗਈਆ ਹਨ ।ਇਸ ਵੀਡੀਓ ਦੇ ਵਿਚ ਲੋਕਾ ਦੀਆ ਹਰਕਤਾ ਨੂੰ ਦੇਖ ਕੇ ਬੜੇ ਹੋਰ ਲੋਕਾ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਆ ਕਰ ਇਹਨਾ ਨੂੰ ਲਾਹਨਤਾ ਪਾਈਆ ਹਨ
ਕਿ ਇਸ ਤਰਾ ਦੇ ਨਾਲ ਕਿਸੇ ਕਲਾਕਾਰ ਦੇ ਕਰਨਾ ਜਿਨਾ ਤੇ ਅਜ ਤਕ ਕਿਸੇ ਤਰਾ ਦਾ ਕੋਈ ਇਲਜਾਮ ਨਹੀ ਹੈ। ਇਹ ਪੰਜਾਬੀਆ ਦੇ ਲਈ ਬੜੀ ਬੇਸ਼ਰਮੀ ਵਾਲੀ ਗਲ ਹੈ ਲੋਕਾ ਨੂੰ ਲਾਹਨਤਾਂ ਪਾਈਆ ਜਾ ਰਹੀਆ ਹਨ। ਕੁੜੀ ਦੇ ਖਿਲਾਫ ਜਾ ਕੇ ੳੁਸ ਨੁੰ ਤੰਗ ਕੀਤਾ ਜਾ ਰਿਹਾ ਹੈ। ਤੁਸੀ ਦੇਖ ਸਕਦੇ ਓ ਕਿ ਕਿਵੇ ਮੱਛਰੇ ਹੋਏ ਲੋਕਾ ਦੇ ਵਲੋ ਮੰਦਾ ਚੰਗਾ ਵੀ ਜੁਬਾਨੋ ਬੋਲਿਆ ਜਾ ਰਿਹਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ