Home / ਸਕੀਮਾਂ / ਰੇਟ ਦੇਖੋ ਸਿਰਫ 38 ਹਾਜਰ ਦੇ ਵਿਚ ਕਾਰ !

ਰੇਟ ਦੇਖੋ ਸਿਰਫ 38 ਹਾਜਰ ਦੇ ਵਿਚ ਕਾਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਸਵਿਫਟ ਵੀ ਡੀ ਆਈ ਕੰਪਨੀ ਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਮਾਡਲ 2009 ਹੈ ਇਹ ਗੱਡੀ ਡੀਜਲ ਹੈ ਜਿਹੜੀ ਕਿ ਬਿਆਸ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਸਾਰੇ ਟਾਈਰ ਸਹੀ ਹਾਲਤ ਵਿਚ ਹਨ।

ਗੱਡੀ ਦਾ ਨੰਬਰ ਪੰਜਾਬ ਦਾ ਹੈ ਇਹ ਗੱਡੀ 83 ਹਜਾਰ ਕਿ. ਮੀ ਚਲੀ ਹੈ ਕਾਗਜ ਪੱਤਰ ਸਾਰੇ ਪੂਰੇ ਹਨ ਜਿਸ ਨੇ ਵੀ ਇਹ ਗੱਡੀ ਲੈਣੀ ਹੈ ਤਾ ੳੁਹ ਹੈ ਮਾਲਕ ਦੇ ਨੰਬਰ ਤੇ ਕਾਲ ਕਰਕੇ ਤੁਸੀ ਡੀਲ ਦੇ ਬਾਰੇ ਬਾਕੀ ਗਲ ਕਰ ਸਕਦੇ ਓ ਮਾਲਕ ਦੇ ਵਲੋ ਇਸ ਦੇ ਲਈ 2.5 ਲੱਖ ਰੁਪਏ ਦੀ ਮੰਗ ਕਰੀ ਹੈ। ਇਕ ਹੋਰ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ

ਕਿ ਜਿਹੜੀ ਕਿ ਵਰਨਾ ਗੱਡੀ ਹੈ। ਇਸ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਦਾ ਮਾਡਲ 2010 ਹੈ । ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਦੀ ਕੀਮਤ 4.20 ਲੱਖ ਦੀ ਮੰਗੀ ਜਾ ਰਹੀ ਹੈ ਇਸ ਗੱਡੀ ਦੇ ਟਾਈਰ 100 ਫੀਸਦੀ ਸਹੀ ਹਾਲਤ ਦੇ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਰਾਜਪੁਰਾ ਏਰੀਏ ਦੇ ਵਿਚ ਖੜੀ ਹੈ।

ਜਿਸ ਨੇ ਵੀ ਇਸ ਗੱਡੀ ਲੈਣੀ ਹੈ ਤਾਂ ਮਾਲਕ ਦੇ ਨੰਬਰ ਤੇ ਕਾਲ ਕਰ ਸਕਦੇ ਹਨ। ਇਸ ਗੱਡੀ ਦਾ ਰੰਗ ਚਿੱਟਾ ਹੈ । ਇਸ ਗੱਡੀ ਦਾ ਏ ਸੀ ਹੀਟਰ ਚਲਦਾ ਹੈ ਰੰਗ ਪੇਂਟ ਵੀ ਸਾਰਾ ਵਧੀਆ ਅਗਲੀ ਗੱਡੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਐਲਟੋ ਐਲ ਐਕਸ ਆਈ ਦੀ ਹੈ। ਇਹ ਗੱਡੀ 2010 ਮਾਡਲ ਦੀ ਹੈ ਗੱਡੀ ਤੇ ਹਲਕੇ ਸਕਰੈਚ ਹਨ ਇਸ ਗੱਡੀ ਦੇ ਲਈ 1 ਲੱਖ 25 ਹਜਾਰ ਕੀਮਤ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ

ਕਿ ਇਸ ਦੇ ਚਾਰੇ ਟਾਇਰ 75 ਫੀਸਦੀ ਸਹੀ ਕੰਡੀਸ਼ਨ ਦੇ ਵਿਚ ਹਨ। ਇਹ ਗੱਡੀ ਸਮਾਣਾ ਏਰੀਏ ਦੇ ਵਿਚ ਖੜੀ ਹੈ। ਜਿਸ ਨੇ ਵੀ ਇਸ ਗੱਡੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾ ਮਾਲਕ ਦੇ ਦਸੇ ਨੰਬਰ ਤੇ ਕਾਲ ਕਰ ਸਕਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.