Home / ਤਾਜਾ ਖਬਰਾ / ਪੰਜਾਬ ‘ਚ ਸ਼ਾਮ 6 ਵਜੇ ਤੋਂ ਲੱਗੇ ਗਾ ਕਰ-ਫਿਊ !

ਪੰਜਾਬ ‘ਚ ਸ਼ਾਮ 6 ਵਜੇ ਤੋਂ ਲੱਗੇ ਗਾ ਕਰ-ਫਿਊ !

ਵੱਡੀ ਖ਼ਬਰ ਇੱਕ ਵਾਰ ਫਿਰ ਤੋਂ ਨਾਈਟ ਕਰਫਿਊ ਰਿਹਾ ਪੰਜਾਬ ਵਿਚ ਨਾਈਟ ਨੂੰ ਲੈ ਕੇ ਸਮਾਂ ਬਦਲ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹੁਣੇ ਹੁਣੇ ਹੁਕਮਾਂ ਵਿੱਚ ਲਗਾਤਾਰ ਵਧ ਰਹੇ ਕੇ-ਸਾਂ ਨੂੰ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਹੁਣ ਸ਼ਾਮ ਛੇ ਵਜੇ ਤੱਕ ਹੀ ਦੁਕਾਨਾਂ ਖੁੱਲ੍ਹਣਗੀਆਂ।

ਜਦੋਂ ਕਿ ਇਹ ਸਮਾਂ ਪਿੰਡਾਂ ਵਿੱਚ ਸ਼ਾਮ ਪੰਜ ਵਜੇ ਤੱਕ ਬਰਕਰਾਰ ਰੱਖਿਆ ਹੈ। ਯਾਨੀ ਕਿ ਹੁਣ ਪਿੰਡਾਂ ਵਿੱਚ ਸ਼ਾਮ ਪੰਜ ਵਜੇ ਤੱਕ ਹੀ ਦੁਕਾਨਾਂ ਨਹੀਂ ਖੁਲਣਗੀਆਂ। ਹੋਰ ਦੇਖੋ ਕਿ ਪੰਜਾਬ ਵਿੱਚ ਵੀਕੈਂਡ ਲੌਕਡਾਊਨ ਵੀ ਪੂਰੀ ਤਰ੍ਹਾਂ ਲਗਾ ਦਿੱਤੇ ਗਏ। ਹਫਤੇ ਦੇ ਅੰਤਿਮ ਦਿਨਾਂ ਵਿੱਚ ਪੰਜਾਬ ਵਿੱਚ ਪੂਰੀ ਤਰ੍ਹਾਂ ਲਾਕ-ਡਾਊਨ ਰਹੇਗਾ। ਹਾਲਾਂਕਿ ਫਿਲਹਾਲ ਕੋਈ ਜਾਣਕਾਰੀ ਨਹੀਂ ਕਿ ਇਹ ਲੋਕ ਇਕੱਲੇ ਐਤਵਾਰ ਜਾਂ ਫਿਰ ਸ਼ਨੀਵਾਰ ਐਤਵਾਰ ਲਈ ਲਗਾਇਆ ਗਿਆ।

ਪਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਉਹ ਇਹ ਹੈ ਕਿ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਸ਼ਹਿਰਾਂ ਵਿਚ ਨਾਈਟ ਦਾ ਗਿਆਰਾਂ ਘੰਟੇ ਜਾ ਕੇ ਪਿੰਡਾਂ ਵਿੱਚ ਪੂਰੇ ਬਾਰਾਂ ਹੋ ਗਿਆ ਹੈ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *