Home / ਸਕੀਮਾਂ / ਆਹ ਦੇਖੋ ਦੁਨੀਆਂ ਤੇ ਕੀ ਹੋ ਰਿਹਾ ਹੈ !

ਆਹ ਦੇਖੋ ਦੁਨੀਆਂ ਤੇ ਕੀ ਹੋ ਰਿਹਾ ਹੈ !

ਅਜ ਦੀ ਖਬਰ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਕੁੜਮਣੀ ਦੇ ਨਾਲ ਪਿਆਰ ਪਾ ਕੇ ਪਿਤਾ ਨੇ ਆਪਣੀ ਕੁੜੀ ਦੇ ਘਰ ਦਾ ਬੇੜਾ ਗਰਕ ਕਰ ਕੇ ਰਖ ਦਿੱਤਾ ਦਸਿਆ ਜਾ ਰਿਹਾ ਹੈ ਕਿ ਦੋ ਬੱਚੇ ਹਨ। ਜਿਸ ਦਾ ਇਕ ਮੁੰਡਾ ਹੈ ਤੇ ਇਕ ਬੇਟੀ ਹੈ ਕਿਹਾ ਜਾ ਰਿਹਾ ਹੈ ਕਿ ਪਹਿਲਾ ਪੰਡੋਰੀ ਖੱਤਰਾ ਪਿੰਡ ਦੇ ਵਿਚ ਰਹਿੰਦੇ ਸਨ ਹੁਣ ੳੁਹ ਆ ਕੇ ਫਰੀਦਕੋਟ ਰਹਿੰਦੇ ਸਨ।

ਮਾਤਾ ਜੀ ਸ਼ਾਦੀ 1998 ਦੇ ਵਿਚ ਹੋਈ ਸੀ ਜਿਸ ਦੇ ਪਤੀ ਦਾ ਨਾਮ ਗੁਰਪਰੀਤ ਸਿੰਘ ਹੈ। ਜਿਸ ਦੀ ੳੁਮਰ 45 ਸਾਲ ਦੀ ਹੈ ਗੁਰਪਰੀਤ ਸਿੰਘ ਦੀ ਘਰ ਵਾਲੀ ਦਾ ਨਾਮ ਚਰਨਜੀਤ ਕੌਰ ਹੈ। ਜਿਸ ਦਾ ਹਸਦਾ ਵਸਦਾ ਪਰਿਵਾਰ ਅਜ ੳੁਜੜ ਗਿਆ ਹੈ। ਚਰਨਜੀਤ ਕੌਰ ਦਾ ਪਤੀ ਜਿਹੜਾ ਕਿ ਕੈਨੇਡਾ ਰਹਿ ਰਿਹਾ ਹੈ ਚਰਨਜੀਤ ਕੌਰ ਦਾ ਬੇਟਾ ਜੋ ਕਿ ੳੁਸ ਨੂੰ ਲੈ ਗਿਆ ਸੀ।

ਚਰਨਜੀਤ ਕੌਰ ਦਾ ਕਹਿਣਾ ਹੈ ਕਿ ੳੁਸ ਨੂੰ ਮਾ ਰ ਕੁੱਟ ਕੇ ਘਰੋ ਕੱਢ ਦਿੱਤਾ ਗਿਆ ਸੀ ਨਾਲ ਹੀ ਕੇਸ ਵੀ ਕਰ ਦਿੱਤਾ ਗਿਆ ਸੀ। ਦਸਿਆ ਜਾ ਰਿਹਾ ਹੈ ਘਰ ਵਾਲਾ ਪੈਸਿਆ ਦਾ ਪੀਰ ਸੀ। ੳੁਸ ਨੂੰ ਅਮੀਰੀ ਚਾਹੀਦੀ ਸੀ ਸੱਸ ਦੇ ਵਲੋ ਵੀ ਜੁਲਮ ਕਰਿਆ ਗਿਆ ਜਿਸ ਨੇ ਕਿ ਦੀ ਨੂੰਹ ਦੇ ਨਾਲ ਅਤਿਆਚਾਰ ਕਰਿਆ ਗਿਆ। ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ।

ਚਰਨਜੀਤ ਕੌਰ ਜਿਹੜੀ ਕਿ ਚੁਪ ਕਰਕੇ ਬੈਠ ਗਈ ਜਿਸ ਨੇ ਕਿ ਕੋਈ ਵੀ ਐਕਸ਼ਨ ਨਹੀ ਲਿਆ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ੳੁਸ ਦੇ ਜਵਾਕ ਵੀ ੳੁਸ ਦੇ ਨਾਲ ਨਹੀ ਬੋਲਦੇ ਜਮੀਨ ਦੇ ਵਿਚੋ ਵੀ ਹਿੱਸਾ ਨਹੀ ਦਿੱਤਾ ਗਿਆ ਚਰਨਜੀਤ ਕੌਰ ਕਹਿਣਾ ਹੈ ਕਿ ੳੁਸ ਦੇ ਕੋਲੋ ਕੋਈ ਗਲਤੀ ਨਹੀ ਹੋਈ। ੳੁਹ ਕਿਸੇ ਦੀਆ ਗਲਤੀਆ ਦੇ ਕਰਕੇ ਵਿਚ ਪਚੀੜੇ ਗਏ ਹਨ

ਜਿਸ ਦੇ ਕਰਕੇ ੳੁਹ ਲਾਈਵ ਆ ਕੇ ਨਹੀ ਦਸ ਸਕਦੀ। ਜੋਗਿੰਦਰ ਬਾਸੀ ਦਾ ਕਹਿਣਾ ਹੈ ਕਿ ੳੁਹ ਸਾਰਿਆ ਨੂੰ ਇਨਸਾਫ ਦਵਾਓਂਦੇ ਹਨ ਤਾ ਤੁਹਾਨੂੰ ਵੀ ੳੁਹ ਇਨਸਾਫ ਦਵਾ ਕੇ ਰਹਿਣ ਗੇ ਜਿਸ ਦੇ ਲਈ ਸਾਰਾ ਸੱਚ ਸੱਚ ਦਸਣਾ ਪਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿੱਧੂ ਦੀ ਮਾਂ ਕਹਿੰਦੀ ਮਿਲਣਾ ਲਾਰੈਸ਼ ਬਿਸਨੋਈ ਨੂੰ ਉਸ ਨਾਲ ਕਰਨੀ ਇਹ ਗੱਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.