Home / ਤਾਜ਼ਾ ਖ਼ਬਰਾਂ / ਮਾਂ ਆਪਣੇ 2 ਪੁੱਤਾਂ ਨਾਲ ਮਿਲਕੇ ਲੈਂਦੀ ਚਿੱ-ਟਾ , 3 ਮੰਜਲੀ ਕੋਠੀ ਦਾ ਪੁਰਜਾ ਪੁਰਜਾ ਵੇਚਤਾ !

ਮਾਂ ਆਪਣੇ 2 ਪੁੱਤਾਂ ਨਾਲ ਮਿਲਕੇ ਲੈਂਦੀ ਚਿੱ-ਟਾ , 3 ਮੰਜਲੀ ਕੋਠੀ ਦਾ ਪੁਰਜਾ ਪੁਰਜਾ ਵੇਚਤਾ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।ਅੱਜ ਦੀ ਇਸ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕੇ

ਵੀਡੀਓ ਵਿੱਚ ਇੱਕ ਵੀਰ ਨੇ ਕਿਹਾ ਕਿ ਅਸੀਂ ਅੱਜ ਇੱਕ ਮਾਣਕ ਪਿੰਡ ਵਿੱਚ ਖੜੇ ਆ ਜੋਕੇ ਕਪੂਰਥਲਾ ਦੇ ਵਿੱਚ ਪੈਂਦਾ ਹੈ ਪਿੰਡ ਦੇ ਵਿੱਚ ਇੱਕ ਘਰ ਜਿੱਥੇ ਮਾਂ ਆਪਣੇ ਦੋ ਮੁੰਡਿਆਂ ਦੇ ਨਾਲ ਚਿੱਟਾ ਲਾਉਂਦੀ ਹੈ। ਵੀਡੀਓ ਵਿਚ ਵੀਰ ਨੇ ਕਿਹਾ ਕਿ ਤਿੰਨੋਂ ਜਣਿਆਂ ਨੇ ਘਰ ਘਰ ਤੇ ਉੱਤੇ ਜੋ ਵੀ ਗਰਿੱਲਾਂ ਲੱਗੀਆਂ ਹੋਈਆਂ

ਸਨ ਉਹ ਸਾਰੀਆਂ ਹੀ ਪੱਟ ਕੇ ਭੇਚ ਦਿੱਤੀਆਂ ਹਨ। ਅੰਦਰ ਵੀ ਜੋ ਵੀ ਚੁਗਾਠਾਂ ਲੱਗੀਆਂ ਹੋਈਆਂ ਹਨ ਅਤੇ ਖਿੜਕੀਆਂ ਲੱਗੀਆਂ ਹੋਈਆਂ ਹਨ ਸਾਰੀਆਂ ਹੀ ਵੇਚ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਮਾਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਚਿੱਟਾ ਲਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਦਾ ਮੁੰਡਾ ਹੈ ਉਹ ਬਾਰਾਂ ਸਾਲਾਂ ਦਾ ਸੀ ਉਸ ਸਮੇਂ ਹੀ ਉਹ ਟੀਕੇ ਲਾਉਣ ਲੱਗ ਪਿਆ ਸੀ । ਵੀਰ ਨੇ ਕਿਹਾ ਕੇ ਜੋ ਘਰ ਵਿਚ ਸਮਾਨ ਵੇਚਣ ਵਾਲਾ ਸੀ ਉਹ ਸਾਰਾ ਵੇਚ ਦਿੱਤਾ ਸੀ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਦੇਖੋ ਅੱਜ ਕੇਜਰੀਵਾਲ ਨੇ ਭਗਵੰਤ ਮਾਨ ਦੇ ਬਾਰੇ ਕੀ ਕਿਹਾ !

ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੇ ਉੱਤੇ ਆਮ ਆਦਮੀ …

Leave a Reply

Your email address will not be published.

Recent Comments

No comments to show.