Home / ਤਾਜ਼ਾ ਖ਼ਬਰਾਂ / 3 ਮੁੰਡੇ ਇਕ ਸਾਲ ਤੋਂ ਬੱਚੇ ਨਾਲ ਕਰ ਰਹੇ ਸਨ ਕੁ ਕ ਰਮ !

3 ਮੁੰਡੇ ਇਕ ਸਾਲ ਤੋਂ ਬੱਚੇ ਨਾਲ ਕਰ ਰਹੇ ਸਨ ਕੁ ਕ ਰਮ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ

ਕਿ ਪੁਲਿਸ ਵਲੋਂ ਫੜ ਕੇ ਲਿਜਾਏ ਜਾ ਰਹੇ ਇਨ੍ਹਾਂ ਮੁੰਡਿਆਂ ਵੱਲ ਦੇਖੋ ਇਹ ਇਨਸਾਨ ਦੀ ਸ਼ਕਲ ਚ ਸ਼ੈਤਾਨ ਨੇ। ਜਿਨ੍ਹਾਂ ਬਾਰੇ ਜਾਣ ਕੇ ਤੁਹਾਡੀ ਪੈਰਾ ਹੇਠੋ ਜ਼ਮੀਨ ਖਿਸਕ ਜਾਵੇਗੀ। ਤੁਸੀਂ ਵੀ ਇਨ੍ਹਾਂ ਤੇ ਲਾਹਨਤਾਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿਓਗੇ। ਇਹ ਜੋ ਚਿੱਟੇ ਦੇ ਨਸ਼ੇ ਚ ਸਕੂਲ ਪਡ਼੍ਹਨ ਵਾਲੇ

ਇੱਕ ਨਾਬਾਲਿਗ ਬੱਚੇ ਨਾਲ ਕਰ ਕੇ ਉਸ ਦੇ ਗੰਦੇ ਗੰਦੇ ਵੀਡੀਓ ਬਣਾ ਆਪਣੇ ਦੋਸਤਾਂ ਨੂੰ ਦਿਖਾਉਂਦੇ ਸਨ ਤੇ ਬੱਚੇ ਨੂੰ ਜਾਨੋਂ ਮਾ-ਰਨ ਦੀਆਂ ਧਮ ਕੀਆਂ ਵੀ ਦਿੰਦੇ ਸੀ ਅਤੇ ਚੋਰੀਆਂ ਵੀ ਕਰਵਾਉਂਦੇ ਸਨ। ਇਹ ਸ਼ਰਮਨਾਕ ਤੇ ਘਿਨੌਣਾ ਮਾਮਲਾ ਹੈ ਲੁਧਿਆਣਾ ਦਾ ਜਿੱਥੇ ਹੰਬੜਾ ਰੋਡ ਤੇ

ਪ੍ਰਤਾਪਪੁਰਾ ਇਲਾਕੇ ਚ ਰਹਿਣ ਵਾਲਾ ਇਕ ਵਿਅਕਤੀ ਆਟੋ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ। ਉਸ ਦੇ ਘਰੇ ਪੈਸੇ ਗਾਇਬ ਹੋ ਜਾਂਦੇ ਸਨ। ਪਹਿਲਾਂ ਉਸ ਦੇ ਘਰੋਂ ਨੌੰ ਹਜ਼ਾਰ ਰੁਪਏ ਚੋਰੀ ਹੋ ਗਈ। ਇਸ ਵਿਅਕਤੀ ਨੇ ਗੁੱਸੇ ਚ ਆ ਕੇ ਘਰ ਚ ਕਲੇਸ਼ ਪਾ ਦਿੱਤਾ। ਉਸ ਦੇ ਸੋਲ਼ਾਂ ਸਾਲ ਦੇ ਬੱਚੇ ਨੇ ਅਸਲ ਗੱਲ ਦੱਸੀ ਸੁਣ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

1 ਲੱਖ ਡਾਲਰ ਦੇ ਕੇ ਮੈਂ ਤੇਰਾ ਸਾਰਾ ਪਰਿਵਾਰ ਮ-ਰਵਾ ਦੇਣਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.