Home / ਸਕੀਮਾਂ / ਇਹ ਵੀਡੀਓ ਤੁਸੀਂ ਨੀ ਦੇਖੀ ਹੋਣੀ !

ਇਹ ਵੀਡੀਓ ਤੁਸੀਂ ਨੀ ਦੇਖੀ ਹੋਣੀ !

ਦਸਿਆ ਜਾ ਰਿਹਾ ਹੈ ਕਿ ਆਪਾ ਨੇ ਸਪਨਾ ਚੌਧਰੀ ਦੇ ਗਾਣੇ ਤੇ ਡਾਂਸ ਕਰਦੇ ਹੋਏ ਮਰਦਾ ਦੀਆ ਵੀਡੀਓਸ ਤਾ ਅਕਸਰ ਹੀ ਦੇਖੀਆ ਹੋਣਗੀਆਂ ਪਰ ਅਜ ਔਰਤਾ ਦੇ ਵਲੋ ਡੀ ਜੇ ਤੇ ਲਗੇ ਗੀਤਾ ਦੇ ਨਾਲ ਤਾਲ ਮਿਲਾ ਕੇ ਲੱਕ ਨੂੰ ਹਿਲਾ ਹਿਲਾ ਕੇ ਕਿਆ ਅਤਿੳੁਤਮ ਡਾਂਸ ਕਰਿਆ ਜਾ ਰਿਹਾ ਹੈ ਦਸਿਆ ਜਾ ਰਿਹਾ ਹੈ।

ਇਹ ਔਰਤਾ ਡੀ ਜੇ ਦੇ ਪਿੱਛੇ ਪਿੱਛੇ ਨੱਚਦੀਆ ਹੋਈਆ ਨਜਰ ਆ ਰਹੀਆ ਹਨ ।ਕੋਈ ਵਿਆਹੀ ਕੀ ਤੇ ਕੋਈ ਕੁਆਰੀ ਕੀ ਸਾਰੀਆ ਹੀ ਇਸ ਮੌਕੇ ਡਾਂਸ ਦੇ ਨਸ਼ੇ ਦੇ ਵਿਚ ਮਘਨ ਹੋਈਆ ਪਈਆ ਹਨ ਅਜਿਹਾ ਡਾਂਸ ਕਿੰਨਰਾ ਦੇ ਵਲੋ ਦੇਖਣ ਨੂੰ ਮਿਲਦਾ ਹੁੰਦਾ ਹੈ। ਸ਼ੋਸ਼ਲ ਮੀਡੀਆ ਤੇ ਇਹਨਾ ਔਰਤਾ ਦੇ ਡਾਂਸ ਕਰਦੇ ਹੋਏ ਦੀ ਵੀਡੀਓ ਨੇ ਧਮਾਲ ਪਾਈ ਹੋਈ ਹੈ।

ਗੱਡੀ ਤੇ ਡੀ ਜੇ ਲਾ ਕੇ ਨੱਚ ਰਹੀਆ ਇਹਨਾ ਔਰਤਾਂ ਨੂੰ ਜਸ਼ਨ ਮਨਾਓਂਦੇ ਹੋਏ ਦੇਖ ਸਾਰਾ ਮਹੁੱਲਾ ਟੱਪ ੳੁਠਿਆ ਤੇ ਜਨਾਣੀਆ ਵੀ ਭੱਬਾ ਭਾਰ ਹੋ ਗਈਆ। ਲੋਕਾ ਦੇ ਵਲੋ ਔਰਤਾ ਦਾ ਡਾਂਸ ਬਹੁਤ ਜਿਆਦਾ ਹੀ ਪਸੰਦ ਕੀਤਾ ਜਾ ਰਿਹਾ ਹੈ ਕਿ ਅਕਸਰ ਹਰਿਆਣਵੀ ਡਾਂਸ ਦੇ ਚਰਚੇ ਦੇਖਣ ਨੂੰ ਮਿਲਦੇ ਰਹੇ ਹਨ। ਇਹਨਾ ਔਰਤਾਂ ਦੇ ਵਲੋ ਵਿਆਹ ਦੇ ਵਿਚ ਪੂਰੇ ਜੋਰਾ ਸ਼ੋਰਾਂ ਦੇ ਨਾਲ ਭੰਗੜਾ ਪਾਇਆ ਜਾ ਰਿਹਾ ਹੈ।

ਸਾਰੇ ਲੋਕ ਇਹਨਾ ਦੇ ਵਲ ਹੀ ਦੇਖ ਰਹੇ ਹਨ। ਜਿਹੜੀਆ ਕਿ ਆਪਣੀ ਖੁਸ਼ੀ ਦਾ ਇਜਹਾਰ ਜਬਰਦਸਤ ਡਾਂਸ ਕਰਦੇ ਹੋਏ ਕਰ ਰਹੀਆ ਹਨ। ਦਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਅਨੇਕਾ ਅਜਿਹੀਆ ਹਰਿਆਣਾ ਦੀਆ ਔਰਤਾਂ ਦੀਆ ਡਾਂਸ ਕਰਦੇ ਦੀਆ ਵੀਡੀਓਸ ਵਾਇਰਲ ਹੁੰਦੀਆ ਹਨ

ਜਿਹਨਾ ਨੂੰ ਲੋਕਾ ਦੇ ਵਲੋ ਬੜਾ ਪਸੰਦ ਕਰਿਆ ਜਾਂਦਾ ਹੈ। ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰਾ ਦੇ ਨਾਲ ਔਰਤਾ ਪੂਰਾ ਖੁਲ ਕੇ ਡਾਂਸ ਕਰ ਰਹੀਆ ਹਨ। ਸ਼ੋਸ਼ਲ ਮੀਡੀਆ ਤੇ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਲੋਕਾ ਦੇ ਵਲੋ ਖੂਬ ਲਾਇਕਸ ਕਮੈਂਟ ਕਰੇ ਜਾ ਰਹੇ ਹਨ। ਤੁਸੀ ਦੇਖ ਸਕਦੇ ਓ ਕਿ ਕਿਸ ਤਰਾ ਸਾਰੇ ਲੋਕ ਇਹਨਾ ਦਾ ਡਾਂਸ ਚਾਅ ਨਾਲ ਦੇਖ ਰਹੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.