Home / ਸਕੀਮਾਂ / ਤੁਸੀਂ ਆਹ ਵੀਡੀਓ ਜਰੂਰ ਦੇਖੋ !

ਤੁਸੀਂ ਆਹ ਵੀਡੀਓ ਜਰੂਰ ਦੇਖੋ !

ਤਰਸੇਮ ਸਿੰਘ ਜਿਨਾ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਇਹਨਾ ਦੇ 4 ਲੜਕੇ ਹਨ ਜਿਸ ਦੇ ਦੋ ਮੁੰਡੇ ਫੌਜ ਦੇ ਵਿਚ ਹਨ। ਇਕ ਪੁਲਿਸ ਦੇ ਵਿਚ ਨੌਕਰੀ ਕਰਦਾ ਹੈ ਚੌਥਾ ਬੱਚਾ ੳੁਸ ਦਾ ਵਿਦੇਸ਼ ਗਿਆ ਹੈ। ਤਰਸੇਮ ਸਿੰਘ ਨੇ ਬਚਿਆ ਦੇ ਵਿਆਹ ਵੀ ਕਰੇ ਜਿਸ ਦੇ ਵਲੋ ਵਿਆਹ ਦਾ ਸਾਰਾ ਖਰਚਾ ਆਪ ਕਰਿਆ ਗਿਆ ਵਧੀਆ ਗਹਿਣੇ ਗੱਟੇ ਵੀ ਪਾਏ ਗਏ।

ਤਰਸੇਮ ਸਿੰਘ ਨੇ ਤਿੰਨਾ ਮੁੰਡਿਆ ਨੂੰ ਕੌਠੀ ਪਾ ਕੇ ਦਿੱਤੀ ਜਿਹੜਾ ਵਿਦੇਸ਼ ਰਹਿੰਦਾ ਸੀ ੳੁਹ ਤਰਸੇਮ ਸਿੰਘ ਤੇ ਕੁਲਦੀਪ ਕੌਰ ਮਾ ਦੇ ਨਾਲ ਰਹਿੰਦਾ ਸੀ। ਸਭ ਤੋ ਛੋਟੀ ਨੂੰਹ ਨੇ ਆਪਣਾ ਰੰਗ ਵਿਖਾਓਣਾ ਸ਼ੁਰੂ ਕਰ ਦਿੱਤਾ ਸੀ। ਰੋਟੀ ਪਾਣੀ ਦੇ ਲਈ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹੋਲੀ ਹੋਲੀ ਮਾ ਰ ਕੁਟ ਵੀ ਕਰਨੀ ਸ਼ੁਰੂ ਕਰ ਦਿੱਤੀ ਗਊ ਤਰਸੇਮ ਸਿੰਘ ਦੇ ਜਵਾਕ ੳੁਸ ਦੇ ਜੁੱਤੀਆ ਮਾ ਰਨੀਆ ਸ਼ੁਰੂ ਕਰ ਦਿੱਤੀਆ।

ਸਭ ਤੋ ਵੱਡੀ ਨੂੰਹ ਨੇ ਪਿੰਡ ਦੇ ਸਾਹਮਣੇ ਸਿਰ ਚ ਜੁੱਤੀ ਵੀ ਮਾਰੀ ਤਰਸੇਮ ਸਿੰਘ ਨੂੰ ਅਟੈਕ ਨਾਲ ੳੁਸ ਦਾ ਧੜ ਖੜ ਜਾਂਦਾ ਹੈ ਤਰਸੇਮ ਸਿੰਘ ਨੇ ਪੋਤੇ ਪੋਤੀਆ ਦੇ ਵੀ ਵਿਆਹ ਕਰੇ ਸਨ ਕੁਲਦੀਪ ਕੌਰ ਵੱਡੇ ਮੁੰਡੇ ਦੇ ਕੋਲ ਗਈ। ੳੁਸ ਨੇ ਘਰੋ ਕੱਢ ਦਿੱਤਾ ਕੁਲਦੀਪ ਕੌਰ ਨੇ ਰੇਲਵੇ ਲਾਈਨ ਦੇ ਜਾ ਕੇ ਸਿਰ ਰੇਲ ਨਾਲ ਵਜਾ ਤੇ ਮ ਰ ਗਈ ਪਿੰਡ ਦੇ ਲੋਕਾ ਦੇ ਵਲੋ ਜਵਾਕਾ ਨੂੰ ਤਾਹਨੇ ਮਾ ਰਨੇ ਸ਼ੁਰੂ ਕੀਤੇ।

ਚਾਰਾ ਜਵਾਕਾ ਦੇ ਵਿਚ ਬਹਿਸ ਛਿੜ ਪਈ ਚਾਰੇ ਕਹਿੰਦੇ ਕਿ ੳੁਹਨਾ ਨੇ ਮਾ ਦਾ ਭੋਗ ਪਾਓਣਾ ਹੈ। ਜਦ ਕਿ ਜਿਓਂਦੇ ਜੀਅ ਕਿਸੇ ਨਾ ਕਦਰ ਪਾਈ ਤਰਸੇਮ ਸਿੰਘ ਜਿਹੜਾ ਕਿ ਪਤਨੀ ਦੇ ਮਗਰੇ ਹੀ ਸਵਾਸ ਛਡ ਚਲਾ ਗਿਆ ਜਿਸ ਦੀ ਦੇਖ ਭਾਲ ਨਹੀ ਹੋਈ ਤੇ ੳੁਹ ਵੀ ਮ ਰ ਗਿਆ। ਦਸਿਆ ਜਾ ਰਿਹਾ ਹੈ ਕਿ ਮਾ ਪਿਓ ਆਪਣੇ ਬਚਿਆ ਦੀ ਲਈ ਸਾਰੀ ਜਿੰਦਗੀ ਦੀ ਕਮਾਈ ਲਾ ਦਿੰਦੇ ਹਨ ਤੇ ਜਵਾਕ ੳੁਹਨਾ ਦੀ ਸਾਰੀ ੳੁਮਰ ਕਦਰ ਨਹੀ ਪਾਓਂਦੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.