ਦਸਿਆ ਜਾ ਰਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਦੋ ਅਜਿਹੇ ਦੇਸ਼ ਹਨ ਜਿੱਥੇ ਪੰਜਾਬੀ ਜਿਆਦਾ ਜਾਣਾ ਪਸੰਦ ਕਰਦੇ ਹਨ। ਜਿਸ ਦੇ ਕਰਕੇ ਕਈ ਵਾਰ ੳੁਹ ਗਲਤ ਰਸਤਾ ਵੀ ਅਪਣਾ ਲੈਂਦੇ ਹਨ ਜਿਸ ਦਾ ਖਾਮਿਆਜਾ ਵੀ ਭੁਗਤਣਾ ਪੈ ਜਾਂਦਾ ਹੈ। ਅਮਰੀਕਾ ਜਾਣ ਦੇ ਲਈ ਇਕ ਨੌਜਵਾਨ ਨਿਕਲਿਆ ਜਿਹੜਾ ਕਿ ਅੰਮਰਤਸਰ ਦਾ ਰਹਿਣ ਵਾਲਾ ਸੀ।
ਅੰਮਰਤਸਰ ਦਾ ਰਹਿਣ ਵਾਲਾ ਇਹ ਨੌਜਵਾਨ ਡੌਂਕੀ ਲਾ ਕੇ ਅਮਰੀਕਾ ਜਾਣਾ ਚਾਹੁੰਦਾ ਸੀ ਪਰਿਵਾਰ ਨੇ ਸੋਚਿਆ ਪਰਮਜੀਤ ਨੂੰ ਬਾਹਰ ਹੀ ਭੇਜ ਦਿੰਦੇ ਹਾਂ। ਜਿਸ ਦੇ ਕਰਕੇ ੳੁਹਨਾ ਜਮੀਨ ਵੇਚ ਨੇ 20 ਲਖ ਰੁਪਇਆ ਭਰ ਕੇ ੳੁਸ ਨੂੰ ਤੋਰ ਦਿੱਤਾ ਪਰਮਜੀਤ ਸਿੰਘ ਜਾ ਕੇ ਗਰੀਸ ੳੁਤਰਦਾ ਹੈ। ਜਿਸ ਦੇ ਬਾਦ ਅਗੇ ੳੁਸ ਦਾ ਵਾਹ ਇਕ ਖਤਰਨਾਕ ਜੰਗਲ ਦੇ ਨਾਲ ਪੈਣਾ ਸੀ।
ਭਾਰਤੀ ਨਾਗਰਿਕਾ ਦੇ ਨਾਲ ਹੋਰ ਬੜੇ ਲੋਕ ਰਸਤੇ ਦੇ ਵਿਚ ਮਿਲੇ ਕਈਆ ਦੇ ਸ਼ ਵ ਵੀ ਪਏ ਮਿਲੇ। ਜਿਨਾ ਨੂੰ ਡੌਂਕਰ ਰਸਤੇ ਦੇ ਵਿਚ ਕਿਸੇ ਕਾਰਨ ਛਡ ਗਏ ੳੁਹ ੳੁੱਥੇ ਹੀ ਮ ਰ ਕੇ ਕੰਕਾਲ ਬਣ ਗਈ। ਸਫਰ ਦੌਰਾਨ ਇਕ ਬੰਦੇ ਦੀ ਆਵਾਜ ਸੁਣਾਈ ਦਿੱਤੀ। ਇਕ ਨੌਜਵਾਨ ਜਿਹੜਾ ਕਿ ੳੁਚੀ ੳੁਚੀ ਬੋਲ ਰਿਹਾ ਸੀ ਕਿ ੳੁਸ ਨੇ ਵੀ ਅਮਰੀਕਾ ਜਾਣਾ ਹੈ ੳੁਸ ਨੂੰ ਨਾਲ ਲੈ ਜਾਵੋ।
ੳੁਥੇ ਮੁੜ ਕੇ ਦੇਖਿਆ ਤਾਂ ਇਕ ਪੰਜਾਬੀ ਨੌਜਵਾਨ ਜਖਮੀ ਹਾਲਤ ਦੇ ਵਿਚ ਪਿਆ ਮਿਲਿਆ। ਦਸਿਆ ਜਾ ਰਿਹਾ ਹੈ ਕਿ ੳੁਹ ਕਿਸੇ ਨਾ ਕਿਸੇ ਤਰਾ ਅਮਰੀਕਾ ਦੇ ਵਿਚ ਕੰਧ ਟਪ ਕੇ ਦਾਖਲ ਹੋ ਗਏ। ਇਕ ਦਿਨ ੳੁਸ ਨੇ ੳੁਸ ਨੰਬਰ ਤੇ ਫੋਨ ਕਰਨਾ ਚਾਹਿਆ ਜਿਹੜਾ ਨੰਬਰ ੳੁਸ ਨੌਜਵਾਨ ਨੇ ਦਿੱਤਾ ਸੀ।
ਜਦੋ ੳੁਸ ਨੰਬਰ ਤੇ ਕਾਲ ਕਰੀ ਤੇ ਦਸਿਆ ਕਿ ਤੁਹਾਡਾ ਮੁੰਡਾ ਜਖਮੀ ਹਾਲਤ ਦੇ ਵਿਚ ਜੰਗਲ ਦੇ ਵਿਚ ਪਿਆ ਹੈ ਤਾਂ ਅਗਿਓ ਕਿਹਾ ਕਿ ਤੇਰੇ ਵਾਂਗ ਪਤਾ ਹੀ ਨਹੀ ਕਿੰਨੇ ਨੌਜਵਾਨ ੳੁਸ ਦੇ ਮੁੰਡੇ ਦਾ ਸੁਨੇਹਾ ਲਾਓਂਦੇ ਹਨ। ਰਾਜਵੀਰ ਦੇ ਬਾਰੇ ਮਾਤਾ ਕਹਿੰਦੀ ਕਿ ੳੁਸ ਦਾ ਵੱਡਾ ਪੁਤਰ ਤਾ ਅਮਰੀਕਾ ਪਹੁੰਚ ਗਿਆ ਸੀ ਪਰ ੳੁਸ ਦਾ ਛੋਟਾ ਮੁੰਡਾ ਜੰਗਲ ਦੇ ਵਿਚ ਹੀ ਰਹਿ ਗਿਆ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ