Home / news / ਮਾਲਕ ਦੀ ਇਹ ਟੋਪ ਦੀ ਨਵੀ ਗੱਡੀ ਵਿਕਾਉ ਰੇਟ !

ਮਾਲਕ ਦੀ ਇਹ ਟੋਪ ਦੀ ਨਵੀ ਗੱਡੀ ਵਿਕਾਉ ਰੇਟ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਇੱਕ ਵੀਰ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਗੱਡੀ ਹੌਂਡਾ ਸਿਟੀ ਪਹੁੰਚੀ ਹੈ। ਇਹ ਗੱਡੀ ਪੈਟਰੋਲ ਤੇ ਹੈ। ਇਸ ਗੱਡੀ ਦੇ ਚਾਰੇ ਟਾਇਰ ਨਵੇਂ ਪਾਏ ਹੋਏ ਹਨ। ਇਹ ਗੱਡੀ ਅੰਮ੍ਰਿਤਸਰ ਵਿੱਚ ਖੜ੍ਹੀ ਹੈ। ਇਹ ਗੱਡੀ ਦੋ ਹਜਾਰ ਦੋ ਮਾਡਲ ਹੈ। ਦੋ ਹਜਾਰ ਅਠਾਈ ਤਕ ਇਸ ਗੱਡੀ ਦੀ ਪਾਸਿੰਗ ਪਈ ਹੈ।

ਇਸ ਗੱਡੀ ਦੀ ਸੀਟ ਕਵਰ ਵੀ ਬਹੁਤ ਵਧੀਆ ਪਏ ਹਨ। ਇਸ ਗੱਡੀ ਦਾ ਏਸੀ ਅਤੇ ਹੀਟਰ ਵੀ ਬਹੁਤ ਵਧੀਆ ਚਲਦਾ ਹੈ। ਬੀਰ ਨੇ ਕਿਹਾ ਸਾਡੇ ਕੋਲ ਦੂਜੀ ਗੱਡੀ ਸਵਿਫਟ ਪਹੁੰਚੀ ਹੈ। ਇਹ ਗੱਡੀ ਦੋ ਹਜਾਰ ਬਾਰਾਂ ਮਾਡਲ ਹੈ।

ਇਹ ਗੱਡੀ ਫ਼ਰੀਦਕੋਟ ਵਿੱਚ ਖੜ੍ਹੀ ਹੈ। ਇਸ ਗੱਡੀ ਦਾ ਰੰਗ ਵੀ ਬਿਲਕੁਲ ਸਾਫ ਪਿਆ ਹੈ। ਇਸ ਗੱਡੀ ਦੇ ਮਾਲਕ ਨੇ ਇਸ ਦੀ ਡਿਮਾਂਡ ਤਿੱਨ ਲੱਖ ਸੱਠ ਹਜ਼ਾਰ ਰੁਪਏ ਮੰਗੀ ਹੈ। ਗੱਡੀ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ।

ਜੇਕਰ ਕੋਈ ਵੀ ਰਹੇ ਗੱਡੀ ਲੈਣਾ ਚਾਹੁੰਦਾ ਹੈ ਤਾਂ ਵੀਡੀਓ ਵਿੱਚ ਫਸੇ ਹੋਏ ਨੰਬਰ ਤੇ ਜਾ ਕੇ ਸੰਪਰਕ ਕਰ ਸਕਦਾ ਹੈ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

15 ਸਾਲ ਦਾ ਜਵਾਕ ਦੇਖਲ਼ੋ ਸਕੂਲ ਟਾਇਮ ਕੀ ਕਰੀ ਜਾਂਦੇ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਅ ਸੀਂ ਹਰ ਰੋਜ਼ …

Leave a Reply

Your email address will not be published.

Recent Comments

No comments to show.