ਕਿਹਾ ਜਾਂਦਾ ਹੈ ਇਸ ਕਲਯੁਗ ਦੇ ਸਮੇ ਵਿਚ ੳੁਹ ਕੁਝ ਵੀ ਹੋ ਰਿਹਾ ਹੈ ਜਿਸ ਦੇ ਬਾਰੇ ਕਦੇ ਸੋਚਿਆ ਹੀ ਨਹੀ ਸੀ ਗਿਆ । ਇਕ ਮਾਂ ਆਪਣੇ ਬਚਿਆ ਦੇ ਨਾਲ ਗਲਤ ਕਰ ਰਹੀ ਹੈ ਜਾਂ ਇਕ ਮਾਂ ਦੇ ਨਾਲ ੳੁਸ ਦੇ ਬੱਚੇ ਹੀ ਗਲਤ ਕਰ ਜਾਂਦੇ ਹਨ। ਕਈ ਵਾਰ ਮਾਂ ਇਕ ਕਰੂੜ ਮਾ ਬਣ ਜਾਂਦੀ ਹੈ। ਕਹਿਣ ਦਾ ਭਾਵ ਕਿ ਇਸ ਸਮੇ ਸੰਸਾਰ ਦੇ ਵਿਚ ਬਹੁਤ ਕੁਝ ਅਣਸੁਖਾਵਾਂ ਹੋ ਰਿਹਾ ਹੈ।
ਦਸਿਆ ਜਾ ਰਿਹਾ ਹੈ ਕਿ ਇਸੇ ਤਰਾ ਇਕ ਪਿੰਡ ਤਰਨਤਾਰਨ ਜਿਲੇ ਦੇ ਵਿਚ ਪੈਂਦਾ ਹੈ। ਜਿੱਥੇ ਕਿ ਇਕ ਬੰਦੇ ਨੇ ਘਰ ਦੇ ਵਿਚ ਮੱਝ ਰਖੀ ਹੋਈ ਸੀ ੳੁਸ ਮੱਝ ਦੇ ਨਾਲ ਅਜਿਹਾ ਕੁਝ ਹੁੰਦਾ ਹੈ। ਜਿਸ ਦੇ ਬਾਰੇ ਦੇਖ ਸੁਣ ਸਾਰੇ ਹੈਰਾਨ ਰਹਿ ਗਏ ਦਰਅਸਲ ੳੁਸਨੇ ਕੱਟਾ ਜਾਂ ਕੱਟੀ ਨੂੰ ਜਨਮ ਨਾ ਦਿੱਤਾ ਬਲਕਿ ਇਕ ਇਨਸਾਨ ਨੂੰ ਜਨਮ ਦਿੱਤਾ। ਜਿਸਨੂੰ ਦੇਖ ਸਾਰਿਆ ਦੀ ਅੱਖਾਂ ਯਕੀਨ ਕਰਨ ਤੋ ਨਾ ਰਹੀਆ
ਕਿ ਅਜਿਹਾ ਕਿਵੇ ਹੋਇਆ ਲੋਕ ਕਹਿੰਦੇ ਕਿ ਇਹ ਕਲਯੁੱਗ ਦੇ ਸਮੇ ਦੀ ਘੰਟੀ ਵਜ ਰਹੀ ਹੈ ਜਿਸਦੀ ਸ਼ੁਰੂਆਤ ਹੋ ਚੁੱਕੀ ਹੈ। ਜਦੋ ਰਾਤ ਦੇ ਵੇਲੇ ਘਰ ਦਾ ਮਾਲਿਕ ਮੱਝ ਨੂੰ ਦੇਖਣ ਦੇ ਲਈ ਗਿਆ ਤਾਂ ੳੁਸਨੂੰ ਬੱਚੇ ਦੇ ਰੋਣ ਦੀ ਅਵਾਜ ਆ ਰਹੀ ਸੀ। ਜਿਸਨੂੰ ਸੁਣ ਕੇ ੳੁਹ ਬਹੁਤ ਡਰ ਗਿਆ ਕਿੳਕਿ ੳੁਸਦੇ ਘਰ ਕੋਈ ਵੀ ਜਵਾਕ ਨਹੀ ਸੀ ੳੁਸਨੇ ਦੇਖਿਆ ਕਿ ਮੱਝ ਦੇ ਕੋਲ ਇਕ ਬੱਚਾ ਪਿਆ ਹੈ
ਜਿਸਦਾ ਕਿ ਜਨਮ ਜਿਵੇ ਹੁਣੀ ਹੀ ਹੋਇਆ ਹੋਵੇ। ਜਦੋ ੳੁਸਨੇ ਆਪਣੇ ਘਰ ਵਾਲਿਆ ਨੂੰ ਦਸਿਆ ਤਾਂ ੳੁਹ ਵੀ ਇਹ ਦੇਖ ਕੇ ਹੈਰਾਨ ਹੋ ਗਏ। ਘਰਵਾਲਿਆ ਨੇ ੳੁਸ ਬੱਚੇ ਨੂੰ ਚੁਕਿਆ ਤੇ ਸਾਫ ਕਰਕੇ ਕਪੜੇ ਵਿਚ ਲਪੇਟ ਕੇ ਅੰਦਰ ਲੈ ਗਏ। ਸਾਰਾ ਪਿੰਡ ਅਜਿਹਾ ਕਹਿਣ ਲੱਗ ਪਿਆ ਕਿ ਇਸ ਬੱਚੇ ਨੂੰ ਮੱਝ ਨੇ ਹੀ ਜਨਮ ਦਿੱਤਾ ਹੈ ਪਰ ਸੱਚਾਈ ਕੁਝ ਹੋਰ ਸੀ।
ਦਰਅਸਲ ੳੁਸ ਬੱਚੇ ਨੂੰ ਕੋਈ ੳੁੱਥੇ ਛੱਡ ਗਿਆ ਸੀ ਪਰ ਹੈਰਾਨ ਕਰਨ ਵਾਲੀ ਗੱਲ ਜਿਸ ਬੱਚੇ ਦਾ ਜਨਮ ਕੁਝ ਸਮੇ ਪਹਿਲਾ ਹੀ ਅਜੇ ਹੋਇਆ ਸੀ ੳੁਹ ਬੋਲਣ ਵੀ ਲੱਗ ਪਿਆ ਸੀ। ਦੂਰੋ ਦੂਰੋ ਲੋਕ ੳੁਸਨੂੰ ਦੇਖਣ ਦੇ ਲਈ ਆਓਂਦੇ ਸਨ ਲੋਕਾ ਦਾ ਕਹਿਣਾ ਸੀ ਕਿ ਇਹ ਬੜਾ ਹੀ ਖਤਰਨਾਕ ਹੋ ਰਿਹਾ ਹੈ। ਇਕ ਦਿਨ ਅਜਿਹਾ ਆਵੇਗਾ ਕਿ ਦੁਨੀਆ ਦਾ ਵਿਨਾਸ਼ ਹੋ ਜਾਵੇਗਾ ਤੇ ਸਿਰਫ ਜਾਨਵਰ ਹੀ ਰਹਿਣਗੇ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ