Home / ਸਕੀਮਾਂ / ਜੇ ਕੈਮਰੇ ਵਿਚ ਕੈਦ ਨਾ ਹੁੰਦਾ ਤਾਂ ਕਿਸੇ ਨੇ ਵੀ ਯਕੀਨ ਨੀ ਸੀ ਕਰਨਾ !

ਜੇ ਕੈਮਰੇ ਵਿਚ ਕੈਦ ਨਾ ਹੁੰਦਾ ਤਾਂ ਕਿਸੇ ਨੇ ਵੀ ਯਕੀਨ ਨੀ ਸੀ ਕਰਨਾ !

ਕਈ ਵਾਰ ਅਜਿਹਾ ਹੁੰਦਾ ਹੈ ਕਿ ਸਕੂਲ ਅਧਿਆਪਕ ਜਿਸ ਦੀ ਮੰਛਾ ਕੁਝ ਹੋਣ ਕਾਰਨ ੳੁਹ ਕਿਸੇ ਸਟੁਡੇਂਟ ਦੇ ਨਾਲ ਗਲਤ ਕਰਨ ਨੂੰ ਦੇਖਦਾ ਹੁੰਦਾ ਹੈ। ਜਿਸ ਦੇ ਕਰਕੇ ੳੁਹ ਕਈ ਬਹਾਨੇ ਵੀ ਬਣਾਓਂਦਾ ਦਸਿਆ ਜਾ ਰਿਹਾ ਹੈ ਕਿ ਅਜਿਹੀ ਹੀ ਈਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ

ਕਿ ਇਕ ਅਧਿਆਪਕ ਜਿਸ ਦੇ ਵਿਚ ਮਾਰਕ ਸ਼ੀਟ ਹੁੰਦੀ ਹੈ ਤੇ ੳੁਸ ਦੇ ਨਾਲ ੳੁਸ ਦੀ ਸਟੁਡੇਂਟ ਹੁੰਦੀ ਹੈ ੳੁਹ ੳੁਸ ਨੂੰ ਲੈ ਕੇ ਪਾਰਕ ਵਾਲੀ ਸਾਈਡ ਤੇ ਆ ਜਾਂਦਾ ਹੈ। ਅਧਿਆਪਕ ਦੇ ਵਲੋ ੳੁਸ ਲੜਕੀ ਨੂੰ ਕਿਹਾ ਜਾਂਦਾ ਹੈ ਕਿ ਤੇਰੇ ਤਾ ਨੰਬਰ ਬੜੇ ਘੱਟ ਆਏ ਹਨ। ਜਿਸ ਕਰਕੇ ੳੁਹ ਕਹਿੰਦਾ ਹੈ ਕਿ ਫਿਕਰ ਨਾ ਕਰ ਕਿਸੇ ਨੂੰ ਕੁਝ ਨਹੀ ਕਹਿੰਦਾ

ਜਿਸ ਦੇ ਬਾਦ ਲੜਕੀ ਦੇ ਗਲਤ ਤਰੀਕੇ ਦੇ ਨਾਲ ਹੱਥ ਲਾਓਣ ਲਗ ਜਾਂਦਾ ਹੈ ਲੜਕੀ ਡਰ ਜਾਂਦੀ ਹੈ ਤੇ ਸਹੀ ਫੀਲ ਨਹੀ ਕਰਦੀ। ਜਿਸ ਦੇ ਕਰਕੇ ੳੁਹ ਜਾਣ ਲਗਦੀ ਹੈ ਤਾ ੳੁਸ ਨੂੰ ਬਾਂਹ ਤੋ ਫੜ ਲੈਂਦਾ ਹੈ ਜਿਸ ਦੇ ਬਾਦ ੳੁਸ ਨੂੰ ਮਾਰ ਕ ਸ਼ੀਟ ਦਿਖਾ ਕੇ ਸ਼ੋਅ ਕਰਦਾ ਹੈ ਕਿ ਆਹ ਕੀ ਆ ਜਿਵੇ ਕਹਿੰਦਾ ਹੈ। ੳੁਵੇ ਕਰ ਕਿਸੇ ਨੂੰ ਨਹੀ ਦਸਦਾ ਨਾਲੇ ਨੰਬਰ ਵੀ ਲਾ ਦਵੇਗਾ

ੳੁਸ ਨੂੰ ਨਹੀ ਪਤਾ ਹੁੰਦਾ ਕਿ ਇਹ ਸਭ ਕੈਮਰੇ ਦੇ ਵਿਚ ਰਿਕਾਰਡ ਹੋ ਰਿਹਾ ਹੈ। ਅਜਿਹਾ ਸਭ ਚਲ ਰਿਹਾ ਹੁੰਦਾ ਹੈ ਕੋਲੋ ਦੀ ਦੋ ਮੁੰਡੇ ਗੁਜਰਦੇ ਹਨ ੳੁਹ ਦੇਖ ਰਹੇ ਹੁੰਦੇ ਹਨ ਕਿ ਲੜਕੀ ਦੇ ਨਾਲ ਜੋਰ ਜਬਰਦਸਤੀ ਕਰੀ ਜਾ ਰਹੀ ਹੈ। ਅਧਿਆਪਕ ਦੇ ਵਲੋ ਲੜਕੀ ਦੀ ਚੁੰਨੀ ੳੁਤਾਰ ਲਈ ਜਾਂਦੀ ਹੈ

ਇੰਨੇ ਸਮੇ ਤਕ ਦੋ ਮੁੰਡੇ ਮਹਿਲਾ ਪੁਲਿਸ ਇੰਸਪੈਕਟਰ ਨੂੰ ਲੈ ਆਓਂਦੇ ਹਨ ਤੇ ਆ ਕੇ ੳੁਹ ਦੇਖ ਲੈਂਦੀ ਹੈ ੳੁਸ ਦੇ ਵਲੋ ਅਧਿਆਪਕ ਦੀ ਚੰਗੀ ਝਾੜ ਪਾਈ ਜਾਂਦੀ ਹੈ। ੳੁਸ ਦੇ ਹੱਥ ਬੰਨ ਕੇ ਜਮੀਨ ਤੇ ਬਿਠਾਇਆ ਜਾਂਦਾ ਹੈ। ਜਿਸ ਦੇ ਬਾਦ ਮਾਫੀ ਵੀ ਮੰਗਾਈ ਜਾਂਦੀ ਹੈ ਕੁੜੀ ਰੋ ਰਹੀ ਹੁੰਦੀ ਹੈ ੳੁਸ ਨੂੰ ਹੌਂਸਲਾ ਦਿੱਤਾ ਜਾਂਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.