Home / ਸਕੀਮਾਂ / ਆਹ ਕਰਤੂਤ ਦੇਖਕੇ ਤਹਾਨੂੰ ਵੀ ਆਵੇਗਾ ਗੁੱਸਾ !

ਆਹ ਕਰਤੂਤ ਦੇਖਕੇ ਤਹਾਨੂੰ ਵੀ ਆਵੇਗਾ ਗੁੱਸਾ !

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਔਰਤ ਕਹਿੰਦੀ ਹੋਈ ਨਜਰ ਆ ਰਹ ਹੈ ਕਿ ੳੁਹਨਾ ਦੇ ਬਚਿਆ ਨੂੰ ਜਿਨਾ ਨੇ ਬਚਾਇਆ ਹੈ ੳੁਹਨਾ ਨੁੰ ਧਮਕੀਆ ਦਿੱਤੀਆ ਜਾ ਰਹੀਆ ਹਨ। ਬਚੇ ਦੇ ਪਰਿਵਾਰ ਵਾਲਿਆ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ। ੳੁਸ ਦੇ ਬਾਦ ਰਜਿੰਦਰਾ ਵਿਚ ਲਿਜਾਇਆ ਗਿਆ ਕਿਹਾ ਗਿਆ

ਕਿ ਇਕ ਵਜੇ ਤਕ ਕੋਈ ਇਲਾਜ ਨਹੀ ਹੋਇਆ। ਪਰਿਵਾਰ ਦੀ ਹਾਲਤ ਸਹੀ ਨਹੀ ਹੈ ਮਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਸ ਦੇ ਬਚੇ ਦੀ ਸਰਜਰੀ ਹੋਣੀ ਹੈ। ਇੰਨੇ ਪੈਸੇ ਨਹੀ ਹਨ ਕਿ ਇਲਾਜ ਕਰਾ ਸਕਣ ਕਹਿਣਾ ਹੈ ਕਿ ਪਰਿਵਾਰ ਗਰੀਬ ਹੈ। ਜਿਸ ਦੇ ਕਰਕੇ ਕਦਰ ਨਹੀ ਪਾਈ ਜਾ ਰਹੀ ਇਕਲੌਤਾ ਬੱਚਾ ਜਿਸ ਤੇ ਜਾਨ ਲੇਵਾ ਹਮਲਾ ਕੀਤਾ ਜਾਂਦਾ ਹੈ।

ਦਿਹਾੜੀਦਾਰ ਬੰਦੇ ਹਨ ਹਰ ਰੋਜ ਮਿਹਨਤ ਕਰਕੇ ਖਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ਬਚੇ ਦਾ 17 ਤਰੀਕ ਨੂੰ ਇਲਾਜ ਹੈ ੳੁਸ ਦਾ ਇਲਾਜ ਕਰਵਾਇਆ ਜਾਵੇ। ਦਸਿਆ ਜਾ ਰਿਹਾ ਹੈ ਕਿ ਬੱਚੇ ਦੀ ਬੈਕ ਤੇ ਬੜੇ ਜਖਮ ਹਨ। ਸਿੱਧਾ ਸੌਂ ਕੇ ਨਹੀ ਦੇਖਿਆ ਸਾਰਾ ਟੱਬਰ ਦਾ ਬੁਰਾ ਹਾਲਤ ਹੈ 1 ਮਹੀਨੇ ਦੇ ਅੰਦਰ ਅੰਦਰ 2 ਹਮਲੇ ਕੀਤੇ ਗਏ ਹਨ। ਕਿਹਾ ਜਾਂਦਾ ਹੈ

ਕਿ ਇਹ ਤਾ ਗਰੀਬ ਘ ਰ ਹੈ ਇਹਨਾ ਨੇ ਕੀ ਕਰ ਲੈਣਾ ਹੈ। ਦਸਿਆ ਜਾ ਰਿਹਾ ਹੈ ਕਿ ਇਹਨਾ ਦਾ ਕੁੱਤਾ ਵੀ ਗਲੀ ਦੇ ਵਿਚ ਨਹੀ ਰਹਿਣਾ ਚਾਹੀਦੀ। ਮਾਂ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਹ ਰੋਟੀ ਤਾ ਪਕਾ ਲੈਂਦੇ ਹਨ ਗਲੇ ਦੇ ਹੇਠਾਂ ਤੋ ਨਿਵਾਲਾ ਨਹੀ ਜਾਂਦਾ। ਦਸਿਆ ਜਾ ਰਿਹਾ ਹੈ

ਕਿ ਅਜ ਦੇ ਸਮੇ ਦੇ ਵਿਚ ਜਾਨਵਰਾ ਦੀ ਜਿਆਦਾ ਕਦਰ ਕਰੀ ਜਾਂਦੀ ਹੈ ਬੰਦੇ ਦੀ ਕਦਰ ਨਹੀ ਪੈਂਦੀ ।ਦਸਿਆ ਜਾ ਰਿਹਾ ਹੈ ਕਿ ੳੁਸ ਮਾਸੂਮ ਦੀ ਸਾ ਰ ਵੀ ਨਹੀ ਲਈ ਗਈ ਕਿ ੳੁਸ ਦੀ ਹਾਲਤ ਕਿਵੇਂ ਦੀ ਹੈ ਲੋਕਾ ਨੇ ਕੁੱਤੇ ਰਖੇ ਹਨ ਜਿਹੜੇ ਕਿ ਹੋਰਨਾ ਦਾ ਬੜਾ ਨੁਕਸਾਨ ਕਰਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.