Home / ਸਕੀਮਾਂ / ਹੁਣੇ ਹੁਣੇ ਆਈ ਵੱਡੀ ਖ਼ਬਰ !

ਹੁਣੇ ਹੁਣੇ ਆਈ ਵੱਡੀ ਖ਼ਬਰ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸੀ ਐਮ ਦੇ ਵਲੋਂ ਪੰਜਾਬੀ ਗਾਇਕਾ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਦਰਅਸਲ ਆਪਾ ਜਾਣਦੇ ਹੀ ਹਾਂ ਕਿ ਕੁਝ ਕ ਪੰਜਾਬੀ ਗਾਇਕਾ ਦੇ ਵਲੋ ਸੱਭਿਆਚਾਰ ਤੋ ੳੁਲਟ ਤੇ ਗੈਂਗਸਟਰਵਾਦ ਵਾਲੇ ਗੀਤ ਗਾ ਰਹੇੇ ਹਨ।

ਜਿਸ ਦੇ ਨਾਲ ਸਮਾਜ ਨੂੰ ਇਕ ਗਲਤ ਦਿਸ਼ਾ ਮਿਲ ਰਹੀ ਹੈ ਦਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਬਚਿਆ ਤੇ ਵੀ ਬੜਾ ਅਸਰ ਪੈ ਰਿਹਾ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵਲੋ ਅਜਿਹੇ ਸਿੰਗਰਾ ਨੂੰ ਨਫਰਤ , ਹਿੰਸਾ ਤੇ ਦੁਸ਼ਮਣੀ ਭਰੇ ਗੀਤ ਗਾਓਂਂਣ ਤੋ ਗੁਰੇਜ ਕਰਨ ਦੇ ਬਾਰੇ ਕਿਹਾ ਹੈ ਕਿਓਕਿ ਈਕ ਸਮੇ ੳੁਹ ਵੀ ਇਸ ਲਾਈਨ ਦੇ ਵਿਚ ਸਨ ਤੇ ਪੰਜਾਬੀਆ ਦਾ ਮਨੋਰੰਜਨ ਸਮਾਜਿਕ ਚੀਜਾ ਦੇ ਨਾਲ ਕਰ ਦੇ ਰਹੇ ਸਨ।

ਹੁਣ ਦੀ ਇਸ ਖਬਰ ਦਾ ਮੁਖ ਕਾਰਨ ਇਹ ਹੀ ਹੈ ਕਿ ਗੀਤਕਾਰ ਆਪਣੀ ਨਿੱਜੀ ਲੜਾਈ ਗੀਤਾ ਦੇ ਜਰੀਏ ਲੜ ਰਿਹਾ ਹੈ। ਜਿਸ ਦੇ ਕਰਕੇ ਸਭ ਦਾ ਬੜਾ ਨੁਕਸਾਨ ਹੋ ਰਿਹਾ ਹੈ। ਸੀਐਮ ਆਫ ਪੰਜਾਨ ਦੇ ਵਲੋਂ ਗਾਇਕਾ ਨੂੰ ਸੱਦਾ ਦਿੱਤਾ ਗਿਆ ਹੈ

ਕਿ ਅਜਿਹੇ ਗੀਤਾ ਦੇ ਰਾਹੀਂ ਸਮਾਜ ਵਿਰੋਧੀ ਨਾ ਬਨਣ। ਜਦ ਕਿ ਪੰਜਾਬ , ਪੰਜਾਬੀਅਤ ਨੂੰ ਜਿੰਦਾ ਰਖਣ ੳੁਸ ਦੀਆ ਕਦਰਾ ਕੀਮਤਾ ਨੂੰ ਪਛਾਨਣ ਵਾਲੇ ਗੀਤ ਬਣਾਓਣ ਕਿਸੇ ਦੀ ਸਦਭਾਵਨਾ ਨੂੰ ਠੇਸ ਨਾ ਪਹੁੰਚਾਓਣ ਕਿਓਕਿ ਗੀਤਕਾਰ ਲੋਕਾ ਦੇ ਲਈ ਹੁੰਦੇ ਹਨ। ਇਸ ਕਰਕੇ ੳੁਹਨਾ ਲੋਕਾ ਦੀ ਝੋਲੀ ਕੁਝ ਚੰਗੇ ਤੇ ਪੰਜਾਬੀਅਤ ਵਾਲੇ ਗੀਤ ਬਣਾ ਕੇ ਗਾਏ ਜਾਣ।

ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਵਲੋ ਕਿਹਾ ਗਿਆ ਹੈ ਕਿ ਪੰਜਾਬੀ ਕਲਾਕਾਰ ਪੰਜਾਬੀ ਭੂਮਿਕਾ ਨੂੰ ਪ੍ਰਫੁਲਤ ਕਰਨ ਦੇ ਵਿਚ ਆਪਣਾ ਯੋਗਦਾਨ ਪਾਓਣ ਜਿਸ ਕਰਕੇ ਇਸ ਨੂ ਵਿਸ਼ਵ ਭਰ ਦੇ ਵਿਚ ਜਾਣਿਆ ਜਾਂਦਾ ਹੈ। ਪੰਜਾਬੀ ਨੂੰ ੳੁਸੇ ਤਰਾ ਹੀ ਵਿਸ਼ਵ ਦੇ ਵਿਚ ਪ੍ਰਸਿੱਧ ਕਰਨ ਜਿਸ ਤਰਾ ਸਾਡੇ ਪੁਰਾਣੇ ਸੁਲਝੇ ਹੋਏ ਕਲਾਕਾਰਾਂ ਨੇ ਕਰਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.