Home / ਤਾਜ਼ਾ ਖ਼ਬਰਾਂ / ਪਾਠ ਕਰਦੀ ਔਰਤ ਚੀਕਾਂ ਕਿਉਂ ਮਾ-ਰਨ ਲੱਗੀ !

ਪਾਠ ਕਰਦੀ ਔਰਤ ਚੀਕਾਂ ਕਿਉਂ ਮਾ-ਰਨ ਲੱਗੀ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਇਸ ਵੀਡੀਉ

ਵਿਚ ਸੁਣਿਆ ਜਾ ਸਕਦਾ ਹੈ ਇੱਕ ਅਜਿਹੇ ਘਰ ਦੇ ਬਾਰੇ ਦੱਸਾਗੇ ਜਿਥੇ ਭੂਤ ਪ੍ਰੇਤਾਂ ਦਾ ਵਾਸ ਸੀ। ਇਹ ਘਟਨਾ ਪੰਜਾਬ ਦੇ ਬਠਿੰਡੇ ਸ਼ਹਿਰ ਦੀ ਹੈ ਜਿੱਥੇ ਬਠਿੰਡੇ ਸ਼ਹਿਰ ਦੇ ਇਲਾਕੇ ਵਿਚ ਇਕ ਪਰਿਵਾਰ ਨੇ ਘਰ ਖ਼ਰੀਦਿਆ ਸੀ। ਬਲਵੀਰ ਸਿੰਘ ਜੋ ਕਿ ਕਿੱਤੇ ਵਜੋਂ ਲੱਕੜ ਦਾ ਕੰਮ ਕਰਦੇ ਸੀ।

ਤੇ ਆਪਣੀ ਜਮ੍ਹਾਂ ਪੂੰਜੀ ਨਾਲ ਘਰ ਵੇਚ ਕੇ ਬਠਿੰਡੇ ਸ਼ਹਿਰ ਦੇ ਵਿੱਚ ਕਿਸੇ ਦਾ ਘਰ ਮੁੱਲ ਲਿਆ ਸੀ। ਪਰ ਵਧੀਆ ਲੋਕੇਸ਼ਨ ਤੇ ਸੀ ਅਤੇ ਵਧੀਆ ਘੱਟ ਰੇਟ ਚ ਮਿਲ ਰਿਹਾ ਸੀ। ਬਲਵੀਰ ਸਿੰਘ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਕੁਝ ਕੁ ਪੈਸੇ ਰਿਸ਼ਤੇਦਾਰਾਂ ਤੇ ਬੈਂਕਾਂ ਤੋਂ ਚੁੱਕ ਕੇ ਬੜੇ ਔਖੇ ਹੋ ਕੇ ਉਹ ਘਰ ਲਿਆ ਬਿਨਾਂ ਕੋਈ ਤਫਤੀਸ਼ ਕੀਤੇ ਉਸ ਨੇ ਉਹ ਘਰ ਲੈ ਲਿਆ। ਇੱਥੇ ਪ੍ਰੋਪਰਟੀ ਦਾ ਰੇਟ ਬਹੁਤ ਜ਼ਿਆਦਾ ਸੀ ਪਰ ਉਹ ਘਰ ਘੱਟ ਕੀਮਤ ਦੇ ਵਿਚ ਮਿਲਿਆ ਜਦੋਂ ਪਿੰਡ ਤੋਂ ਸ਼ਹਿਰ ਦੇ ਉਸ ਘਰ ਦੇ

ਵਿਚ ਸਾਰਾ ਪਰਿਵਾਰ ਸ਼ਿਫਟ ਹੋਇਆ ਤਾਂ ਬਲਵੀਰ ਸਿੰਘ ਨੂੰ ਆਪਣੀ ਜ਼ਿੰਦਗੀ ਬੜੀ ਸੌਖੀ ਜਿਹੀ ਲੱਗੀ। ਕਿਉਂਕਿ ਉਸ ਦਾ ਕੰਮ ਵੀ ਸ਼ਹਿਰ ਦੇ ਵਿੱਚ ਹੀ ਸੀ ਤੇ ਉਸ ਦੇ ਬੱਚਿਆਂ ਦੀ ਪੜ੍ਹਾਈ ਵੀ ਸ਼ਹਿਰ ਦੇ ਵਿੱਚ ਹੀ ਸੀ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕੈਨੇਡਾ ਦੇ ਗੋਰੇ ਨੇ Sidhu Moose Wala ਦੇ ਇਕੱਲੇ ਰਹਿ ਗਏ ਮਾਂ-ਬਾਪ ਲਈ ਗਾਇਆ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.