Home / ਸਕੀਮਾਂ / ਜੇ ਕੈਮਰੇ ਵਿਚ ਕੈਦ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨੀ ਸੀ ਕਰਨਾ !

ਜੇ ਕੈਮਰੇ ਵਿਚ ਕੈਦ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨੀ ਸੀ ਕਰਨਾ !

ਦਰਅਸਲ ਜਾਨਵਰਾ ਦੀਆ ਅਨੇਕਾ ਵੀਡੀਓਸ ਵਾਇਰਲ ਹੁੰਦੀਆ ਰਹਿੰਦੀਆ ਹਨ। ਦਸਿਆ ਜਾ ਰਿਹਾ ਹੈ ਕਿ ਜੰਗਲ ਦੇ ਵਿਚ ਸ਼ਿਕਾਰੀ ਵੀ ਘੁੰਮਦੇ ਨਜਰ ਆਓਂਦੇ ਹਨ ਨਾਲ ਹੀ ਸ਼ਿਕਾਰ ਵੀ ਘੁੰਮਦੇ ਦਿਖਦੇ ਹਨ। ਇਸੇ ਤਰਾ ਦੇ ਨਾਲ ਕਈ ਵਾਰ ਸ਼ਿਕਾਰੀ ਖੁਦ ਦੀ ਜਾਨ ਨੂੰ ਹੀ ਸਿਆਪਾ ਪਾ ਲੈਂਦੇ ਹਨ ਦਸਿਆ ਜਾ ਰਿਹਾ ਹੈ

ਕਿ ਇਕ ਕੁਤਾ ਜਿਹੜਾ ਕਿ ਬਿੱਲੀਆ ਦੇ ਨਾਲ ਪੰਗਾ ਲੈ ਰਿਹਾ ਹੁੰਦਾ ਹੈ ਜਿਸ ਦੇ ਵਲੋ ੳੁਹਨਾ ਨੂੰ ਘੂਰਿਆ ਜਾਂਦਾ ਹੈ। ਜਿਸ ਦੇ ਬਾਦ ੳੁਹਨਾ ਬਿੱਲੀਆ ਦੇ ਵਲੋ ਕੁੱਤੇ ਨੂੰ ਤਿੰਨ ਲਾਫੇ ਜੜ ਦਿੱਤੇ ਜਾਂਦੇ ਹਨ ਤੇ ੳੁਥੋ ਦੌੜ ਜਾਂਦੀਆ ਹਨ। ਕੁੱਤਾ ੳੁਸ ਜਗਾ ਤੇ ਖੜਾ ਦੇਖਦਾ ਰਹਿ ਜਾਂਦਾ ਹੈ। ਅਗੇ ਦਸਿਆ ਜਾ ਰਿਹਾ ਹੈ

ਕਿ ਕਈ ਵਾਰ ਹੁੰਦਾ ਹੈ ਕਿ ਮਗਰਮੱਛ ਜਿਹੜਾ ਕਿ ਮਗਰਮੱਛ ਦੇ ਨਾਲ ਹੀ ਲੜ ਪੈਂਦਾ ਹੈ। ਬੜੇ ਲੋਕਾ ਨੇ ਦੇਖਿਆ ਹੋਵੇਗਾ ਕਿ ਇਕ ਛੋਟਾ ਮਗਰਮੱਛ ਜਿਹੜਾ ਕਿ ਆਪਣੇ ਤੋ ਵੱਡੇ ਮਗਰਮੱਛ ਦੇ ਨਾਲ ਲੜ ਪੈਂਦਾ ਹੈ ਜਿਸ ਦੇ ਬਾਦ ੳੁਸ ਨੂੰ ੳੁਸ ਦੇ ਜਬੜਿਆਂ ਦੇ ਥੱਲੇ ਆਓਣਾ ਪੈਂਦਾ ਹੈ। ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰਾ ਦੇ ਨਾਲ ੳੁਹ ੳੁਸ ਦੇ ਜਬੜਿਆ ਦੇ ਥੱਲੇ ਹੈ ਤੇ ਮੂੰਹ ਦਾ ਖਾ ਰਿਹਾ ਹੈ।

ਅਜਿਹੀਆ ਅਨੇਕਾ ਹੀ ਵੀਡੀਓਸ ਵਾਈਰਲ ਹੁੰਦੀਆ ਰਹਿੰਦੀਆ ਹਨ। ਦਿਖਾਇਆ ਜਾ ਰਿਹਾ ਹੈ ਕੁਝ ਜੰਗਲੀ ਕੁੱਤੇ ਜਿਹੜੇ ਕਿ ਹਾਇਨੇ ਦੇ ਨਾਲ ਭਿੜ ਪੈਂਦੇ ਹਨ। ੳੁਹ ੳੁਸ ਨੂੰ ਕੱਟਦੇ ਹਨ ਤੇ ੳੁਸ ਨੂੰ ਕਈ ਪਾਸਿਓ ਜਖਮੀ ਵੀ ਕਰ ਦਿੰਦੇ ਹਨ। ੳੁਹ ਡਿਗ ਜਾਂਦਾ ਹੈ ਹਾਈਨਾ ੳੁਹਨਾ ਦਾ ਸਾਹਮਣਾ ਨਹੀ ਕਰ ਪੈਂਦਾ

ਇਕ ਤੇਂਦੁਆ ਤੇ ਸੱਪ ਦਾ ਕਲਿਪ ਵਾਇਰਲ ਹੋ ਰਿਹਾ ਹੈ। ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਇਕ ਤੇਂਦੁਆ ਜਿਹੜਾ ਕਿ ਅਜਗਰ ਨੂੰ ਦੰਦਾ ਦੇ ਥੱਲੇ ਦਬੋਚ ਲੈਂਦਾ ਹੈ ਤੇ ਕਿਸੇ ਹੋਰ ਜਗਾ ਲੈ ਜਾਂਦਾ ਹੈ। ਜਦੋ ੳੁਹ ੳੁੱਥੇ ਜਾਂਦਾ ਹੈ ਤਾ ਸੱਪ ਦਾ ਪਤਾ ਨਹੀ ਲਗਦਾ ਕਿ ਕਦੋ ਨਿਕਲ ਕੇ ਚਲਾ ਜਾਂਦਾ ਹੈ ਤੇਂਦੁਆ ਮੂੰਹ ਦੇ ਵਲ ਦੇਖਦਾ ਰਹਿ ਜਾਂਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿੱਧੂ ਦੀ ਮਾਂ ਕਹਿੰਦੀ ਮਿਲਣਾ ਲਾਰੈਸ਼ ਬਿਸਨੋਈ ਨੂੰ ਉਸ ਨਾਲ ਕਰਨੀ ਇਹ ਗੱਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.