ਆਪਾ ਜਾਣਦੇ ਹਾਂ ਕਿ ਲੋਕਾ ਦੇ ਆਪਣੇ ਆਪਣੇ ਸ਼ੌਂਕ ਹੁੰਦੇ ਹਨ ਜਿਨਾ ਦੇ ਵਿਚ ਬੜੇ ਲੋਕਾ ਦੇ ਸ਼ੌਂਕ ਹੁੰਦੇ ਹਨ ਕਿ ੳੁਹ ਘਰ ਦੇ ਵਿਚ ਕੁੱਤੇ ਪਾਲਣ ਜਿਸ ਦੇ ਕਰਕੇ ਕਈ ਵਾਰ ੳੁਹ ਘਰ ਦੇ ਵਿਚ 1 ਤੋ ਜਿਆਦਾ ਕੁੱਤੇ ਵੀ ਪਾਲ ਲੈਂਦੇ ਹਨ। ਇਸ ਵਿਸ਼ੇ ਦੇ ਨਾਲ ਸਬੰਧਤ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਹੜਾ ਕਿ ਤੁਹਾਨੂੰ ਹੈਰਾਨ ਕਰਕੇ ਰਖ ਦਵੇਗਾ।
ਮਾ ਬਾਪ ਕੁਤਿਆ ਦੇ ਪਿੱਛੇ ਪਾਗਲ ਹੋਏ ਪਏ ਸਨ ਕਿ ੳੁਹਨਾ ਨੂੰ ਆਪਣੇ ਬੇਟਾ ਨਹੀ ਦਿਖਦਾ। ਦਸਿਆ ਜਾ ਰਿਹਾ ਹੈ ਕਿ ਮਾ ਪਿਓ ਜਿਹੜੇ ਕਿ ਕੰਮ ਕਰਦੇ ਸਨ ਤੇ ਰਾਤ ਦੇਰ ਨੂੰ ਘਰ ਵਾਪਸ ਆਓਂਦੇ ਸਨ। ੳੁਹ ਆਪਣੇ ਬੇਟੇ ਨੂੰ ਕੁੱਤਿਆ ਦੀ ਕੈਦ ਦੇ ਵਿਚ ਛਡ ਜਾਂਦੇ ਸਨ ੳੁਹਨਾ ਦਾ ਮਾਸੂਮ ਅਵਾਰਾ ਕੁਤਿਆ ਵਰਗੀ ਹਕਿਕਤ ਕਰਨ ਲਗਾ।
ਗੁਆਂਦੀਆ ਨੇ ਵੀ ਨੋਟਿਸ ਕਰਿਆ ਕਿ ਅੰਦਰ ਕੁਝ ਨਾ ਕੁਝ ਹੋ ਰਿਹਾ ਹੈ ਜਿਸ ਦੇ ਬਾਦ ੳੁਹਨਾ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਦੋ ਪੁਲਿਸ ਨੇ ਆ ਕੇ ਛਾਪਾ ਮਾ ਰਿਆ ਤਾ ਘਰ ਦੇ ਵਿਚੋ ਪੁਰੇ 22 ਕੁਤੇ ਮਿਲੇ ਜਿਨਾ ਦੇ ਨਾਲ ੳੁਹ ਮਾਸੂਮ ਵੀ ਸੀ। ਪੁਲਿਸ ਨੇ ਮਾ ਪਿਓ ਨੂੰ ਫੜ ਲਿਆ ਜਿਨਾ ਦੇ ਵਲੋਂ ਮਾਸੂਮ ਦੇ ਨਾਲ ਇਹ ਸਭ ਕੀਤਾ ਜਾ ਰਿਹਾ ਸੀ।
ਇਹ ਦੋਵੇ ਜਿਨਾ ਨੇ ਸੜਕ ਤੋ ੳੁਠਾ ਕੇ ਕੁਤੇ ਜਮਾ ਕਰ ਰਖੇ ਸਨ ੳੁਹਨਾ ਨੇ ਬਚੇ ਨੂੰ ਖਿੜਕੀ ਦੇ ਕੋਲ ਬੈਠਿਆ ਸੀ ਤੇ ਕੁਝ ਅਜੀਬ ਜਿਹੀਆ ਹਰਕਤਾਂ ਕਰ ਰਿਹਾ ਸੀ। ਅਗੇ ਦਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵਲੋ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਬੱਚੇ ਦੇ ਅੰਦਰ ਕੁਤਿਆ ਦੀਆ ਸਾਰੀਆ ਹਰਕਤਾ ਆ ਗਈ ਆ ਸਨ ਤੇ ੳੁਹਨਾ ਦੀ ਤਰਾ ਹੀ ਕੱਟਣ ਲਗ ਪਿਆ ਸੀ। ਜਿਸ ਦੇ ਕਰਕੇ ਸ਼ੱਕ ਪਿਆ ਤੇ ਸ਼ਿਕਾਇਤ ਕਰੀ ਗਈ ਪੁਲਿਸ ਦੇ ਵਲੋ ਬਚੇ ਦੇ ਮਾ ਪਿਓ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ