ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਨਵੀ ਸਰਕਾਰ ਜੋ ਬਣੀ ਹੈ। ੳੁਸ ਦੇ ਵਲੋ ਵਾਅਦਾ ਕਰਿਆ ਗਿਆ ਸੀ ਕਿ ਪੰਜਾਬ ਦੇ ਵਿਚੋ ਬੇਰੁਜਗਾਰੀ ਖਤਮ ਕੀਤੀ ਜਾਵੇਗੀ । ਪੰਜਾਬ ਦੇ ਵਿਚ ਕੋਈ ਨੌਜਵਾਨ ਖੁਦ ਕੁਸ਼ੀ ਨਹੀ ਕਰੇਗਾ ਦਸਿਆ ਜਾ ਰਿਹਾ ਹੈ ਕਿ ਇਸ ਸਭ ਦੇ ਕੋਲੋ ਰਾਹਤ ਮਿਲੇਗੀ
ਜਿਸ ਨੂੰ ਲੈ ਕੇ ਅਜ ਪੰਜਾਬ ਸਰਕਾਰ ਦੇ ਵਲੋ ਇਕ ਸੁਨਹਿਰੀ ਫੈਸਲਾ ਹਕੀਕਤ ਚ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿਚ ਅਸਾਮੀਆ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਪੰਜਾਬ ਸਰਕਾਰ ਦੇ ਵਲੋ ਸਰਕਾਰੀ ਨੌਕਰੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਵਲੋ ਆਬਕਾਰੀ, ਕਰ ਇੰਸਪੈਕਟਰ ਦੀਆ ਭਰਤੀਆ ਸ਼ੁਰੂ ਹੋ ਗਈਆ ਹਨ।
ਤੁਸੀ 23 ਤਰੀਕ ਤਕ ਇਹਨਾ ਅਸਾਮੀਆ ਦੇ ਲਈ ਅਪਲਾਈ ਕਰ ਸਕਦੇ ਓ। ਅਗੇ ਦਸਿਆ ਜਾ ਰਿਹਾ ਹੈ ਕਿ 120 ਅੰਕ ਦਾ ਪੇਪਰ ਪਾਸ ਕਰਨਾ ਹੋਵੇਗਾ। ਤੁਹਾਡੀ ਕਵਾਲਿਫਿਕੇਸ਼ਨ ਗਰੈਜੂਏਟ ਹੋਣੇ ਚਾਹੀਦੇ ਓ। ਨਾਲ ਹੀ ਤੁਸੀ ਨੇ ਕੰਪਿਊਟਰ ਕੋਰਸ ਕਰਿਆ ਹੋਣਾ ਚਾਹੀਦਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਭਰਤੀਆ ਸ਼ੁਰੂ ਕਰ ਦਿੱਤੀਆ ਗਈਆ ਹਨ।
107 ਅਸਾਮੀਆ ਦੀਆ ਭਰਤੀਆ ਦਾ ਐਲਾਨ ਕਰ ਦਿੱਤਾ ਗਿਆ ਹੈ। 40 ਫੀਸਦੀ ਨੰਬਰ ਪੇਪਰ ਦੇ ਵਿਚੋ ਲੈਣੇ ਜਰੂਰੀ ਹਨ ਪੰਜਾਬ ਸਰਕਾਰ ਦੇ ਵਲੋ ਭਰਤੀਆ ਕਢ ਦਿੱਤੀਆ ਗਈਆ ਹਨ। ਤੁਸੀ ਆਫਿਸੀਅਲ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਓ। 18 ਸਾਲ ਤੋ ੳੁਪਰ ਵਾਲੀ ੳੁਮਰ ਦੇ ਵਾਲੇ ਅਪਲਾਈ ਕਰ ਸਕਦੇ ਹਨ।
ਤੁਹਾਨੂੰ ਇਸ ਦੇ ਵਿਚੋ 34 ਹਜਾਰ ਤਨਖਾਹ ਦਿੱਤੀ ਜਾਵੇਗੀ। ਅਗੇ ਕਿਹਾ ਜਾ ਰਿਹਾ ਹੈ ਕਿ ਤੁਸੀ ਈਸ ਦੇ ਲਈ ਅਪਲਾਈ ਕਰ ਸਕਦੇ ਓ ਈਸ ਦੀ ਆਖੀਰਲੀ ਮਿਤੀ 23 ਤਰੀਕ ਹੈ। ਲਿਖਤੀ ਪੇਪਰ ਪਾਸ ਕਰਨਾ ਹੋਵੇਗਾ ਕੰਪਿਊਟਰ ਕੋਰਸ ਦਾ ਹੋਣਾ ਬੇਹੱਦ ਹੀ ਲਾਜਮੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ