Home / ਸਕੀਮਾਂ / ਪੁਲਿਸ ਵਾਲੇ ਵੀਰ ਨੇ ਸੁਣਾਇਆ ਅਜਿਹਾ ਗਾਣਾ ਕਿ ਸੁਣਕੇ ਸਾਰੇ ਰੋ ਪਏ !

ਪੁਲਿਸ ਵਾਲੇ ਵੀਰ ਨੇ ਸੁਣਾਇਆ ਅਜਿਹਾ ਗਾਣਾ ਕਿ ਸੁਣਕੇ ਸਾਰੇ ਰੋ ਪਏ !

ਸ਼ੋਸ਼ਲ ਮਿਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਅਜ ਕਲ ਹਰ ਕਿਸੇ ਦੇ ਕੋਲ ਫੋਨ ਹੈ ਤੇ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ ਜਿਸ ਦੀ ਮਦਦ ਦੇ ਨਾਲ ਆਪਾ ਆਪਣਾ ਟੈਲੇਂਟ ਲੋਕਾ ਦੇ ਸਾਹਮਣੇ ਰਖ ਸਕਦੇ ਹਾਂ। ਪੰਜਾਬ ਪੁਲਸ ਨੂੰ ਅਕਸਰ ਹੀ ਲੋਕ ਮਾੜਾ ਦਸਦੇ ਆਏ ਹਨ

ਪਰ ਪੰਜਾਬ ਪੁਲਿਸ ਦੇ ਕੁਝ ਮੁਲਾਜਮ ਹੋ ਸਕਦੇ ਪਰ ਸਾਰੇ ਮੁਲਾਜਮ ਮਾੜੇ ਨਹੀ ਹੁੰਦੇ ਇਹਨਾ ਮੁਲਾਜਮਾ ਦੇ ਵਿਚੋ ਹੀ ਇਕ ਪੁਲਿਸ ਵਾਲੇ ਦੀ ਵੀਡੀਓ ਬੜੀ ਹੀ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ੳੁਸ ਦੇ ਵਲੋ ਇਕ ਗੀਤ ਗਾਇਆ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਇਸ ਮੁਲਾਜਮ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਅਸੀ ਧੁਪਾ ਦੇ ਵਿਚ ਖੜ ਖੜ ਕੇ ਤੇਰੀ ਕਦਰ ਕਰਦੇ ਰਹੇ ਹਾਂ ।

ਕਿਹਾ ਜਾ ਰਿਹਾ ਹੈ ਕਿ ਤੇਰੇ ਤੋ ਏ ਸੀ ਦੇ ਵਿਚ ਬੈਠ ਕੇ ਦਰਦ ਵੰਡਾ ਨਹੀ ਹੋਇਆ। ਇਕ ਕਮਰੇ ਦੇ ਵਿਚ ਪਲੰਘ ਡਾਏ ਸਨ ਤੇਰੇ ਤੋ ਮੁਲਜਮਾ ਦੇ ਕਮਰੇ ਦੇ ਵਿਚ ਇਕ ਮੰਝਾ ਨਾ ਡਾਹ ਹੋਇਆ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਕਪ ਵੀ ਇਕ ਨਾ ਫੜਾ ਹੋਇਆ। ਪੁਲਿਸ ਵਾਲੇ ਦੇ ਵਲੋ ਇਹ ਗੀਤ ਗਾਇਆ ਜਾ ਰਿਹਾ ਹੈ ਜਦੋ ਤੈਨੂੰ ਬੁਖਾਰ ਚੜਦਾ ਹੈ

ੳੁਦੋ ਮਾ ਆਕੇ ਗਿੱਲੀਆ ਪੱਟੀਆ ਧਰਦੀ ਸੀ ਮਾ ਭੱਜੀ ਆ ਕੇ ਫਿਕਰ ਕਰ ਦੀ ਸੀ ਮਾ ਦਾ ਵੀ ਸਿਰ ਦਿਖਦਾ ਹੋਵੇਗਾ। ਜਿਸ ਦੀ ਖਬਰ ਵੀ ਤੂੰ ਲੈਣ ਨਹੀ ਗਿਆ ਜਦ ਕਿ ਤੇਰੇ ਤੋ ਕਮਰੇ ਦੇ ਵਿਚ ਇਕ ਮੰਝਾ ਨਾ ਡਾਹ ਹੋਇਆ ੳੁਥੇ ਡਾਲਰ ਨਹੀ ਰੁਪਇਆ ਸੀ ।ਅਮਰੀਕਾ ਨੂੰ ਲਗੇ ਕਿ ਅਸੀ ਪਿੰਡ ੳੁਦੋ ਚੰਗੇ ਸੀ ਕਦੇ ਕਦੇ ਜੀਅ ਕਰਦਾ ਹੈ ਕਿ ਮੁੜ ਜਾਇਏ ਤੇ ੳੁਮਰ ਬਤੀਤ ਕਰੀਏ। ਇਸ ਪੁਲਿਸ ਵਾਲੇ ਦੀ ਵੀਡੀਓ ਨੂੰ ਲੋਕਾ ਦੇ ਵਲੋ ਬੜਾ ਪਸੰਦ ਕਰਿਆ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੱਝ ਨਾਲ ਦੇਖੋ ਕੀ ਕੀਤਾ !

ਅਜ ਦੇ ਸਮੇ ਦੇ ਵਿਚ ਮਨੁਖ ਇਕ ਅਜਿਹਾ ਨਿਰਦਅ ਜੀਵ ਹੈ ਜਿਹੜਾ ਕਿ ਆਪਭੇ ਸਵਾਰਥ …

Leave a Reply

Your email address will not be published.

Recent Comments

No comments to show.