Breaking News
Home / ਤਾਜ਼ਾ ਖ਼ਬਰਾਂ / ਦੇਖੋ ਪੰਜਾਬ ਦਾ ਸਭ ਤੋਂ ਅਨੋ ਖਾ ਪਿੰਡ !

ਦੇਖੋ ਪੰਜਾਬ ਦਾ ਸਭ ਤੋਂ ਅਨੋ ਖਾ ਪਿੰਡ !

ਕਿਸੇ ਨੇ ਰਾਂਝੇ ਦਾ ਤਖ਼ ਤ ਹਜ਼ਾਰਾ ਦੇਖੇ ਪਰ ਕੋਈ ਦੇਖੇ ਗਾ ਕਿਵੇਂ ਕਿਉਂਕਿ ਪੰਜਾਬ ਚ ਤਖ਼ਤ ਹਜ਼ਾਰਾ ਹੈ ਈ ਨੀ। ਪਰ ਹੁਣ ਇੱਕ ਪਿੰਡ ਦਾ ਤਖ਼ਤ ਹਜ਼ਾ ਰਾ ਨਾਭਾ ਸ਼ਹਿਰ ਦੇ ਨੇੜਲੇ ਪਿੰਡ ਦੇ ਵਿੱਚ ਬਣਾਇਆ ਗਿਆ।

ਨਾਭੇ ਸ਼ਹਿਰ ਦੇ ਇੱਕ ਪਿੰਡ ਵਿੱਚ ਤਖ਼ਤ ਹਜ਼ਾਰਾ ਸਿਰਜਿਆ ਗਿਆ ਹੈ ਜਿੱਥੇ ਕਿ ਪੂਰੇ ਵਿਰਾਸਤੀ ਪਰ ਪੁ ਰਾਣੇ ਘਰ ਬਣਾਏ ਗਏ ਨੇ। ਅਤੇ ਇਨ੍ਹਾਂ ਘਰਾਂ ਦਾ ਜੋ ਪੂਰਾ ਪਿੰਡ ਐ ਉਨ੍ਹਾਂ ਦਾ ਨਾਮ ਰੱਖਿਆ ਗਿਆ ਹੈ ਤਖ਼ਤ

ਹਜ਼ਾਰਾ। ਜਿੱਥੇ ਕਿ ਹਰ ਇੱਕ ਚੀਜ਼ ਵਿਰਾ ਸਤੀ ਰੱਖੀ ਗਈਆਂ ਅਤੇ ਪੁਰਾਣੇ ਘ ਰ ਪੁਰਾਣੀਆਂ ਜੋ ਸਾਰੀਆਂ ਚੀਜ਼ਾਂ ਦਿਖਾਇਆ ਗਿਆ ਹੈ। ਉਹ ਹਰ ਇੱਕ ਪੁਰਾਣੀ ਇਹ ਚੀਜ਼ ਤੁਹਾਨੂੰ ਇਸ ਘਰ ਦੇ ਵਿਚ ਦੇਖਣ ਨੂੰ

ਮਿਲੇਗੀ। ਤੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਵਿਚ। ਇਸ ਪਿੰਡ ਦੇ ਵਿਚ ਸਾਰਾ ਕੁਝ ਪੁਰਾਣੇ ਤਰ੍ਹਾਂ ਦਿਖਾਇਆ ਗਿਆ ਹੈ ਇਸ ਪਿੰਡ ਦੀ ਚਰ ਚਾ ਦੂਰ ਦੂਰ ਤੱਕ ਹੋ ਰਹੇ ਨੇ ਅਤੇ ਲੋਕ ਇੱਥੇ ਆ ਵੀ ਰਹੇ ਹਨ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About admin

Check Also

ਕੁ ੜੀ ਦੇ ਚਾ-ਚੇ ਨੇ ਦਿੱਤੇ ਠੋਕ ਕੇ ਜਵਾ ਬ !

ਇਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵੀਰ ਨੇ ਕਿਹਾ …

Leave a Reply

Your email address will not be published. Required fields are marked *