Home / ਤਾਜਾ ਖਬਰਾ / ਜਾਣੋ 28-30 ਅਪ੍ਰੈਲ ਦੇ ਮੌ ਸਮ ਬਾਰੇ ਜਾਣ ਕਾਰੀ !

ਜਾਣੋ 28-30 ਅਪ੍ਰੈਲ ਦੇ ਮੌ ਸਮ ਬਾਰੇ ਜਾਣ ਕਾਰੀ !

ਅੱਜ ਗੱਲ ਕਰਾਂਗੇ ਅਠਾਈ ਉਣੱਤੀ ਤੇ ਤੀਹ ਅਪ੍ਰੈਲ ਦੇ ਮੌਸਮ ਦੇ ਬਾਰੇ। ਪੰਜਾਬ ਚ ਮੌਸਮ ਦੇ ਵਿੱਚ ਕੀ ਤਬਦੀਲੀ ਆਵੇਗੀ। ਨਵੇਂ ਪੱਛਮੀ ਸਿਸਟਮ ਦੇ ਨਾਲ ਕੀ ਹਾਲਾਤ ਰਹਿਣਗੇ। ਪੰਜਾਬ ਦੇ ਇਲਾਕਿਆਂ ਵਿਚ ਮੀਂ-ਹ ਪਵੇਗਾ। ਇਸ ਬਾਰੇ ਗੱਲ ਕਰਾਂਗੇ ਜੇਕਰ ਅਠਾਈ ਅਪਰੈਲ ਦੀ ਤਾਂ ਅਠਾਈ ਅਪ੍ਰੈਲ ਨੂੰ ਇਕ ਨਵਾਂ ਪੱਛਮੀ ਸਿਸਟਮ ਪਹਾਡ਼ੀ ੲਿਲਾਕਿਅਾਂ ਵਿਚਾਰਿਆ ਹੈ।

ਜਿਸਦਾ ਜ਼ਿਆਦਾਤਰ ਹਿਮਾਚਲ ਤੇ ਜੰਮੂ ਦੇ ਇਲਾਕਿਆਂ ਦੇ ਵਿੱਚ ਹੋਵੇਗਾ ਪਹਾੜੀ ਖੇਤਰਾਂ ਦੇ ਵਿੱਚ ਹੋਵੇਗਾ ਤੇ ਜਦੋਂ ਇਹ ਸਿਸਟਮ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਆਵੇਗਾ। ਇਸ ਦਾ ਪ੍ਰਭਾਵ ਨਾਮਾਤਰ ਹੀ ਰਹੇਗਾ। ਪੰਜਾਬ ਦੇ ਖਾਸ ਤੌਰ ਤੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਹਾਲਾਂਕਿ ਜਿਹੜੇ ਇਲਾਕੇ ਪੰਜਾਬ ਦੇ ਪਹਾੜੀ ਇਲਾਕਿਆਂ ਦੇ ਖੇਤਰਾਂ ਦੇ ਨਾਲ ਲੱਗਦੇ ਹਨ। ਜਿਹੜੇ ਜ਼ਿਲ੍ਹੇ ਉਨ੍ਹਾਂ ਇਲਾਕਿਆਂ ਵਿਚ ਹਲਕੀ ਕਿਤੇ ਆਪਾਂ ਨੂੰ ਬੱਦਲ-ਵਾਈ ਦੇਖਣ ਨੂੰ ਮਿਲ ਸਕਦੀ ਹੈ।

ਮੀਂ-ਹ ਦਾ ਵੀ ਜ਼ਿਆਦਾ ਖਾਸ ਪ੍ਰਭਾਵ ਨਹੀਂ ਰਹੇਗਾ। ਇਸ ਵਿਚ ਜਿਆਦਾ ਕੋਈ ਅਸਰ ਨਹੀਂ ਪਵੇਗਾ। ਪੰਜਾਬ ਵਿਚ ਪਾ-ਰਾ ਵੱਧ ਸਕਦਾ ਹੈ ਅਤੇ ਗਰਮੀ ਵੀ ਵੱਧ ਸਕਦੀ ਹੈ। ਜਿਸ ਨਾਲ ਗਰਮ ਲੋ-ਹ ਚਲੇਗੀ ਅਤੇ ਗਰਮੀ ਵੀ ਵਧੇਗੀ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *