Home / ਸਕੀਮਾਂ / ਦੇਖੋ ਛੋਟੀ ਜਿਹੀ ਬੱਚੀ ਨੇ ਕਿਵੇਂ ਕੀਤੀ ਅਪਾਹਿਜ ਬੰਦੇ ਦੀ ਮਦਦ !

ਦੇਖੋ ਛੋਟੀ ਜਿਹੀ ਬੱਚੀ ਨੇ ਕਿਵੇਂ ਕੀਤੀ ਅਪਾਹਿਜ ਬੰਦੇ ਦੀ ਮਦਦ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇਕ ਬੰਦਾ ਆਪਣੀ ਸਾਈਕਲ ਤੇ ਆਉਂਦਾ ਹੈ ਜੋ ਕਿ ਅਪਾਹਿਜ ਹੁੰਦਾ ਹੈ ਤੇ ਜਦੋਂ ਉਹ ਜਾ ਰਿਹਾ ਹੁੰਦਾ ਤਾਂ ਉਸ ਦੀ ਜੋ ਸਾੲੀਕਲ ਹੁੰਦੀਆਂ ਉਸਦੀ ਚੈਨ ਉੱਤਰ ਜਾਂਦੀ ਹੈ ਅਤੇ ਜੋ ਇੱਕ ਬੰਦਾ ਕੋਲ ਦੀ ਲੰਘ ਰਿਹਾ ਹੁੰਦਾ ਹੈ

ਤੇ ਜੇ ਉਹ ਬੰਦਾ ਉਸ ਨੂੰ ਮਦਦ ਕਰਨ ਲਈ ਕਹਿੰਦਾ ਹੈ ਤਾਂ ਉਸ ਨੂੰ ਨਾਂਹ ਨਾ ਕਰ ਦਿੰਦਾ ਤੇ ਚਲਾ ਜਾਂਦਾ ਹੈ। ਕੁਝ ਕੁ ਮਿੰਟਾਂ ਬਾਅਦ ਹੀ ਇੱਕ ਛੋਟੀ ਜਿਹੀ ਕੁੜੀ ਉਸ ਅਪਾਹਿਜ ਬੰਦੇ ਕੋਲ ਆਉਂਦੀ ਹੈ ਅਤੇ ਉਹ ਆ ਕੇ ਉਸ ਬੰਦੇ ਦੀ ਸਾਈਕਲ ਦੀ ਚੇਨ ਚੜ੍ਹਾ ਦਿੰਦੀ ਹੈ ਜਿਸ ਤੋਂ

ਬਾਅਦ ਉਹ ਬੰਦਾ ਖੁਸ਼ ਹੋ ਕੇ ਉਸ ਨੂੰ ਉਸ ਦੇ ਪਾਣੀ ਨਾਲ ਹੱਥ ਸਾਫ ਕਰਾਉਂਦਾ ਹੈ ਉਸ ਛੋਟੀ ਜਿਹੀ ਕੁੜੀ ਦੇ ਕੋਲ ਖਾਣ ਲਈ ਕੁਝ ਹੁੰਦਾ ਹੈ ਤੇ ਉਹ ਆਪਣੇ ਲਿਫਾਫੇ ਵਿੱਚ ਕੱਢ ਕੇ ਉਸ ਨੂੰ ਦੇ ਦਿੰਦੀ ਹੈ ਇਸ ਤੋਂ ਬਾਅਦ ਉਹ ਬੰਦਾ ਉੱਥੋਂ ਚਲਾ ਜਾਂਦਾ ਹੈ ਇਸੇ ਲਈ ਕਿਹਾ ਹੈ ਕਿ ਸਾਨੂੰ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕਨੇਡਾ ਦੇ ਵਿੱਚ ਪੰਜਾਬਣ ਨੇ ਕੱਟਿਆ ਕਾਲੇ …

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *

Recent Comments

No comments to show.