Home / news / ਪਾਕਿਸਤਾਨ ਦੇ ਚੋਰ ਵੀ ਕਮਾਲ ਕਰਦੇ ਹਨ !

ਪਾਕਿਸਤਾਨ ਦੇ ਚੋਰ ਵੀ ਕਮਾਲ ਕਰਦੇ ਹਨ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਅੱਜ ਦੀ ਇਸ ਵੀਡੀਓ ਵਿਚ ਸੁਣਿਆ ਜਾ ਸਕਦੈ ਕਿ ਵੀਡੀਓ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਦੋ ਚੋਰ ਸਕੂਟਰੀ ਚੋਰੀ ਕਰਨ ਆਉਂਦੇ ਹਨ ਤਾਂ ਇਕ ਸਕੂਟਰੀ ਲੈ ਕੇ ਚਲਾ ਜਾਂਦਾ ਹੈ ਅਤੇ ਬਾਅਦ ਵਿੱਚ ਜਦੋਂ ਦੂਸਰੇ ਨੂੰ ਪਤਾ ਲੱਗਾ ਹੈ ਕਿ ਸਾਹਮਣੇ ਕੈਮਰਾ ਲੱਗਿਆ ਤਾਂ ਉਹ ਸੱਤ ਪੈਣਾ ਨਮਸਤੇ ਕਰਦਾ ਹੈ।

ਜਿਸ ਤੋਂ ਬਾਅਦ ਦੂਸਰਾ ਵੀ ਉੱਥੇ ਆ ਕੇ ਸਿਰ ਨੀਵਾਂ ਕਰ ਲੈਂਦਾ ਹੈ ਅਤੇ ਸਕੂਟਰੀਆਂ ਲੈ ਕੇ ਚਲੇ ਜਾਂਦੇ ਹਨ। ਵੀਡੀਓ ਵਿੱਚ ਦੇਖੇ ਜਾ ਸਕਦਾ ਹੈ ਕੇ ਇਕ ਔਰਤ ਦੁਕਾਨ ਤੋਂ ਕੁਝ ਖਰੀਦ ਰਹੀ ਸੀ। ਜਦੋਂ ਚੋਰਾਂ ਦੀ ਨਜ਼ਰ ਇਸ ਕੁੜੀ ਉੱਤੇ ਪੈ ਗਈ ਤਾਂ ਉਸ ਔਰਤ ਤੇ ਦੁਬਾਰਾ ਸਕੂਟਰੀ ਦੇ ਅੱਗੇ ਸਾਮਾਨ ਰੱਖਿਆ ਹੋਇਆ ਸੀ

ਜਿਸ ਤੋਂ ਬਾਅਦ ਉਹ ਸਕੂਟੀ ਦੇ ਅੱਗੇ ਇਕ ਸਕੂਟੀ ਲਿਆ ਕੇ ਖਡ਼੍ਹੀ ਕਰ ਦਿੱਤੀ ਅਤੇ ਪਿੱਛੋਂ ਵੀ ਉਸ ਦੇ ਮਗਰ ਸਕੂਟਰੀ ਲਾ ਦਿੱਤੀ ਅਤੇ ਉਸ ਸਕੂਟੀ ਨੂੰ ਵਿਚਾਲੇ ਫਸਾ ਲਿਆ। ਇਸ ਕਰ ਕੇ ਉਸ ਔਰਤ ਦਾ ਧਿਆਨ ਪਿੱਛੇ ਚਲਾ ਗਿਆ ਅਤੇ ਦੂਜੀ ਔਰਤ ਦੁਆਰਾ ਬੜੀ ਹੀ ਆਸਾਨੀ ਦੇ ਨਾਲ ਉਸਦੀ ਸਕੂਟਰੀ ਦੇ ਅੱਗੇ ਪਿਆ ਸਾਮਾਨ ਚੁਰਾ ਲਿਆ ਗਿਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅੱਧੀ ਰਾਤ ਨੂੰ ਵੱਢਣ ਲੱਗੇ ਸੀ ਟਰਾਂਸਫਾਰਮਰ ਉੱਤੋਂ ਆ ਗਏ ਕਿਸਾਨ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.