Home / ਸਕੀਮਾਂ / ਆਹ ਮੁੰਡੇ ਨੇ ਪਾ ਦਿੱਤੇ ਖਿਲਾਰੇ !

ਆਹ ਮੁੰਡੇ ਨੇ ਪਾ ਦਿੱਤੇ ਖਿਲਾਰੇ !

ਭਾਰਤੀ ਸਿੰਘ ਜਿਹੜੀ ਕਿ ਕਪਿਲ ਸ਼ਰਮਾ ਦੇ ਸ਼ੋਅ ਦੇ ਵਿਚ ਕਾਮੇਡੀਅਨ ਦੇ ਰੂਪ ਦੇ ਵਿਚ ਕੰਮ ਕਰਦੀ ਹੈ ਪਿਛਲੇ ਦਿਨੀ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਹੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਇਕ ਸ਼ੋਅ ਦੌਰਾਨ ਭਾਰਤੀ ਸਿੰਘ ਦੇ ਵਲੋ ਸਰਦਾਰਾ ਦੀ ਦਾੜੀ ਮੁੱਛ ਤੇ ਟਿੱਪਣੀ ਕਰ ਦਿੱਤੀ ਜਾਂਦੀ ਹੈ।

ਜਿਸ ਦੇ ਬਾਦ ੳੁਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ੳੁਸ ਵੀਡੀਓ ਨੂੰ ਦੇਖ ਕੇ ਲੋਕਾ ਦੇ ਵਲੋ ਭਾਰਤੀ ਨੂੰ ਲਾਹਨਤਾ ਪਾਈਆ ਜਾ ਰਹੀਆ ਹਨ ਕਿਓਕ ੳੁਹ ਖੁਦ ਪੰਜਾਬੀ ਹੈ। ਸ਼ਹਿਰ ਅੰਮਰਤਸਰ ਦੀ ਰਹਿਣ ਵਾਲੀ ਹੈ ਜਿਸ ਦੇ ਵਲੋ ਇਹ ਬੇਹਦੀ ਗਲ ਕਰੀ ਗਈ ਹੈ। ਪੰਜਾਬ ਦੇ ਲੋਕਾ ਦੇ ਵਲੋ ਅਜਿਹੇ ਕਮੈਂਟ ਨੂੰ ਲੇ ਕੇ ਬੜਾ ਵਿਰੋਧ ਕਰਿਆ ਜਾ ਰਿਹਾ ਹੈ ।

ਬੱਬੂ ਮਾਨ ਦੇ ਵਲੋ ਵੀ ਸ਼ੋਅ ਦੇ ਦੌਰਾਨ ਕਿਹਾ ਗਿਆ ਹੈ ਕਿ ਭਾਰਤੀ ਸਿੰਘ ਨੂੰ ੳੁਹਨਾ ਦੇ ਕੋਲ ਲਿਆਂਦਾ ਜਾਵੇ ਫਿਰ ਦਸਾਂਗੇ ਕਿ ਸਰਦਾਰ ਕੌਣ ਹੁੰਦੇ ਹਨ। ਹਾਲਾਂਕਿ ਇਸ ਦੇ ਬਾਦ ਭਾਰਤੀ ਸਿੰਘ ਦੇ ਵਲੋ ਲਾਈਵ ਆ ਕੇ ਮਾਫੀ ਵੀ ਮੰਗੀ ਗਈ ਹੈ ਕਿ ਜੇਕਰ ੳੁਸ ਦੀ ਕਿਸੇ ਗਲ ਦੇ ਕਰਕੇ ਬੁਰਾ ਲਗਾ ਹੈ ਤਾ ਮਾਫ ਕਰ ਦਿੱਤਾ ਜਾਵੇ। ਕਿਹਾ ਗਿਆ ਸੀ

ਕਿ ੳੁਸ ਦੇ ਵਲੋ ਅਜਿਹਾ ਕੋਈ ਮਤਲਬ ਨਹੀ ਸੀ ਪਰ ਫਿਰ ਵੀ ੳੁਸ ਦੇ ਕਰਕੇ ਕਿਸੇ ਧਰਮ ਜਾਤ ਨੂੰ ਗੁਸਾ ਲਗਿਆ ਹੈ ਤਾ ੳੁਸ ਦੇ ਲਈ ਮਾਫ ਕਰ ਦਿੱਤਾ ਜਾਵੇ। ਬੱਬੂ ਮਾਨ ਦੇ ਫੈਨ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਪਹਿਲਾ ਤਾ ਗਲਤੀਆ ਕਰੀਆਂ ਜਾਂਦੀਆ ਹਨ ਬਾਦ ਦੇ ਵਿਚ ਆ ਕੇ ਮਾਫੀਆ ਮੰਗੀਆ ਜਾਂਦੀਆ ਹਨ। ਕੰਗਣਾ ਰਣੌਤ ਨੇ ਵੀ ਇਹੀ ਗਲਤੀ ਕਰੀ ਸੀ।

ਜਿਸ ਦੀ ਕਿ ਗੱਡੀ ਰੋਕ ਕੇ ੳੁਸ ਤੋ ਮਾਫੀ ਮੰਗਾਈ ਗਈ ਸੀ ਈਸ ਕਰਕੇ ਅਜਿਹਾ ਕੁਝ ਨਾ ਕਰਿਆ ਜਾਵੇ। ਦਸਿਆ ਜਾ ਰਿਹਾ ਹੈ ਕਿ ਬਾਦ ਦੇ ਵਿਚ ਕਿਸਾਨਾ ਨੂੰ ਸਰਦਾਰਾ ਨੂੰ ਗਲਤ ਬੋਲਿਆ ਜਾਂਦਾ ਹੈ। ਇਸ ਕਰਕੇ ਕੁਝ ਅਜਿਹਾ ਮੰਦਾ ਬੋਲ ਕੇ ਸਰਦਾਰਾ ਨੂੰ ਕਦਮ ਚੁਕਣ ਦੇ ਲਈ ਨਾ ਮਜਬੂਰ ਕਰਿਆ ਜਾਵੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿੱਧੂ ਦੀ ਮਾਂ ਕਹਿੰਦੀ ਮਿਲਣਾ ਲਾਰੈਸ਼ ਬਿਸਨੋਈ ਨੂੰ ਉਸ ਨਾਲ ਕਰਨੀ ਇਹ ਗੱਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.