ਅਜ ਦੀ ਵੱਡੀ ਖਬਰ ਆ ਰਹੀ ਹੈ ਜਿਹੜੀ ਕਿ ਪੰਜਾਬੀਆ ਦੇ ਨਾਲ ਜੁੜੀ ਹੋਈ ਹੈ। ਦਸਿਆ ਜਾ ਰਿਹਾ ਹੈ ਕੇਜਰੀਵਾਲ ਸਰਕਾਰ ਨੇ ਚੋਣਾ ਤੋ ਪਹਿਲਾ ਕਿਹਾ ਸੀ ਕਿ ਬਿਜਲੀ ਮੁਫਤ ਕੀਤੀ ਜਾਵੇਗੀ ਜੋ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿਚ ਬਣ ਗਈ ਹੈ ਤਾਂ ਬਿਜਲੀ ਨੂੰ ਲੈ ਕੇ ਈਕ ਵੱਡਾ ਫੈਸਲਾ ਲਿਆ ਗਿਆ।
ਦਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਪਰ ਕਿਸਾਨਾ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ੳੁਹ ਪਰਾਲੀ ਨੁੰ ਅਗ ਲਾਓਂਦੇ ਹਨ। ਜਿਸ ਦੇ ਕਾਰਨ ਐਕਸੀਡੈਂਟ ਹੁੰਦੇ ਹਨ ਪਤੀ ਤੇ ਪਤਨੀ ਦੀ ਮੌ ਤ ਹੋ ਜਾਂਦੀ ਹੈ ੳੁਦੋ ਕਿਸੇ ਕਿਸਾਨ ਦੇ ਵਲੋ ਸੋਗ ਨਹੀ ਮਨਾਇਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾ ਦੀਆ ਵੀ ਕੁਝ ਗਲਤੀਆ ਹਨ
ਜਿਨਾ ਨੂੰ ਮੰਨਣਾ ਪੈਣਾ ਹੈ। ਦਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਲੋਕਾ ਦੇ ਨਾਲ ਜੁੜੀ ਹੋਈ ਹੈ। ਜਿਹੜੀ ਕਿ ਲੋਕਾ ਦੀ ਆਪਣੀ ਸਰਕਾਰ ਹੈ ਕੁਝ ਕਿਸਾਨ ਭੜਕਾਊ ਵਿਚ ਵੜੇ ਹੋਏ ਹਨ ਜਿਸ ਦੇ ਨੁਕਸਾਨ ਹੋ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਇਹਨਾ ਸਮਾ ਕਿਸਾਨਾ ਦੇ ਕੋਲ ਨਹੀ ਹੈ ਕਿ ਪਹਿਲਾ ਵਾਂਗ ਸਾਲ ਲਾ ਸਕਣ ਕਿਹਾ ਜਾ ਰਿਹਾ ਹੈ
ਕਿ ਇਕ ਨਸ਼ੇ ਦੇ ਮੁੱਦੇ ਤੇ ਧਰਨਾ ਦੇਣਾ ਚਾਹੀਦਾ ਹੈ। ਜਿਸ ਦੇ ਨਾਲ ਕਿੰਨੇ ਲੋਕ ਮ ਰ ਰਹੇ ਹਨ ਭਗਵੰਤ ਮਾਨ ਇਕੱਲਾ ਕੰਮ ਨਹੀ ਕਰ ਸਕਦਾ। ਹਰਿੰਦਰ ਸਿੰਘ ਲੱਖੋਵਾਲ ਜਿਸ ਨੇ ਬਾਦਲਾ ਦਾ ਸਾਥ ਦਿੱਤਾ ਸੀ ਅਜ ੳੁਸ ਨੂੰ ਕਿਸਾਨ ਨਾਲ ਬਿਠਾ ਕੇ ਬੈਠੇ ਹਨ। ਕਿਹਾ ਜਾ ਰਿਹਾ ਹੈ
ਚੰਗੇ ਕਿਸਾਨ ਆਗੂਆ ਨੂੰ ਅਗੇ ਨਹੀ ਲਿਆਂਦਾ ਜਾ ਰਿਹਾ ਹੈ ਕਈ ਕਿਸਾਨ ਵਿਕੇ ਹੋਏ ਹਨ। ਸਰਕਾਰਾ ਦੇ ਸਿਰ ਤੇ ਨਾ ਮੜਿਆ ਜਾਵੇ ਭਗਵੰਤ ਮਾਨ ਦੇ ਵਲੋ 10 ਦਿਨਾ ਦਾ ਸਮਾ ਮੰਗਿਆ ਗਿਆ ਸੀ। ਕਿਸਾਨਾ ਦੇ ਵਲੋ ਡੰਡੇ ਦੇ ਵਿਚ ਝੰਡੇ ਪਾਓਣ ਦੇ ਲਈ ਤਿਆਰ ਬੈਠੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ