Home / ਵਾਇਰਲ / ਆਹ ਵੀਡੀਓ ਤੁਸੀਂ ਜਰੂਰ ਦੇਖੋ !

ਆਹ ਵੀਡੀਓ ਤੁਸੀਂ ਜਰੂਰ ਦੇਖੋ !

ਦੋਸਤੋ ਸੋਸ਼ਲ ਮੀਡੀਆ ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਹੁਣ ਇੱਕ ਵੀਡਿਓ ਹੋਰ ਬਹੁਤ ਵਾਇਰਲ ਹੋ ਰਹੀ ਹੈ ਜਦੋਂਕਿ ਪੰਜਾਬ ਦੀਆਂ ਦੋ ਬਜ਼ੁਰਗ ਔਰਤਾਂ ਦੀ ਹੈ ਪਰ ਇਹ ਵੀਡੀਓ ਜੋ ਕਿ ਵਾਇਰਲ ਹੋ ਰਹੀ ਹੈ ਵਿਦੇਸ਼ ਦੀ ਹੈ ਵੀਡੀਓ ਦੇ ਵਿੱਚ ਸਾਫ ਸਾਫ ਦਿਖ ਰਿਹਾ ਹੈ ਕਿ ਉਹ ਕੀ ਕਰ ਰਹੀਆਂ ਹਨ ਤੁਸੀਂ ਵੀ ਇਹ ਵੀਡਿਓ ਜ਼ਰੂਰ ਦੇਖੋ

ਤੁਸੀਂ ਇਹ ਵੀਡੀਓ ਦੇਖਣ ਦੇ ਲਈ ਆਖ਼ਿਰ ਦੇ ਵਿਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੁਸੀਂ ਇਸ ਵੀਡੀਓ ਬਾਰੇ ਆਪਣਾ ਵਿਚਾਰ ਜ਼ਰੂਰ ਦਿਓ ਕਿ ਔਰਤਾਂ ਸਹੀ ਕਰ ਰਹੀਆਂ ਹਨ ਜਾਂ ਨਹੀਂ ਇੱਕ ਵਾਰ ਅਸੀਂ ਵੀ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿਚ ਦੋ ਪੰਜਾਬੀ ਬਜ਼ੁਰਗ ਔਰਤਾਂ ਇਕ ਲੁੱਕਵੇਂ ਥਾਂ ਕੋਲਾ ਖਡ਼੍ਹੀਆਂ ਸਿ ਗਰਟ ਪੀ ਰਹੀਆਂ ਸਨ

ਮੌਕੇ ਦੇ ਉੱਪਰ ਕਿਸੇ ਵਿਅਕਤੀ ਨੇ ਇਨ੍ਹਾਂ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹਾਲਾਂਕਿ ਇਸ ਵੀਡੀਓ ਬਾਰੇ ਪੂਰੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਫਿਰ ਵੀ ਜੋ ਹੈ ਤੁਹਾਡੇ ਸਾਹਮਣੇ ਹੈ। ਕੀ ਇਹ ਰਿਵਾਜ਼ ਗ ਲ਼ ਤ ਨਹੀਂ ਹੈ। ਜੇਕਰ ਬਜ਼ੁਰਗ ਔਰਤਾਂ ਹੀ ਅਜਿਹਾ ਕਰਨ ਤਾਂ ਬੱਚੇ ਵਿਦੇਸ਼ਾਂ ਵਿਚ ਜਾ ਕੇ ਕੀ ਕਰ ਸਕਦੇ ਨੇ। ਇਸ ਬਾਰੇ ਸੋਚਣਾ ਚਾਹੀਦਾ ਹੈ।
ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *