Home / ਸਕੀਮਾਂ / ਪਿੰਡਾਂ ਨੂੰ ਜਾਂਦੇ ਹੋਏ ਕਿਸਾਨਾਂ ਨੇ ਦੇਖੋ ਮਾਨ ਬਾਰੇ ਕੀ ਬੋਲਿਆ !

ਪਿੰਡਾਂ ਨੂੰ ਜਾਂਦੇ ਹੋਏ ਕਿਸਾਨਾਂ ਨੇ ਦੇਖੋ ਮਾਨ ਬਾਰੇ ਕੀ ਬੋਲਿਆ !

ਦਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜਿਨਾ ਦੇ ਵਲੋ ਕਿਸਾਨਾ ਦੀਆ ਮੰਗਾ ਮੰਨ ਲਈਆ ਗਈਆ ਹਨ। ਆਪਾ ਦੇਖਦੇ ਹੀ ਪਏ ਸੀ ਕਿਸਾਨਾ ਦੇ ਵਲੋ ਚੰਡੀਗੜ ਦੇ ਵਿਚ ਬੈਰੀਕੇਡ ਤੋੜ ਕੇ ਅੰਦਰ ਵੜਿਆ ਗਿਆ ਸੀ ਰੋਡ ਸਾਰੇ ਜਾਮ ਕਰੇ ਸਨ।

ਸਾਨਾ ਦੇ ਕਹਿਣਾ ਹੈ ਕਿ ਜੇਕਰ ਮੋਦੀ ਨੂੰ ਮਨਾ ਸਕਦੇ ਹਨ ਤਾ ਭਗਵੰਤ ਮਾਨ ਤਾ ਫਿਰ ਵੀ ਪੰਜਾਬ ਦਾ ਹੈ। ਜਿਸ ਨੂੰ ਕਿਸਾਨਾ ਮਜਦੂਰਾ ਦੀ ਆ ਵੋਟਾ ਨੇ ਜਿਤਾਇਆ ਹੈ ਜਿਸ ਦੇ ਕਰਕੇ ਕਿਸਾਨਾ ਦੀ ਸਰਕਾਰ ਬਣੀ ਹੈ। ਦਸਿਆ ਜਾ ਰਿਹਾ ਹੈ ਕਿ ਪਾਣੀਆ ਦੇ ਮਸਲੇ ਤੇ ਵੀ ਜੇਕਰ ਮੋਰਚਾ ਲਾਓਣਾ ਪਿਆ ਤਾ ੳੁਹ ਵੀ ਲਾਇਆ ਜਾਵੇਗਾ।

ਕਿਸਾਨਾ ਦਾ ਕਹਿਣਾ ਹੈ ਕਿ ੳੁਹਨਾ ਦੇ ਵਲੋ 6 ਮਹੀਨਾ ਦੇ ਰਾਸ਼ਨ ਟਰਾਲੀਆਂ ਦੇ ਵਿਚ ਜਮਾ ਕਰਕੇ ਲਿਆਂਦਾ ਗਿਆ ਸੀ ਕਿਓਕਿ ਜਦੋ ਪਹਿਲਾ ਵੀ ਕਿਸਾਨ ਦਿੱਲੀ ਧਰਨੇ ਤੇ ਗਏ ਸਨ ਤਾ ੳੁਦੋ ੳੁੱਥੇ ਵੀ ੳੁਹਨਾ ਦਾ ਸੰਘਰਸ਼ 1.5 ਸਾਲ ਤਕ ਚਲਿਆ ਸੀ ਕਿਸਾਨ ਵੀਰ ੳੁਹਨਾ ਸਮਾ ੳੁੱਥੇ ਹੀ ਬੈਠੇ ਰਹੇ ਸਨ।

ਹੁਣ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵਲ ਨੂੰ ਰਵਾਨਾ ਹੋਈਆ ਸਨ। ਜਿਨਾ ਦੇ ਵਲੋਂ ਪੁਲਿਸ ਵਲੋ ਪਾਈ ਗਈ ਰੁਕਾਵਟ ਨੂੰ ਤੋੜਦੇ ਹੋਏ ਜਾਇਆ ਗਿਆ ਸੀ। ਕਿਸਾਨ ਆਗੂਆ ਨੂੰ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ। ਭਗਵੰਤ ਮਾਨ ਦੇ ਵਲੋ ਕਿਸਾਨਾ ਦੀਆ 13 ਮੰਗਾ ਦੇ ਵਿਚੋ 12 ਮੰਗਾ ਮੰਨ ਲਈਆ ਗਈਆ ਹਨ।

ਜਿਸ ਨੂੰ ਲੈ ਕੇ ਕਿਸਾਨਾ ਦੇ ਵਿਚ ਖੁਸ਼ੀ ਦੀ ਲਹਿਰ ਹੈ ਕਿ ਜਿਆਦਾ ਸਮਾ ੳੁਹਨਾ ਦਾ ਖਰਾਬ ਨਹੀ ਕਰਿਆ ਗਿਆ। ਦਸਿਆ ਜਾ ਰਿਹਾ ਹੈ ਕਿ ਕਿਸਾਨ ਦੇਸ਼ ਦਾ ਅੰਨਦਾਤਾ ਮੰਨਿਆ ਜਾਂਦਾ ਹੈ। ਇਸ ਕਰਕੇ ਜੇਕਰ ੳੁਹਨਾ ਦੀ ਵੀ ਕੋਈ ਮੰਗ ਹੁੰਦੀ ਹੈ ਜਾ ਕਿਸੇ ਵਿਸ਼ੇ ਨੂੰ ਲੈ ਕੇ ਸੁਧਾਰ ਦੀ ਗਲ ਕਹਿ ਸਕਦੇ ਹਾਂ ੳੁਹ ਸਭ ਨੂੰ ਸੁਣਨਾ ਚਾਹੀਦਾ ਹੈ। ਦਸਿਆ ਜਾ ਰਿਹਾ ਹੈ ਕਿਸਾਨ ਆਗੂਆ ਦੇ ਵਲੋਂ ਚੰਗੀ ਲੀਡ ਦਿੱਤੀ ਜਾ ਰਹੀ ਸੀ ਜਿਸ ਦੇ ਕਾਰਨ ਅਜ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਵਲੋ ਕਿਸਾਨਾ ਦਾ ਸਾਥ ਦੇਣਾ ਪਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿੱਧੂ ਦੀ ਮਾਂ ਕਹਿੰਦੀ ਮਿਲਣਾ ਲਾਰੈਸ਼ ਬਿਸਨੋਈ ਨੂੰ ਉਸ ਨਾਲ ਕਰਨੀ ਇਹ ਗੱਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.