Home / ਸਕੀਮਾਂ / ਇਹ ਵੀਡੀਓ ਦੇਖਕੇ ਤੁਹਾਡਾ ਵੀ ਹਾਸਾ ਨੀ ਰੁਕਣਾ !

ਇਹ ਵੀਡੀਓ ਦੇਖਕੇ ਤੁਹਾਡਾ ਵੀ ਹਾਸਾ ਨੀ ਰੁਕਣਾ !

ਸ਼ੋਸ਼ਲ ਮੀਡੀਆ ਤੇ ਯੁਵਰਾਜ ਹੰਸ ਦੀ ਇਕ ਵੀਡੀਓ ਬੜੀ ਹੀ ਵਾਇਰਲ ਹੋ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਕੁਝ ਦਿਨਾ ਤੋ ਇਕ ਫਿਲਟਰ ਜਿਹੜਾ ਕਿ ਕਾਫੀ ਚਰਚਾ ਦੇ ਵਿਚ ਜਾ ਰਿਹਾ ਹੈ। ਜਿਸ ਨੂੰ ਹਰ ਕੋਈ ਆਪਣੀ ਵੀਡੀਓ ਤੇ ਲਾ ਕੇ ੳੁਸ ਨੂੰ ਅਪਲੋਡ ਕਰਦਾ ਹੈ ਦਸਿਆ ਜਾ ਰਿਹਾ ਹੈ ਕਿ ਯੁਵਰਾਜ ਹੰਸ ਦੇ ਵਲੋ ਵੀ ੳੁਹੀ ਫਿਲਟਰ ਵਰਤਿਆ ਗਿਆ।

ਜਿਸ ਦੇ ਵਿਚ ੳੁਹਨਾ ਦੇ ਵਲੋਂ ਗੱਡੀ ਦੇ ਵਿਚ ਵੀਡਿਓ ਬਣਾਈ ਜਾ ਰਹੀ ਹੈ। ਜਿਨਾ ਦੇ ਵਿਚ ੳੁਹ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ ੳਹ ਵਿਆਹ ਕਰਵਾ ਕੇ ਬੜਾ ਖੁਸ਼ ਹਨ ਪਰ ੳੁਹਨਾ ਦਾ ਚਿਹਰੇ ਤੇ ਰੋਣ ਵਾਲਾ ਫਿਲਟਰ ਲੱਗਾ ਹੈ ਜਿਸ ਨੂੰ ਜੋ ਵੀ ਦੇਖਦਾ ਹੈ ੳੁਸ ਹਾਸੇ ਨੂੰ ਰੋਕ ਨਹੀ ਸਕਦਾ। ੳੁਹਨਾ ਦੇ ਨਾਲ ੳੁਹਨਾ ਦੀ ਪਤਨੀ ਵੀ ਬੈਠੀ ਹੈ। ਜਿਨਾ ਦਾ ਕਹਿਣਾ ਹੈ

ਵਿਆਹ ਕਰਕੇ ੳੁਹਨਾ ਨੂੰ ਡਰ ਲਗ ਦਾ ਹੈ ਇਹ ਫਿਲਟਰ ਰੋਣ ਵਾਲਾ ਸਨੈਪ ਚੈਟ ਤੇ ਬੜਾ ਹੀ ਚਲ ਰਿਹਾ ਹੈ। ਲੋਕਾ ਦੇ ਵਲੋ , ਸਿੰਗਰਾ ਦੇ ਵਲੋ ਵੀ ਇਹ ਵੀਡੀਓ ਦੇ ਲਈ ਵਰਤਿਆ ਜਾ ਰਿਹਾ ਹੈ। ਯੁਵਰਾਜ ਹੰਸ ਦੇ ਵਿਚ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਇਹ ਵੀਡੀਓ ਅਪਲੋਡ ਕਰੀ ਗਈ ਜਿਸ ਦੇ ਵਿਚ ੳੁਹ ਆਪਣੀ ਪਤਨੀ ਦੇ ਨਾਲ ਬੈਠੇ ਹੋਏ ਹਨ। ਜਿਨਾ ਦੇ ਵਲੋ ਨਾਲੇ ਤਾਂ ਵਿਆਹ ਦੇ ਬਾਰੇ ਗੱਲਾ ਕਰੀਆ ਜਾ ਰਹੀਆ ਹਨ

ਨਾਲ ਹੀ ਲੋਕਾ ਨੂੰ ਵੀ ਕਾਫੀ ਐਂਟਰਟੇਨ ਕਰਿਆ ਜਾ ਰਿਹਾ ਹੈ। ਯੁਵਰਾਜ ਹੰਸ ਦੇ ਬਿਨਾ ਵੀ ਹੋਰ ਕਈ ਪੰਜਾਬੀ ਸਿੰਗਰ ਇਸ ਸਨੈਪ ਫਿਲਟਰ ਦੀ ਵਰਤੋਂ ਕਰ ਚੁਕੇ ਹਨ ਤੇ ਵੀਡੀਓ ਬਣਾ ਬਣਾ ਕੇ ਅਪਲੋਡ ਕਰ ਰਹੇ ਹਨ ਹੱਸਦੇ ਹੋਏ ਬੰਦੇ ਨੂੰ ਹੀ ਇਹ ਰੋਣ ਵਰਗਾ ਬਣਾ ਦਿੰਦਾ ਹੈ। ਤੁਸੀ ਵੀ ਇਸ ਨੂੰ ਯੂਸ ਕਰ ਸਕਦੇ ਆ ਕਿ ਕਿਸ ਤਰਾ ਦੇ ਨਾਲ ਚੰਗਾ ਭਲਾ ਬੰਦਾ ਰੋਣ ਵਰਗਾ ਹੋ ਜਾਂਦਾ ਹੈ। ਜਿਹੜੀ ਵੀ ਗਲ ਕਰੋ ਅੱਖਾ ਦੇ ਵਿਚ ਪਾਣੀ ਤੇ ਮੂੰਹ ਵੀ ਗੋਲ ਜਿਹਾ ਹੋ ਜਾਂਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.