Home / ਸਕੀਮਾਂ / ਦੇਖੋ ਜਦੋ ਮੰਤਰੀ ਨੇ ਮਾਰੀ ਲਾਈਵ ਰੇਡ !

ਦੇਖੋ ਜਦੋ ਮੰਤਰੀ ਨੇ ਮਾਰੀ ਲਾਈਵ ਰੇਡ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਹੈਡ ਮਾਸਟਰ ਜਿਸ ਦੇ ਵਲੋ ਹਾਜਰੀ ਲਾ ਕੇ ਸਕੁਲ ਦੇ ਵਿਚ ਫਰਲੋ ਮਾ ਰ ਕੇ ਨਿਕਲ ਜਾਂਦਾ ਸੀ। ਜਿਸ ਦੇ ਕਰਕੇ ਮੌਕੇ ਤੇ ਹੀ ਐਮ ਐ ਲ ਏ ਲਾਭ ਸਿੰਘ ੳੁਗੋਕੇ ਦੇ ਵਲੋਂ ਛਾਪਾ ਮਾ ਰਿਆ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਭਦੌੜ ਜਿਲੇ ਦੇ ਐਮ ਐਲ ਏ ਜਿਨਾ ਦੇ ਵਲੋ ਐਕਸ਼ਨ ਲਿਆ ਜਾ ਰਿਹਾ ਹੈ

ਕਿਹਾ ਇਹ ਜਾ ਰਿਹਾ ਹੈ ਕਿ ਹੈਡ ਮਾਸਟਰ ਸਾਬ ਬੈਂਕ ਗਏ ਹਨ ਕਿਸੇ ਖਾਤੇ ਦੇ ਕੰਮ ਨੂੰ ਲੈ ਕੇ ਜਿਸ ਦੇ ਬਾਦ ੳੁਸ ਬੈਂਕ ਦੇ ਵਿਚ ਫੋਨ ਲਾਇਆ ਜਾਂਦਾ ਹੈ। ਜਿਸ ਬੈਂਕ ਦੇ ਵਿਚ ਮਾਸਟਰ ਵਲੋ ਜਾਇਆ ਜਾਂਦਾ ਹੈ। ੳੁਸ ਬੈਂਕ ਦੇ ਵਿਚ ਫੋਨ ਕਰਿਆ ਜਾਂਦਾ ਹੈ ੳੁਹ ਨਾ ਦੇ ਵਲੋ ਕਿਹਾ ਜਾਂਦਾ ਹੈ ਕਿ ਬੈਂਕ ਦੇ ਵਿਚ ਮਾਸਟਰ ਜੀ ਨਹੀ ਆਏ। ਜਿਸ ਦੇ ਬਾਦ ਮਾਸਟਰ ਜੀ ਨੂੰ ਫੋਨ ਕਰਿਆ ਜਾਂਦਾ ਹੈ ਤੇ ਪੁੱਛਿਆ ਜਾਂਦਾ ਹੈ ਕਿ ੳੁਹਨਾ ਦੀ ਲਾਈਵ ਲੋਕੇਸ਼ਨ ਨੰਬਰ ਤੇ ਭੇਜੀ ਜਾਵੇ।

ੳੁਸ ਦੇ ਬਾਦ ਕੁਝ ਸਮੇ ਬਾਦ ਦੁਬਾਰਾ ਕਾਲ ਕਰੀ ਜਾਂਦੀ ਹੈ ਪਰ ਮਾਸਟਰ ਦੇ ਵਲੋ ਫੋਨ ਨਹੀ ਅਟੈਂਡ ਕਰਿਆ ਜਾਂਦਾ। ਐਮ ਐਲ ਏ ਸਾਬ ਦੇ ਵਲੋ ਸਟਾਫ ਤੋ ਵੀ ਸਵਾਲ ਜਵਾਬ ਕਰੇ ਜਾਂਦੇ ਹਨ ਕਿ ਮਾਸਟਰ ਜੀ ਕਿੱਥੇ ਗਏ ਹਨ ਸਟਾਫ ਦੇ ਵਲੋ ਕਿਹਾ ਜਾਂਦਾ ਹੈ ਕਿ ੳੁਹਨਾ ਨੂੰ ਜਿਆਦਾ ਕੁਝ ਨਹੀ ਪਤਾ ਐਮ ਐਲ ਏ ਸਾਬ ਦਾ ਕਹਿਣਾ ਹੈ

ਕਿ ੳੁਹ ਬੱਸਾ ਲੈ ਕੇ ਪਟਿਆਲੇ ਗਏ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਹੈਡ ਮਾਸਟਰ ਦੇ ਖਿਲਾਫ ਬੜੀਆ ਸ਼ਿਕਾਇਤਾਂ ਆ ਰਹੀਆ ਹਨ। ਹੁਣ ਦੁਬਾਰਾ ਫੋਨ ਕਰਿਆ ਤਾਂ ਦੁਬਾਰਾ ਫੋਨ ਬੰਦ ਹੀ ਕਰ ਦਿੱਤਾ ਗਿਆ ਹੈ ।ਸਕੂਲ ਦੇ ਵਿਚ ਹਾਜਰੀ ਲਾ ਕੇ ਬਾਦ ਦੇ ਵਿਚ ਬੱਸਾ ਦਾ ਕੰਮ ਕਰਵਾਓਣ ਦੇ ਲਈ ਚਲਾ ਜਾਂਦਾ ਹੈ ਹੈਡ ਮਾਸਟਰ ਜਿਨਾ ਦੇ ਵਲੋਂ ਝੂਠ ਬੋਲਿਆ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿੱਧੂ ਦੀ ਮਾਂ ਕਹਿੰਦੀ ਮਿਲਣਾ ਲਾਰੈਸ਼ ਬਿਸਨੋਈ ਨੂੰ ਉਸ ਨਾਲ ਕਰਨੀ ਇਹ ਗੱਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.