Home / ਵਾਇਰਲ / ਬਾਹਰ ਜਾ ਕੇ…

ਬਾਹਰ ਜਾ ਕੇ…

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਦੇ ਸਿਰ ਉੱਤੇ ਬਾਹਰ ਦੇ ਦੇਸ਼ ਜਾਣ ਦਾ ਭੂ ਤ ਸਵਾਰ ਸੀ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਜਿਸ ਦੇ ਸਬੰਧ ‘ਚ ਉਹ ਇੱਕ ਏਜੰਟ ਨੂੰ ਮਿਲਦੀ ਹੈ ਏਜੰਟ ਉਸ ਨੂੰ ਸਲਾਹ ਦਿੰਦਾ ਹੈ ਕਿ ਕੈਨੇਡਾ ਜਾਣ ਲਈ ਬਹੁਤ ਪੈਸੇ ਲੱਗ ਜਾਣਗੇ ਤੂੰ ਦੁਬਈ ਚਲੇ ਜਾਂ ਅਤੇ ਦੁਬਈ ਵਿੱਚ ਤਨਖ਼ਾਹ ਵੀ ਵਧੀਆ ਮਿਲੇਗੀ ਜਿਸ ਤੋਂ ਮਗਰੋਂ ਕੁੜੀ ਦੁਬਈ ਜਾਣ ਨੂੰ ਮੰਨ ਜਾਂਦੀ ਹੈ

ਏਜੰਟ ਕਹਿੰਦਾ ਹੈ ਕਿ ਤੈਨੂੰ ਇੱਕ ਵਿਅਕਤੀ ਲੈ ਕੇ ਜਾਵੇਗਾ। ਇਸੇ ਤਰ੍ਹਾਂ ਹੀ ਹੋਇਆ ਜਿਸ ਤੋਂ ਮਗਰੋਂ ਕੁੜੀ ਦੁਬਈ ਪਹੁੰਚ ਜਾਂਦੀ ਹੈ ਅਤੇ ਉਸ ਨੂੰ ਇੱਕ ਵਿਅਕਤੀ ਆ ਕੇ ਲੈ ਜਾਂਦਾ ਹੈ ਅਤੇ ਕੁੜੀ ਨੂੰ ਉਹ ਇੱਕ ਸ਼ੇਖ ਦੇ ਘਰ ਛੱਡ ਦਿੰਦਾ ਹੈ ਇਹ ਕੁੜੀ ਵੇਖ ਕੇ ਕਾਫ਼ੀ ਖ਼ੁਸ਼ ਹੁੰਦੀ ਹੈ ਕਿ ਉਸ ਨੂੰ ਏਡਾ ਵੱਡਾ ਘਰ ਰਹਿਣ ਨੂੰ ਮਿਲਿਆ ਅਤੇ ਅਗਲੇ ਦਿਨ ਸ਼ੇਖ ਉਸ ਨੂੰ ਉਠਾਉਂਦਾ ਹੈ

ਅਤੇ ਖਾਣਾ ਬਣਾਉਣ ਨੂੰ ਕਹਿੰਦਾ ਹੈ ਇਹ ਸੁਣ ਕੇ ਕੁੜੀ ਹੈਰਾਨ ਹੋ ਜਾਂਦੀ ਹੈ ਅਤੇ ਉਹ ਕਹਿੰਦੀ ਹੈ ਕਿ ਮੈਂ ਇੱਥੇ ਰੋਟੀਆਂ ਬਣਾਉਣ ਨਹੀਂ ਆਈ ਜਿਸ ਤੋਂ ਮਗਰੋਂ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਖਰੀਦਿਆ ਹੈ ਅਤੇ ਜਿਸ ਏਜੰਟ ਦੇ ਰਾਹੀਂ ਤੂੰ ਆਈ ਹੈ ਉਸ ਨੇ ਤੈਨੂੰ ਵੇਚਿਆ ਹੈ ਇਹ ਸੁਣ ਕੇ ਕੁੜੀ ਰੋਣ ਲੱਗ ਪੈਂਦੀ ਹੈ ਅਸੀਂ ਤੁਹਾਡੇ ਲਈ ਵੀਡੀਓ ਵੀ ਅਪਲੋਡ ਕੀਤੀ ਹੈ ਜਿਸਦੇ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *