Home / ਨੁਸਖੇ / ਨੀਂਦ ਦੀ ਗੋਲੀ ਤੋਂ ਵੀ 10 ਗੁਣਾ ਤੇਜ਼ ਹੈ ਇਹ ਨੁਸਖਾ !

ਨੀਂਦ ਦੀ ਗੋਲੀ ਤੋਂ ਵੀ 10 ਗੁਣਾ ਤੇਜ਼ ਹੈ ਇਹ ਨੁਸਖਾ !

ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇਕ ਵੀਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਪ ਗਰਮ ਕਰ ਲੈਣਾ ਹੈ ਉਸਦੇ ਵਿੱਚ ਤੁਸੀਂ ਸੌਂਫ ਪਾ ਲੈਣੀ ਹੈ। ਤੁਸੀਂ ਸਿਰਫ਼ ਇੱਕ ਚਮਚ ਹੀ ਸੋਫ ਪਾਉਣੀ ਹੈ ਅਤੇ ਇਕ ਕੱਪ ਪਾਣੀ ਦਾ ਹੀ ਲੈਣਾ ਹੈ। ਵੀਰ ਨੇ ਕਿਹਾ ਕਿ ਜਿਸ ਤਰ੍ਹਾਂ ਸੀ ਆਪਾਂ ਸਾਰੇ ਜਣੇ

ਚਾਹ ਨੂੰ ਉਬਾਲਦੇ ਹਾਂ ਤਾਂ ਉਸ ਤਰ੍ਹਾਂ ਹੀ ਇਸ ਚੀਜ਼ ਨੂੰ ਉਬਾਲਣਾ ਹੈ। ਉਸ ਵੀਰ ਨੇ ਕਿਹਾ ਕਿ ਜਦੋਂ ਉਬਾਲਣ ਤੋਂ ਬਾਅਦ ਪਾਣੀ ਜਾਂ ਚੌਥਾ ਹਿੱਸਾ ਰਹਿ ਜਾਵੇ ਤਾਂ ਤਾਂ ਉਸ ਨੂੰ ਚਾਹ ਪੁਨਣੀ ਦੇਣ ਨ