Home / ਵਾਇਰਲ / ਆਹ ਵੀ ਦੇਖਲੋ ਕੀ ਹੋ ਰਿਹਾ !

ਆਹ ਵੀ ਦੇਖਲੋ ਕੀ ਹੋ ਰਿਹਾ !

ਸਿਆਣੇ ਕਹਿੰਦੇ ਨੇ ਕੀ ਜਦੋਂ ਬੰਦੇ ਨੂੰ ਕਿਸੇ ਪਰਾਈ ਔਰਤ ਦੇ ਜਿਸਮ ਦੀ ਭੁੱਖ ਹੋਵੇ ਤਾਂ ਓਹ ਕਿਸੇ ਵੀ ਹੱਦ ਤਕ ਜਾ ਸਕਦਾ ਹੈ ਇਦਾ ਦੀ ਹੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਮੇਰਾ ਇੱਕ ਦੋਸਤ ਹੈ ਜਿਸ ਦਾ ਨਾਮ ਨਹੀ ਲਿਖਾਂਗਾ ਮੈ , ਪਰ ਓਹਦੀ ਇਜਾਜ਼ਤ ਨਾਲ ਹੀ ਇਹ ਗੱਲ ਲਿਖਣ ਲਗਾ ਹਾਂ ਓਸਨੂੰ ਵੀ ਪਰਾਈ ਔਰਤ ਦੇ ਜਿਸਮ ਨਾਲ ਖੇਡਣ ਦਾ ਬਹੁਤ ਸ਼ੋਂਕ ਸੀ ਤੇ ਅਕਸਰ ਪੈਸੇ ਦੇ ਕੇ ਆਪਣੇ ਸਰੀਰ ਦੀ ਹ ਵਸ ਮਿਟੋਉਂਦਾ ਰਹਿੰਦਾ ਸੀ ਮੈ ਬਹੁਤ ਸਮਝਾਇਆ ਕਰਦਾ ਸੀ ਕੀ ਇਸ ਤੋਂ ਵਡਾ ਪਾਪ ਕੋਈ ਨਹੀ ਹੈ ਪਰ ਓਹ ਨਹੀ ਸੀ ਸਮਝਦਾ ਵੈਸੇ ਵੀ ਜਵਾਨੀ ਅੰਨੀ ਹੁੰਦੀ ਹੈ ਇਹ ਉਦੋਂ ਹੀ ਸਮਝਦੀ ਹੈ

ਜਦੋਂ ਇਸ ਨੂੰ ਠੋਕਰ ਵਜਦੀ ਹੈ ਇਸੇ ਤਰਾ ਓਹ ਇੱਕ ਵਾਰੀ ਕਿਸੇ ਕੁੜੀ ਕੋਲ ਗਿਆ ਆਪਣੇ ਸਰੀਰ ਦੀ ਹਵ ਸ ਮਿਟੋਉਣ ਜੋ ਪੈਸੇ ਲੈ ਕੇ ਆਪਣਾ ਜਿਸਮ ਵੇਚਦੀ ਸੀ ਜਦੋਂ ਇਹ ਲੋਕ ਹਮਬਿਸਤਰ ਹੋਣ ਲਗੇ ਤਾਂ ਇਸਨੂੰ ਫੋਨ ਆ ਗਿਆ ਤੇ ਇਹ ਬਾਹਰ ਆ ਗਿਆ ਕੁੜੀ ਵੀ ਕਮਰੇ ਵਿਚੋ ਬਾਹਰ ਆ ਗਈ ਤੇ ਦੂਸਰੇ ਪਾਸੇ ਚਲੀ ਗਈ ਪਰ ਕੁੜੀ ਦਾ ਫੋਨ ਕਮਰੇ ਵਿਚ ਹੀ ਰਹ ਗਿਆ ਜਦੋਂ ਓਹ ਫੋਨ ਸੁੰਨ ਕੇ ਆਇਆ ਤਾਂ ਕੁੜੀ ਦਾ ਫੋਨ ਲਾਗੇ ਪਿਆ ਸੀ

ਓਸ ਤੇ ਇੱਕ ਮੇਸਜ ਆਇਆ ਰੱਬ ਵਲੋਂ ਕੁੜੀ ਦੇ ਫੋਨ ਤੇ ਲੋੱਕ ਨਹੀ ਸੀ ਲਗਾ ਤੇ ਜਦੋਂ ਓਸਨੇ ਓਹ ਸੁਨੇਹਾ ਪੜ੍ਹਿਆ ਤਾਂ ਓਸ ਦੇ ਪੈਰਾਂ ਥਲਿਓ ਜਮੀਨ ਨਿਕਲ ਗਈ ਸੀ ਓਸ ਸੁਨੇਹੇ ਵਿਚ ਲਿਖਿਆ ਸੀ ਕੀ ””ਪੁੱਤਰ ਮੈਨੂ ਮਾਫ਼ ਕਰੀ ਮੈ ਪਿਛਲੇ 5 ਮਹੀਨਿਆ ਤੋਂ ਮੰਜੇ ਤੇ ਪਿਆ ਹਾਂ ਤੇ ਤੇਰੀ ਫੀਸ ਨਹੀ ਦੇ ਸਕਿਆ ਤੇ ਇਸ ਵਾਰ ਵੀ ਨਹੀ ਦੇ ਸਕਦਾ ਜੇ ਮਾਫ਼ ਕਰ ਸਕਦੀ ਹੈ ਤਾਂ ਆਪਣੇ ਲਾਚਾਰ ਬਾਪ ਨੂੰ ਮਾਫ਼ ਕਰ ਦਵੀ। ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਵੀਡੀਓ ਵਿਚ ਦੇਖੋ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *