Home / ਸਕੀਮਾਂ / ਭਗਵੰਤ ਮਾਨ ਨੇ ਲਾਤੀ ਤੋਹਫਿਆਂ ਦੀ ਵਾਰਿਸ !

ਭਗਵੰਤ ਮਾਨ ਨੇ ਲਾਤੀ ਤੋਹਫਿਆਂ ਦੀ ਵਾਰਿਸ !

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਪੰਜਾਬ ਦੇ ਵਲੋ ਦੁਧ ੳੁਤਪਾਦਕਾ ਨੂੰ ਇਕ ਵੱਡੀ ਸੁਗਾਤ ਦੇ ਦਿੱਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਦੁਧ ੳੁਤਪਾਦਕਾ ਦੇ ਲਈ ਇਕ ਸੁਗਾਤ ਦਿੱਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਦੇ ਵਲੋ ਹੋਰ ਵੀ ਨਵੇ ਫੈਸਲੇ ਲਏ ਜਾਣ ਗੇ।

ਦਸਿਆ ਜਾ ਰਿਹਾ ਹੈ ਕਿ 20 ਰੁਪਏ ਪ੍ਰਤਿ ਕਿਲੋ ਫੈਟ ਦੇ ਹਿਸਾਬ ਦੇ ਨਾਲ ਵਾਧਾ ਕਰ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਦੁਧ ਦੀਆ ਕੀਮਤਾ ਦੇ ਵਿਚ ਵਾਧਾ ਕਰ ਦਿੱਤਾ ਗਿਆ ਹੈ। ਆਓਂਣ ਵਾਲੇ ਸਮੇ ਦੇ ਵਿਚ ਹੋਰ ਵੀ ਦੁਧ ੳੁਤਪਾਦਕਾ ਦੇ ਲਈ ਲਾਭਦਾਇਕ ਤੇ ਅਹਿਮ ਫੈਸਲੇ ਲਏ ਜਾਣ ਗੇ। ਕਿਹਾ ਜਾ ਰਿਹਾ ਹੈ ਕਿ ਹਰਪਾਲ ਸਿੰਘ ਚੀਮਾ ਜਿਹੜੇ ਕਿ ਪੰਜਾਬ ਦੇ ਵਿੱਤ ਮੰਤਰੀ ਹਨ।

ਜਿਨਾ ਦੇ ਵਲੋਂ ਇਹ ਫੈਸਲਾ ਅਜ ਸੁਣਾ ਦਿੱਤਾ ਗਿਆ ਹੈ। ਜਿਸ ਦੇ ਨਾਲ ਹੋਰ ਦੁਧ ੳੁਤਪਾਦਕ ਵੀ ਇਸ ਦੇ ਵਲ ਪ੍ਰੇਰਿਤ ਹੋਣ ਗੇ। ਦਸਿਆ ਜਾ ਰਿਹਾ ਹੈ ਕਿ ਅਜ ਦੀ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੇ ਨਾਲ ਦੁਧ ੳੁਤਪਾਦਕਾ ਨੂੰ ਵੱਡੀ ਰਾਹਤ ਮਿਲੀ ਹੈ ਕਿਓਕਿ ਗਰਮੀਆ ਦੇ ਵਿਚ ਅਕਸਰ ਦੁਧ ਵੀ ਘਟ ਜਾਂਦਾ ਹੈ

ਤੇ ੳੁਸ ਦਾ ਮੁਲ ਵੀ ਘੱਟ ਮਿਲਣ ਲਗਦਾ ਹੈ ਜਿਸ ਦੇ ਕਰਕੇ ਇਹ ਵਿੱਤ ਮੰਤਰੀ ਦੇ ਵਲੌ ਫੈਸਲਾ ਲਿਆ ਗਿਆ ਹੈ। ਹਰਪਾਲ ਸਿੰਘ ਚੀਮਾ ਜਿਨਾ ਦੇ ਵਲੋਂ ਇਹ ਫੈਸਲਾ ਅਜ ਲਿਆ ਗਿਆ ਹੈ ਦੁਧ ੳੁਤਪਾਦਕਾ ਦੇ ਲਈ ਅਜ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 20 ਰੁਪਏ ਪ੍ਰਤਿ ਕਿਲੋ ਫੈਟ ਦੇ ਹਿਸਾਬ ਦੇ ਨਾਲ ਵਾਧਾ ਕਰਿਆ ਗਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.