Home / news / ਅਚਾਨਕ ਹੋਇਆ ਕੁਝ ਅਜਿਹਾ ਕਿ ਸਭ ਹੋ ਗਏ ਹੈਰਾਨ !

ਅਚਾਨਕ ਹੋਇਆ ਕੁਝ ਅਜਿਹਾ ਕਿ ਸਭ ਹੋ ਗਏ ਹੈਰਾਨ !

ਅਜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਬੇਹੱਦ ਹੀ ਚੁਕਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਇਕ ਬੇਟਾ ਜਿਹੜਾ ਕਿ ਆਪਣੀ ਮਾਂ ਦੇ ਸ਼ ਵ ਨੂੰ ਅਗ ਦੇਣ ਦੇ ਲਈ ਜਾਂਦਾ ਹੈ ਜਿੱਥੇ ਕਿ ੳੁਹ ਦੇਖਦਾ ਹੈ ਕਿ ੳੁਸ ਦੀ ਮਾਂ ਦਾ ਸ਼ ਵ ਹਿੱਲ ਰਿਹਾ ਹੈ। ਦਸਿਆ ਜਾ ਰਿਹਾ ਹੈ

ਕਿ ੳੁਸ ਦੀਆ ੳੁਂਗਲੀਆ ਵੀ ਹਿਲਜੁਲ ਕਰਦੀਆ ਹਨ ਦਸਿਆ ਜਾ ਰਿਹਾ ਹੈ ਕਿ ਇਕ ਔਰਤ ਜਿਸ ਨੂੰ ਕਿ ਸਾਹ ਦੀ ਬਿਮਾਰੀ ਹੁੰਦੀ ਹੈ। ਦਸਿਆ ਜਾ ਰਿਹਾ ਹੈ ਕਿ ਔਰਤ ਨੂੰ ਹਸਤਪਾਲ ਦੇ ਵਿਚ ਭਰਤੀ ਕਰਾਇਆ ਜਾਂਦਾ ਹੈ ੳੁਸ ਦੇ ਬਾਦ ੳੁਸ ਦਾ ਇਲਾਜ ਕਰਿਆ ਜਾਂਦਾ ਹੈ। ੳੁਸ ਨੂੰ ਆਕਸੀਜਨ ਚੜਾਈ ਜਾਂਦੀ ਹੈ ੳੁਸ ਦੇ ਬਾਦ ੳੁਸ ਔਰਤ ਨੂੰ ਡਾਕਟਰਾ ਦੇ ਵਲੋ ਮਰਿ੍ ਤ ਘੋਸ਼ਿਤ ਕਰ ਦਿੱਤਾ ਜਾਂਦਾ

ਹੈ। ਇਹ ਸੁਣ ਕੇ ਪਰਿਵਾਰ ਵਾਲਿਆ ਦੀ ਹਾਲਤ ਖਰਾਬ ਹੋ ਜਾਂਦੀ ਹੈ। ਜਿਸ ਦੇ ਬਾਦ ਰਿਸ਼ਤੇਦਾਰਾ ਨੂੰ ਵੀ ਫੋਨ ਕਰ ਦਿੱਤਾ ਜਾਂਦਾ ਹੈ ਕਿ ਸੁਥਰਾਣੀ ਹੁਣ ਇਸ ਦੁਨੀਆ ਦੇ ਵਿਚ ਨਹੀ ਰਹੀ। ਦਸਿਆ ਜਾ ਰਿਹਾ ਹੈ ਕਿ ਇਸ ਦੇ ਬਾਦ ਅੰਤਿਮ ਸੰ ਸਕਾਰ ਦੀਆ ਤਿਆਰੀਆ ਕਰੀਆ ਜਾਂਦੀਆ ਹਨ। ੳੁਸ ਦੇ ਬਾਦ ਜਦੋ ਸਾਰੇ ਜਾਣੇ ਬੜੇ ਹੀ ਦੁਖੀ ਹੋ ਜਾਂਦੇ ਹਨ।

ਘਰ ਦੇ ਵਿਚ ਮਾ ਤਮ ਛਾ ਜਾਂਦਾ ਹੈ ਜਦੋ ਔਰਤ ਦਾ ਸੰਸ ਕਾਰ ਕਰਨ ਦੇ ਲਈ ਚਿਤਾ ਤੇ ਲਿਟਾ ਦਿੱਤਾ ਜਾਂਦਾ ਹੈ। ਜਦੋ ੳੁਸ ਦਾ ਮੁੰਡਾ ਅਗ ਲਾਓਣ ਦਿੰਦਾ ਹੈ ਤਾ ੳੁਸ ਦੀ ਮਾਂ ਦੇ ਹੱਥ ਹਿਲਣ ਲਗ ਜਾਂਦੇ ਹਨ ਸਾਰੇ ਲੋਕ ਦੇਖ ਕੇ ਡਰ ਜਾਂਦੇ ਹਨ ਕਿ ਅਜਿਹਾ ਕਿਵੇ ਸੰਭਵ ਹੋ ਸਕਦਾ ਹੈ। ਜਿਸ ਦੇ ਬਾਦ ੳੁਸ ਮਹਿਲਾ ਤੋ ਚਾਦਰ ੳੁਤਾਰ ਦਿੱਤੀ ਜਾਂਦੀ ਹੈ ਤੇ ੳੁਸ ਨੂੰ ਨੇੜੇ ਦੇ ਹਸਤਪਾਲ ਲਿਜਾਇਆ ਜਾਂਦਾ ਹੈ। ਸੁਥਰਾਣੀ ਜੋ ਕਿ ਲੰਮੇ ਲੰਮੇ ਸਾਹ ਲੈ ਰਹੀ ਹੁੰਦੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.