ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ
ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਤਿੰਨ ਘੰਟਿਆ ਦੀ ਫ਼ਿਲਮ ਨੂੰ ਬਣਾਉਣ ਲਈ ਕਈ ਸਾਲਾਂ ਅਤੇ ਕਈ ਲੋਕਾਂ ਦੀ ਮਿਹਨਤ ਲੱਗਦੀ ਹੈ। ਤੇ ਦੋਸਤੋ ਕਈ ਸਾਲ ਲੋਕ ਕੰਮ ਕਰਦੇ ਹਨ ਤੇ ਫਿਰ ਜਾ ਕੇ ਤਿੰਨ ਘੰਟੇ ਦੀ ਫ਼ਿਲਮ ਤਿਆਰ ਹੁੰਦੀ ਹੈ। ਜਦੋਂ ਕੋਈ
ਫ਼ਿਲਮ ਸੁਪਰਹਿੱਟ ਹੁੰਦੀ ਹੈ ਤਾਂ ਫ਼ਿਲਮ ਚ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਨੂੰ ਮਿਹਨਤ ਦਾ ਫਲ ਮਿਲ ਜਾਂਦਾ ਹੈ।ਦੋਸਤੋ ਜਦੋਂ ਇਨ੍ਹਾਂ ਫ਼ਿਲਮਾਂ ਨਾਲ ਜੁੜੀਆਂ ਹੋਈਆਂ ਹਸਤੀਆਂ ਦਾ ਕਿਸੇ ਕਾਰਨ ਦੇਹਾਂਤ ਹੋ ਜਾਂਦਾ ਹੈ ਉਨ੍ਹਾਂ ਦੇ ਨਾਲ ਜੋ ਘਾਟਾ ਫਿਲਮ ਜਗਤ ਨੂੰ ਹੁੰਦਾ ਹੈ।
ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।ਦੋਸਤੋਂ ਦੱਸ ਦੱਈਏ ਜਿਹਾ ਹੀ ਇੱਕ ਵੱਡਾ ਝਟਕਾ ਬੌਲੀਵੁੱਡ ਨੂੰ ਉਸ ਸਮੇਂ ਲੱਗਾ ਜਦੋਂ ਇੱਕ ਮਸ਼ਹੂਰ ਫਿਲਮ ਨਿਰਮਾਤਾ ਦੇਹਾਂਤ ਰਾਤ ਹੋ ਗਿਆ।ਦੋਸਤੋ ਦੱਸ ਦੇਈਏ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਮਸ਼ਹੂਰ ਫਿਲਮ
ਨਿਰਮਾਤਾ ਮੁਹੰਮਦ ਰਿਵਾਜ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ।ਦੋਸਤੋ ਦੱਸ ਦੇਈਏ ਮੁਹੰਮਦ ਰਿਆਜ਼ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਆਖ਼ਰੀ ਸਾਹ ਲਏ ਨੇ ਅਤੇ ਉਨ੍ਹਾਂ ਦੀ ਉਮਰ ਚਹੱਤਰ ਸਾਲ ਦੱਸੀ ਜਾ ਰਹੀ ਹੈ। ਦੋਸਤੋਂ ਮੁਹੰਮਦ ਨੇ ਆਪਣੇ ਨੇੜਲੇ ਸਬੰਧੀ ਮੁਸ਼ੀਰ ਆਲਮ ਦੇ ਨਾਲ ਫ਼ਿਲਮ ਨਿਰਮਾਤਾਵਾਂ ਕੰਪਨੀ ਮਸ਼ੀਨ ਰਿਆਜ਼ ਪ੍ਰੋਡਕਸ਼ਨ ਬਣਾਈ ਸੀ।