ਦਸਿਆ ਜਾ ਰਿਹਾ ਹੈ ਕਿ ਰਿਤਿਕ ਨਾਮ ਦੇ ਬੱਚੇ ਦੇ ਨਾਲ ਜੋ ਹੋਇਆ ੳੁਸ ਦਾ ਅਫਸੋਸ ਸਾਰੇ ਪੰਜਾਬ ਨੁੰ ਹੈ ਕਿਓਕਿ ਰਿਤਿਕ ਜਿਹੜਾ ਕਿ ਪਰਦੇਸੀ ਪਰਿਵਾਰ ਦਾ ਬੱਚਾ ਸੀ ।ਦਰਅਸਲ ਦੋ ਦਿਨ ਪਹਿਲਾ ਇਕ ਖਬਰ ਆਈ ਸੀ ਕਿ ਇਕ ਛੋਟਾ ਜਿਹਾ ਮਾਸੂਮ ਜਿਹੜਾ ਕਿ ਬੋਰ ਬੈਲ ਦੇ ਵਿਚ ਡਿਗ ਪੈਂਦਾ ਹੈ। ਜਿਸ ਦੀ ਕਿ ਬੋਰਬੈਲ ਦੇ ਵਿਚ ਡਿੱਗਣ ਦੇ ਕਾਰਨ ਮੌ ਤ ਹੋ ਜਾਂਦੀ ਹੈ
ਇਹ ਸਭ ਹਾਦਸਾ ਇਸ ਤਰਾ ਹੋਇਆ ਕਿ ਬੱਚਾ ਜਿਸ ਦੇ ਮਗਰ ਕੁੱਤੇ ਲਗੇ ਸਨ। ਜਿਸ ਦੇ ਕਰਕੇ ੳੁਹ ਬੱਚਾ ਭਜ ਰਿਹਾ ਹੁੰਦਾ ਹੈ ਅਗੇ ਜਾ ਕੇ ਇਕ ਬੋਰ ਹੁੰਦਾ ਹੈ। ਜਿਹੜਾ ਕਿ 100 ਫੁੱਟ ਤੋ ਵੀ ਜਿਆਦਾ ਡੂੰਘਾ ਹੁੰਦਾ ਹੈ ੳੁਸ ਦੇ ੳੁਪਰ ਇਕ ਬੋਰੀ ਰਖੀ ਹੁੰਦੀ ਹੈ । ਖਿਆਲਾ ਪਿੰਡ ਦੇ ਵਿਚ ਰਿਤਿਕ ਦੇ ਨਾਲ ਇਹ ਘਟਨਾ ਵਾਪਰੀ ਹੈ ਪੁਲਿਸ ਪਰਸ਼ਾਸ਼ਨ ਮੌਕੇ ਤੇ ਮੌਜੂਦ ਹੈ
ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾ ਫਤਿਹਵੀਰ ਵੀ ਇਸ ਤਰਾ ਦੇ ਨਾਲ ਡਿਗਾ ਸੀ ਜਿਸ ਦੀ ੳੁਸ ਦੇ ਅੰਦਰ ਡਿਗਣ ਦੇ ਕਾਰਨ ਮੌਤ ਹੋ ਜਾਂਦੀ ਹੈ ।ਪੁਲਿਸ ਦੇ ਵਲੋਂ ਆਕਸੀਜਨ ਸਿਲੰਡਰ ਮੰਗਾ ਲਏ ਗਏ ਹਨ ਦਸਿਆ ਜਾ ਰਿਹਾ ਹੈ ਕਿ ਆਰਮੀ ਨੂੰ ਵੀ ਮੋਕੇ ਤੇ ਬੁਲਾ ਲਿਆ ਗਿਆ ਹੈ। 100 ਫੂਟ ਦੇ ਕਰੀਬ ਡੂੰਘਾ ਬੋਰ ਹੈ ਰਿਤਿਕ ਜਿਸ ਦੇ ਮਗਰ ਕੁਤੇ ਪੈ ਜਾਂਦੇ ਹਨ ਬੋਰਬੈਲ ਤੇ ਪਈ ਬੋਰੀ ਪੁਰਾਣੀ ਹੋ ਚੁਕੀ ਸੀ
ਜਿਸ ਦੇ ਕਰਕੇ ੳੁਹ ਫਟ ਜਾਂਦੀ ਹੈ । ਭਾਨਾ ਸਿੱਧੂ ਜਿਸ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਕਿਸਾਨ ਵੀਰ ਜਿਹੜੇ ਕਿ ਸੀਜਨ ਦੇ ਸਮੇ ਦੇ ਵਿਚ ਮੋਟਰਾ ਕੱਢ ਦੇ ਹਨ ਜਾ ਨਵੇ ਬੋਰ ਕਰਾਓਂਦੇ ਹਨ ਤਾ ੳੁਹ ੳੁਸ ਨੂੰ ਬੋਰੀ ਪਾ ਕੇ ਛਡ ਦਿੰਦੇ ਹਨ। ਜਿਸ ਦੇ ਨਾਲ ਕਿਸੇ ਦਾ ਵੀ ੳੁਸ ਵਿਚ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਚਾਹੀਦਾ ਹੈ ਕਿ ੳੁਸ ਦੇ ੳੁਪਰ ੳੁਸ ਦਾ ਢੱਕਣ ਲਗਾ ਕੇ ਬੰਦ ਕਰ ਦਿੱਤਾ ਜਾਵੇ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ