ਬੀਤੇ ਦਿਨ ਹੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਵਲੋਂ ਪੰਜਾਬ ਕੈਬਨਿਟ ਮੰਤਰੀ ਵਿਜੈ ਸਿੰਗਲਾ ਜਿਹੜੇ ਕਿ ਮਾਨਸਾ ਜਿਲੇ ਦੇ ਵਿਚੋ ਸਿੱਧੂ ਮੂਸੇਵਾਲਾ ਨੂੰ ਹਰਾ ਕੇ ਮਾਨਸਾ ਜਿਲੇ ਦੇ ਐਮ ਐਲ ਏ ਬਣੇ ਸਨ ਜਿਨਾ ਦੀ ਜਿੱਤ ਦੇ ਚਰਚੇ ਬੜੇ ਦੇਖ ਦੇਖਣ ਦੇ ਲਈ ਮਿਲੇ ਸਨ। ਦਸਿਆ ਜਾ ਰਿਹਾ ਹੈ ਕਿ ਵਿਜੈ ਸਿੰਗਲਾ ਦੇ ਵਲੋਂ ਰਿਸ਼ਵਤ ਲੈਣ ਦੇ ੳੁਹਨਾ ਤੇ ਇਲਜਾਮ ਲਗਦੇ ਹਨ
ੳੁਹਨਾ ਤੇ ਕਮਿਸ਼ਨ ਲੈਣ ਦੇ ਵੀ ਇਲਜਾਮ ਲਗਦੇ ਹਨ। ਜਿਨਾ ਦੇ ਖਿਲਾਫ ਪੱਕੇ ਸਬੂਤ ਸੀਐਂਮ ਆਫ ਪੰਜਾਬ ਦੇ ਕੋਲ ਪਹੁੰਚਾਏ ਜਾਂਦੇ ਹਨ। ਜਿਸ ਦੇ ਬਾਦ ਭਗਵੰਤ ਮਾਨ ਦੇ ਵਲੋ ਵਿਜੈ ਸਿੰਗਲਾ ਨੂੰ ਕਰੱਪਟ ਕੰਮ ਦੇ ਕਰਨ ਦੇ ਜੁਲਮ ਦੇ ਵਿਚ ਸਰਕਾਰੀ ਅਹੁਦੇ ਤੋ ਬਰਖਾਸਤ ਕਰ ਦਿੱਤਾ ਜਾਂਦਾ ਹੈ ਤੇ ੳੁਸ ਦੇ ਬਾਦ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਹੁਕਮ ਜਾਰੀ ਕਰੇ ਜਾਂਦੇ ਹਨ।
ਦਸਿਆ ਜਾ ਰਿਹਾ ਹੈ ਕਿ ਵਿਜੈ ਸਿੰਗਲਾ ਤੋ ਬਿਨਾ ਪੰਜਬ ਦੇ 2 ਹੋਰ ਮੰਤਰੀ ਵੀ ਰੈਡਾਰ ਦੇ ਵਿਚ ਹਨ। ਜਿਨਾ ਤੇ ਵੀ ਕਰੱਪਸ਼ਨ ਕਰਨ ਦੇ ਇਲਜਾਮ ਲਗੇ ਹਨ ਡਾ. ਵਿਜੈ ਸਿੰਗਲਾ ਤੋ ਬਿਨਾ ਹੋਰ 2 ਮੰਤਰੀਆ ਨੂੰ ਕੈਬਿਨਟ ਦੇ ਵਿਚੋ ਕੱਢਿਆ ਜਾਵੇਗਾ। ਭਗਵੰਤ ਮਾਨ ਦੇ ਕੋਲ ਸ਼ਿਕਾਇਤ ਪਹੁੰਚ ਗਈ ਹੈ ਵਿਭਾਗ ਦੇ ਵਲੋ 51 ਟੈਂਡਰ ਜਾਰੀ ਕਰੇ ਜਾਣੇ ਸਨ।
ਜਿਸ ਦੇ ਤਹਿਤ 1 ਮਾਝੇ ਦਾ ਤੇ ਦੂਜਾ ਦੁਆਬੇ ਦਾ ਮੰਤਰੀ ਰਡਾਰ ਤੇ ਹਨ। ਭਗਵੰਤ ਮਾਨ ਦੇ ਵਲੋ ਪਹਿਲਾ ਜਾਂਚ ਕਰੀ ਜਾਂਦੀ ਹੈ ਡਾ. ਸਿੰਗਲਾ ਜਿਸ ਦੇ ਸਹਿਯੋਗ ਮਿਲਦੇ ਹਨ। ਜਿਨਾ ਦੀ ਜਾਂਚ ਕਰੀ ਗਈ ਸੀ ਟੈਂਡਰਾ ਦੇ ਵਿਚ ਕਮਿਸ਼ਨ ਮੰਗੀ ਜਾ ਰਹੀ ਸੀ।
ਜਿਸ ਦੇ ਕਰਕੇ ਸਰਕਾਰ ਦੇ ਵਲੋ ਮਹਿਲਾ ਕਲੀਨਿਕ ਦੇ ਸਾਰੇ ਰਿਕਾਰਡ ਜਬਤ ਕਰ ਲਏ ਹਨ 20 ਤੋ 25 ਕਰੋੜ ਦੇ ਵਾਲਾ ਵੀ ਟੈਂਡਰ ਸੀ। ਭਗਵੰਤ ਮਾਨ ਦੇ ਵਲੋ ਭਰਿਸ਼ਟਾਚਾਰ ਕਰਨ ਵਾਲੇ ਮੰਤਰੀਆ ਤੇ ਸਖਤ ਨਿਗਾ ਰੱਖੀ ਜਾ ਰਹੀ ਹੈ। ਸੀਐਮ ਆਫ ਪੰਜਾਬ ਦੇ ਵਲੋ ਜਲਦ ਹੀ ੳੁਹਨਾ ਦੋਵਾ ਦਾ ਖੁਲਾਸਾ ਕਰਿਆ ਜਾਵੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ