Home / ਸਕੀਮਾਂ / ਸਰਕਾਰੀ ਨੌਕਰੀ ਨੂੰ ਲੈ ਕੇ ਭਗਵੰਤ ਮਾਨ ਨੇ ਰੱਖੀ ਇਹ ਸ਼ਰਤ ਹੁਣ !

ਸਰਕਾਰੀ ਨੌਕਰੀ ਨੂੰ ਲੈ ਕੇ ਭਗਵੰਤ ਮਾਨ ਨੇ ਰੱਖੀ ਇਹ ਸ਼ਰਤ ਹੁਣ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋ ਸਰਕਾਰੀ ਨੌਕਰੀਆ ਦੇ ਲਈ ਇਕ ਵੱਡਾ ਐਲਾਨ ਕਰ ਦਿਤਾ ਹੈ। ਜਿਨਾ ਨੇ ਵੀ ਸਰਕਾਰੀ ਨੌਕਰੀਆ ਦੇ ਵਿਚ ਭਰਤੀ ਹੋਣਾ ਹੈ ਤਾ ੳੁਨਾ ਨੂੰ ਮਾਨ ਸਰਕਾਰ ਦੀਆ ਗੱਲਾ ਦੇ ਵਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।

ਦਸਿਆ ਜਾ ਰਿਹਾ ਹੈ ਕਿ ਗਰੁਪ ਸੀ ਤੇ ਗਰੁਪ ਡੀ ਵਾਲਿਆ ਦੇ ਲਈ ਇਕ ਐਲਾਨ ਕਰਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਜਿਹੜਾ ਨਾਇਬ ਤੇ ਤਹਿਸੀਲਦਾਰ ਵਾਲਾ ਪੇਪਰ ਹੁੰਦਾ ਹੈ। ੳੁਸ ਦੇ ਵਿਚ ਪੰਜਾਬੀ ਭਾਸ਼ਾ ਮੀਸਿੰਗ ਹੁੰਦੀ ਹੈ ਜਦ ਕਿ ਪੰਜਾਬੀ ਸਾਡੀ ਮਾਂ ਬੋਲੀ ਭਾਸ਼ਾ ਹੈ ਲਗਪਗ 80 ਅਸਾਮੀਆ ਦੇ ਲਈ ਪੇਪਰ ਹੁੰਦਾ ਹੈ। ਦਸਿਆ ਜਾ ਰਿਹਾ ਹੈ ਹੁਣ ਜਿਹੜਾ ਐਲਾਨ ਕਰਿਆ ਜਾ ਰਿਹਾ ਹੈ

ੳੁਸ ਦੇ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਯੋਗ ਟੈਸਟ ਹਰ ਕਿਸੇ ਨੂੰ ਦੇਣਾ ਹੋਵੇਗਾ। ਜਿਸ ਕਿਸੇ ਨੇ ਵੀ ਸਰਕਾਰੀ ਭਰਤੀ ਦੇ ਲਈ ਅਪਲਾਈ ਕਰਨਾ ਹੈ। ੳੁਸ ਦੇ ਲਈ ਇਹ ਟੈਸਟ ਦੇ ਵਿਚੋ 50 ਪ੍ਰੀਸ਼ਦ ਅੰਕ ਲੈਣੇ ਲਾਜਮੀ ਹੋਣ ਗੇ। ਜਿੱਥੇ 26 ਹਜਾਰ ਤੋ ਵਧ ਅਸਾਮੀਆ ਦੇ ਲਈ ਨੌਕਰੀ ਹੋਣੀ ਹੈ। ਜਿਸ ਕਿਸੇ ਦੇ ਵੀ 50 ਅੰਕ ਨਹੀ ਆਓਦੇ

ਤਾ ੳੁਸ ਦੇ ਲਈ ਸਰਕਾਰੀ ਨੌਕਰੀ ਲੈਣਾ ਔਖਾ ਹੋ ਸਕਦਾ ਹੈ। ਪੰਜਾਬ ਸਰਕਾਰ ਦੇ ਵਲੋਂ ਦੂੁਜੇ ਸਟੇਟ ਦੇ ਲੋਕਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿਚ ਰਖਦੇ ਹੋਏ ੳੁਹਨਾ ਦੇ ਵਲੋ ਇਹ ਫੈਸਲਾ ਲਿਆ ਗਿਆ ਹੈ ਤਾ ਜੋ ਇਕ ਤਾ ਸਾਡੀ ਪੰਜਾਬੀ ਮਾਂ ਬੋਲੀ ਨੂੰ ਭੁਲਦੇ ਜਾ ਰਹੇ ਹਨ ਜਿਸ ਦੇ ਬਾਰੇ ਹੁਣ ਦੁਬਾਰਾ ਪੜਿਆ ਜਾਵੇਗਾ।

ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਸੂਬਾ ਸਰਕਾਰ ਦੇ ਵਲੋ ਪੰਜਾਬੀ ਯੋਗਤਾ ਪੇਪਰ ਦੇ ਲਈ ਸਾਰੇ ਅਧਿਕਾਰੀਆ ਦੇ ਨਾਲ ਸਲਾਹ ਕਰਕੇ ਫੈਸਲਾ ਲੈ ਲਿਆ ਗਿਆ ਹੈ। ਹੁਣ ਨਾਇਬ ਤੇ ਤਹਿਸੀਲਦਾਰ ਦੇ ਪੇਪਰ ਦੇ ਲਈ ਇਹ ਟੈਸਟ ਕਲੀਅਰ ਕਰਨਾ ਹੋਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.