Home / ਵਾਇਰਲ / ਆਹ ਇਕ ਵਾਰ ਜਰੂਰ ਦੇਖੋ !

ਆਹ ਇਕ ਵਾਰ ਜਰੂਰ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਇੱਕ ਬਜ਼ੁਰਗ ਦੀ ਹੈ ਅਤੇ ਉਸ ਨੇ ਜੋ ਸਿੱਖਿਆ ਦਿੱਤੀ ਉਹ ਤੁਹਾਡੇ ਲਈ ਜਾਨਣ ਲਈ ਬਹੁਤ ਹੀ ਜ਼ਰੂਰੀ ਹੈ ਖ਼ਾਸ ਕਰਕੇ ਸਿੱਖਿਆ ਨੌਜਵਾਨ ਪੀੜ੍ਹੀ ਦੇ ਲਈ ਦਾ ਬਹੁਤ ਹੀ ਜ਼ਰੂਰੀ ਹੋਵੇਗੀ ਇਹ ਕਹਾਣੀ ਇਕ ਪਾਰਟੀ ਦੀ ਹੈ ਜਿਥੇ ਇਕ ਪਾਰਟੀ ਚੱਲ ਰਹੀ ਸੀ ਮੁੰਡਾ ਤੇ ਕੁੜੀ ਸਟੇਜ ਤੇ ਉਪਰ ਬੈਠੇ ਸਨ ਉਹ ਸ਼ਗਨ ਪਵਾ ਰਹੇ ਸਨ ਉਸ ਸਮੇਂ ਇੱਕ ਬਜ਼ੁਰਗ ਸਟੇਜ ਦੇ ਉਪਰ ਆਇਆ ਉਸ ਨੇ ਮੁੰਡੇ ਅਤੇ ਕੁੜੀ ਨੂੰ ਸ਼ਗਨ ਪਾਇਆ।

ਸ਼ਗਨ ਪਾ ਕੇ ਜਦੋਂ ਉਹ ਸਟੇਜ ਤੇ ਉੱਪਰੋਂ ਉਤਰਨ ਲੱਗਾ ਤਾਂ ਕੁੜੀ ਦੇ ਮਾਂ ਪਿਉ ਨੇ ਅਤੇ ਮੁੰਡੇ ਦੇ ਮਾਂ ਪਿਉ ਨੇ ਬਜ਼ੁਰਗ ਨੂੰ ਫੇਰ ਉਪਰ ਬੁਲਾ ਲਿਆ ਕਿ ਤੁਹਾਡੀ ਉਮਰ ਵੱਡੀ ਹੈ ਮੁੰਡਾ ਵਿਆਹੁਣ ਜਾ ਰਿਹਾ ਹੈ। ਇਸ ਨੂੰ ਕੋਈ ਅਜਿਹਾ ਸਿੱਖਿਆ ਦਿਓ ਕਿ ਇਸ ਦਾ ਪਰਿਵਾਰ ਵਸਿਆ ਰਹੇ ਤੇ ਇਹ ਸਾਰੀ ਉਮਰ ਨਾ ਭੁੱਲੇ। ਬਜ਼ੁਰਗ ਨੇ ਮੁੰਡੇ ਨੂੰ ਜੇਬ ਵਿਚੋਂ ਕੱਢ ਕੇ ਇੱਕ ਹਜ਼ਾਰ ਦਾ ਨੋਟ ਫੜਾਇਆ।

ਉਸ ਨੇ ਕਿਹਾ ਕਿ ਇਸ ਨੂੰ ਪਾਟ ਕੇ ਸੁੱਟ ਦੇਵੇ। ਮੁੰਡਾ ਬਹੁਤ ਹੈਰਾਨ ਹੋਇਆ। ਮੁੰਡੇ ਨੇ ਕਿਹਾ ਕਿ ਬਜ਼ੁਰਗੋ ਏਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਾਂ ਸਾਡੇ ਘਰ ਵਿੱਚ ਇਹ ਪੂਜਾ ਰੋਜ਼ ਹੁੰਦੀ ਹੈ। ਬਜ਼ੁਰਗ ਨੇ ਕਿਹਾ ਕਿ ਤੂੰ ਜਿਸ ਤਰ੍ਹਾਂ ਇਸ ਕਾਗਜ਼ ਦੇ ਨੋਟ ਦੀ ਕਦਰ ਕਰਦਾ ਹੈ ਯਾਦ ਰੱਖੀ ਤੇਰੀ ਪਤਨੀ ਤਾ ਫ਼ਿਰ ਵੀ ਹੱਢ ਮਾਸ ਦੀ ਬਣੀ ਹੋਈ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *