Home / news / ਇੱਕ ਹੋਰ ਵੀਡੀਓ ਹੋਈ ਵਾਇਰਲ !

ਇੱਕ ਹੋਰ ਵੀਡੀਓ ਹੋਈ ਵਾਇਰਲ !

ਮਾਨ ਸਰਕਾਰ ਦੇ ਵਲੋ ਰਿਸ਼ਵਤਖੋਰਾ ਦੇ ਖਿਲਾਫ ਸਖਤ ਐਕਸ਼ਨ ਲਏ ਜਾ ਰਹੇ ਹਨ ਪਰ ਦੂਜੇ ਕਰੱਪਸ਼ਨ ਕਰਨ ਵਾਲੇ ਨਹੀ ਹਟ ਰਹੇ। ਦਸਿਆ ਜਾ ਰਿਹਾ ਹੈ ਕਿ ਰੋਜਾਨਾ ਬੜੀਆ ਹੀ ਵੀਡੀਓਸ ਸ਼ੋਸ਼ਲ ਮੀਡੀਆ ਵਾਇਰਲ ਹੋ ਰਹੀਆ ਹਨ। ਜਿਨਾ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਭਰਿਸ਼ਟਾਚਾਰੀ ਆਪਣੀਆ ਹਰਕਤਾਂ ਤੋ ਬਾਜ ਨਹੀ ਆ ਰਹੇ ਤੁਸੀ ਨੇ ਦੇਖਿਆ ਹੀ ਹੋਵੇਗਾ

ਕਿ ਮਾਨ ਸਰਕਾਰ ਦੇ ਵਲੋ ਕਿਸ ਤਰਾ ਦੇ ਨਾਲ ਕੈਬਨਿਟ ਮੰਤਰੀ ਵਿਜੈ ਸਿੰਗਲਾ ਨੂੰ 1 ਫੀਸਦੀ ਕਮਿਸ਼ਨ ਦੇ ਮਾਮਲੇ ਦੇ ਵਿਚ ਸਰਕਾਰ ਦੇ ਵਿਚੋ ਬਰਖਾਸਤ ਕਰ ਦਿੱਤਾ ਗਿਆ ਕਿਓਕਿ ਮਾਨ ਸਰਕਾਰ ਦਾ ਮੰਤਵ ਹੀ ਇਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਭਰਿਸ਼ਟਾਚਾਰੀਆ ਨੂੰ ਨੱਥ ਪਾਓਣਾ ਦਸਿਆ ਜਾ ਰਿਹਾ ਹੈ ਕਿ ਸਵੇਰ ਦੀਆ ਦੋ ਵੀਡੀਓਸ ਸ਼ੋਸ਼ਲ ਮੀਡੀਆ ਤੇ ਬੜੀਆ ਵਾਇਰਲ ਹੋ ਰਹੀਆ ਹਨ।

ਜਿਨਾ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਰਿਸ਼ਵਤ ਲੈਂਦੇ ਹੋਏ ਕਰਮਚਾਰੀ ਦਿਖਾਏ ਜਾ ਰਹੇ ਹਨ ਦਸਿਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਦੀ ਵੀਡੀਓ ਵਾਇਲਲ ਹੋ ਰਹੀ ਹੈ। ਇਸ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਇਕ ਕਿਸਾਨ ਤੋ ਰਿਸ਼ਵਤ ਦੀ ਮੰਗ ਕਰੀ ਜਾ ਰਹੀ ਹੈ। ਸਰਕਾਰੀ ਦਫਤਰ ਦੇ ਵਿਚ ਜਾ ਕੇ ਕਿਹਾ ਜਾਂਦਾ ਹੈ ਕਿ ਜਿੰਨੀ ਸਰਕਾਰੀ ਫੀਸ ਹੈ ੳੁਹੀ ਦੇ ਸਕਦਾਂ ਹਾਂ ਪਰ ਮੁਲਾਜਮ ਕਹਿ ਰਿਹਾ ਹੁੰਦਾ ਹੈ

ਕਿ ਆਹ ਦੇਖ ਮੈ ਤੈਨੂੰ ਦਿਖਾਓਣਾ ਹਾਂ ਅਜਿਹੀਆ ਪਤਾ ਹੀ ਨਹੀ ਕਿੰਨੀਆ ਵੀਡੀਓਸ ਸ਼ੋਸ਼ਲ ਮੀਡੀਆ ਤੇ ਆਏ ਰੋਜ ਨਿਕਲ ਕੇ ਆ ਰਹੀਆ ਹਨ। ਹੁਣ ਜਿਸ ਦਿਨ ਤੋ ਮਾਨ ਸਰਕਾਰ ਦੇ ਵਲੋ ਭਰਿਸ਼ਟਾਚਾਰਾ ਦੇ ਖਿਲਾਫ ਸਖਤ ਐਕਸ਼ਨ ਲੈਣੇ ਸ਼ੁਰੂ ਕਰੇ ਹਨ ੳੁਸ ਦਿਨ ਤੋ ਲੋਕਾ ਦੇ ਵਲੋ ਜਿਹੜੇ ਰਿਸ਼ਵਤ ਲੈਂਦੇ ਹਨ। ੳੁਹਨਾ ਦੀਆ ਵੀਡਿਓ ਬਣਾ ਕੇ ਰਿਕਾਰਡ ਕਰੀਆ ਜਾ ਰਹੀਆ ਹਨ। ਜਿਸ ਦੇ ਨਾਲ ੳੁਹਨਾ ਨੂੰ ਵੀ ਸਜਾ ਮਿਲ ਸਕੇ ਕੀ ਰਿਸ਼ਵਤ ਲੈਣਾ ਕਿੰਨਾ ਵੱਡਾ ਜੁਰਮ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅਨਮੋਲ ਗਗਨ ਮਾਨ ਦੀ ਅੱਜ ਹੋਈ ਬਹਿਸ !

ਦਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਜਿਨਾ ਦੀ ਕਿ ਕਾਂਗਰਸ ਵਿਧਾਇਕ ਰਾਜਾ ਵੜਿੰਗ …

Leave a Reply

Your email address will not be published.

Recent Comments

No comments to show.