Home / news / ਕਰਦੋ ਅਪਲਾਈ ਬੇਰੁਜ਼ਗਾਰਾਂ ਲਈ ਖੁੱਲ੍ਹੀ ਭਰਤੀ !

ਕਰਦੋ ਅਪਲਾਈ ਬੇਰੁਜ਼ਗਾਰਾਂ ਲਈ ਖੁੱਲ੍ਹੀ ਭਰਤੀ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ

ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਬੇਰੁਜ਼ਗਾਰਾਂ ਲਈ ਵੱਡੀ ਖੁਸ਼ਖਬਰੀ।ਦੋਸਤੋ ਦਸਵੀਂ ਪਾਸ ਲਈ ਸਰਕਾਰੀ ਨੌਕਰੀ ਓਪਨ ਹੋ ਚੁੱਕੀ ਹੈ ਦੋਸਤੋ ਦਸਵੀਂ ਪਾਸ ਲਈ ਦੋ ਤਰ੍ਹਾਂ ਦੀਆਂ ਪੋਸਟਾਂ ਓਪਨ ਹੋ ਚੁੱਕੀਆਂ ਹਨ।ਪਹਿਲੀ ਪੋਸਟ ਆਈ ਟੀ ਬੀ ਪੀ ਹੈੱਡ ਕਾਂਸਟੇਬਲ ਦੀ ਹੈ।

ਦੋਸਤੋ ਇਹ ਟੋਟਲ ਇੱਕ ਸੌ ਅਠਵੰਜਾ ਵਕੈਂਸੀਆਂ ਹਨ।ਇਹ ਤੁਹਾਡੀ ਐਪਲੀਕੇਸ਼ਨ ਫੀਸ ਸੋ ਰੁਪਏ ਹੋਵੇਗੀ ਦੋਸਤੋ ਐੱਸਸੀ ਐੱਸਟੀ ਵੂਮੈਨ ਐਕਸ ਸਰਵਿਸਮੈਨ ਲਈ ਕੋਈ ਵੀ ਫੀਸ ਨਹੀਂ ਹੋਵੇਗੀ।ਤੁਸੀਂ ਅੱਠ ਛੇ ਦੋ ਹਜਾਰ ਬਾਈ ਤੋਂ ਲੈ ਕੇ ਸੱਤ ਸੱਤ ਦੋ ਹਜਾਰ ਬਾਈ ਤਕ ਇਹ ਫਾਰਮ ਅਪਲਾਈ ਕਰ ਸਕਦੇ ਹੋ।

ਦੋਸਤੋ ਅਠਾਰਾਂ ਸਾਲ ਤੋਂ ਲੈ ਕੇ ਪੱਚੀ ਸਾਲ ਦੀ ਉਮਰ ਤੱਕ ਦੇ ਕੈਂਡੀਡੇਟ ਇਸਨੂੰ ਅਪਲਾਈ ਕਰ ਸਕਦੇ ਹਨ।ਦੋਸਤੋ ਐੱਸਸੀ ਐੱਸਟੀ ਕੈਟਾਗਿਰੀ ਨੂੰ ਪੰਜ ਸਾਲ ਲਈ ਹੋਵੇਗੀ ਤੇ ਓਬੀਸੀ ਤੇ ਐਕਸ ਸਰਵਿਸਮੈਨ ਨੂੰ ਤਿੰਨ ਸਾਲ ਦੀ ਛੋਟ ਹੋਵੇਗੀ।ਦੋਸਤੋ ਇਸ ਨੂੰ ਦਸਵੀਂ ਤੇ ਬਾਰ੍ਹਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ ।ਇਹਦੇ ਵਿੱਚ ਹੈੱਡ ਕਾਂਸਟੇਬਲ ਮੁੰਡਿਆਂ ਦੀਆਂ ਇੱਕ ਸੌ ਪੈਂਤੀ ਵਕੈਂਸੀਆਂ ਹਨ

ਤੇਇਹਦੇ ਵਿੱਚ ਹੈੱਡ ਕਾਂਸਟੇਬਲ ਫੀਮੇਲ ਦੀਆਂ ਤੇਈ ਵਿਕੈਂਸੀ ਹਨ ਦੋਸਤੋ ਇਹਦੇ ਵਿੱਚ ਦੂਜੀ ਪੋਸਟ ਆਈ ਟੀ ਬੀ ਪੀ ਏ ਐਸ ਆਈ ਦੀ ਹੈ।ਦੋਸਤੋ ਇਹ ਟੋਟਲ ਇੱਕੀ ਵਕੈਂਸੀਆਂ ਹਨ ਦੋਸਤੋ ਇਹਦੇ ਵਿੱਚ ਜਨਰਲ ਕੈਟਾਗਰੀ ਵਾਲਿਆਂ ਲਈ ਸੌ ਰੁਪਏ ਫੀਸ ਹੋਵੇਗੀ।ਦੋਸਤੋ ਬਾਕੀ ਐੱਸਸੀ ਐੱਸਟੀ ਵੂਮੈਨ ਐਕਸ

ਸਰਵਿਸਮੈਨ ਨੂੰਕੋਈ ਫੀਸ ਨਹੀਂ ਭਰਨੀ ਪਵੇਗੀ।ਇਹਦੇ ਵਿੱਚ ਤੁਸੀਂ ਅਠਾਰਾਂ ਸਾਲ ਤੋਂ ਪੱਚੀ ਸਾਲ ਤੱਕ ਅਪਲਾਈ ਕਰ ਸਕਦੇ ਹਾਂ।ਦੋਸਤੋ ਇਹਦੇ ਵਿੱਚ ਵੀ ਐੱਸਸੀ ਐੱਸਟੀ ਨੂੰ ਪੰਜ ਸਾਲ ਦੀ ਛੋਟ ਹੋਵੇਗੀ ਤੇ ਓ ਬੀ ਸੀ ਤੇ ਐਕਸ ਸਰਵਿਸਮੈਨ ਨੂੰ ਤਿੰਨ ਸਾਲ ਦੀ ਛੋਟ ਹੋਵੇਗੀ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।

ਇਹਦੇ ਵਿਚ ਪਲੱਸ ਟੂ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।ਦੋਸਤੋ ਏਐਸਆਈ ਸਟੈਨੋ ਮੇਲ ਦੀਆਂ ਉਨੀ ਵਿਕੈਂਸੀ ਹਨ।ਦੋਸਤੋ ਇਹ ਈਸਾਈ ਸਟੈਨੋ ਫੀਮੇਲ ਦੀਆਂ ਦੋ ਵਕੈਂਸੀਆਂ ਹਨ।ਇਸ ਵਿਚ ਤੁਹਾਨੂੰ ਫੈਜੀਕਲ ਯੋਗਤਾ ਪੱਚੀ ਮਿੰਟਾਂ ਚ ਪੰਜ ਵੀਹ ਕਿਲੋਮੀਟਰ ਤੈਅ ਕਰਨੀ ਹੋਵੇਗੀ।

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.