Home / ਸਕੀਮਾਂ / ਬਿਲਕੁਲ ਸਸਤੀ ਤੇ ਟੌਪ ਦੀ ਕਾਰ ਜਲਦੀ ਕਰੋ ਨਹੀ ਪਛਤਾਓਗੇ !

ਬਿਲਕੁਲ ਸਸਤੀ ਤੇ ਟੌਪ ਦੀ ਕਾਰ ਜਲਦੀ ਕਰੋ ਨਹੀ ਪਛਤਾਓਗੇ !

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ

ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਇੱਕ ਵੀਰ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਗੱਡੀ ਸਵਿਫਟ ਪਹੁੰਚੀ ਹੈ , ਵੀਰ ਨੇ ਕਿਹਾ ਕਿ ਜਿਸ ਵੀਰ ਕੋਲ ਇਹ ਕੱਢੀ ਹੈ ਉਹ ਆਰਮੀ ਵਿੱਚ

ਲੱਗਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਜਦੋਂ ਉਹ ਘਰ ਵਿੱਚ ਆਉਂਦੇ ਹਨ ਤਾਂ ਉਸ ਸਮੇਂ ਹੀ ਗੱਡੀ ਨੂੰ ਚਲਾਉਂਦੇ ਹਨ ਨਹੀਂ ਤਾਂ ਗੱਡੀ ਘਰ ਵਿੱਚ ਹੀ ਖੜ੍ਹੀ ਰਹਿੰਦੀ ਹੈ। ਇਹ ਗੱਡੀ ਦੋ ਹਜਾਰ ਗਿਆਰਾਂ ਮਾਡਲ ਹੈ। ਇਸ ਗੱਡੀ ਦੇ ਮਾਲਕ ਨੇ ਇਸ ਦੀ ਡਿਮਾਂਡ ਦੋ ਲੱਖ ਅੱਸੀ

ਹਜ਼ਾਰ ਰੁਪਏ ਮੰਗੀ ਹੈ। ਇਹ ਗੱਡੀ ਲੁਧਿਆਣੇ ਏਰੀਏ ਦੇ ਵਿੱਚ ਖੜ੍ਹੀ ਹੈ। ਇਸ ਗੱਡੀ ਦੇ ਵਿਚ ਏਸੀ ਅਤੇ ਹੀਟਰ ਚੱਲਦਾ ਹੈ ਇਹ ਗੱਡੀ ਦਾ ਰੰਗ ਵੀ ਵਧੀਆ ਹੈ। ਵੀਰ ਨੇ ਕਿਹਾ ਕਿ ਸਾਡੇ ਕੋਲ ਦੂਜੀ ਗੱਡੀ ਵੈਗਨਰ ਪਹੁੰਚੀ ਹੈ।

ਇਹ ਗੱਡੀ ਦੋ ਹਜਾਰ ਸੱਤ ਮਾਡਲ ਹੈ। ਇਸ ਗੱਡੀ ਦੇ ਸਾਰੇ ਟਾਇਰ ਨਵੇਂ ਪਾਏ ਹੋਏ ਹਨ। ਇਹ ਗੱਡੀ ਦੀ ਦੀਨਾਨਗਰ ਵਿੱਚ ਖੜ੍ਹੀ ਹੈ ਜੋ ਵੀ ਇਸ ਗੱਡੀ ਨੂੰ ਦੇਣਾ ਚਾਹੁੰਦਾ ਹੈ ਤਾਂ ਵੀਡੀਓ ਵਿੱਚ ਦੱਸੇ ਹੋਏ ਨੰਬਰ ਤੇ ਜਾ ਕੇ ਗੱਲ ਕਰ ਸਕਦਾ ਹੈ

About admin

Check Also

ਕਿਉਂ ਮਾ-ਰਿਆ ਸਿੱਧੂ ਮੂਸੇਵਾਲਾ, ਸੁਣੋ ਗੈਂ-ਗਸਟਰ ਗੋਲਡੀ ਬਰਾੜ ਦੀ ਜ਼ੁਬਾਨੀ, !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.