Home / ਸਕੀਮਾਂ / ਦਿਲ ਦਹਿਲਾਊ ਖਬਰ ਮਸਹੂਰ ਅਦਾਕਾਰਾ ਦੀ ਘਰ ਦੇ ਬਾਹਰ ਹੀ ਗੋਲੀਆ ਮਾਰ ਕੀਤੀ ਗਈ ਹੱਤਿਆ !

ਦਿਲ ਦਹਿਲਾਊ ਖਬਰ ਮਸਹੂਰ ਅਦਾਕਾਰਾ ਦੀ ਘਰ ਦੇ ਬਾਹਰ ਹੀ ਗੋਲੀਆ ਮਾਰ ਕੀਤੀ ਗਈ ਹੱਤਿਆ !

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ

ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਸੰਸਾਰ ਵਿੱਚ ਜੋ ਕੋਈ ਇਨਸਾਨ ਜਨਮ ਲੈਂਦਾ ਹੈ ਤਾਂ ਉਸ ਦਾ ਇਹ ਸੁਫ਼ਨਾ ਜ਼ਰੂਰ ਹੁੰਦਾ ਹੈ ਕਿ ਉਸ ਦਾ ਆਪਣਾ ਇਕ ਮੁਕਾਮ ਹੋਵੇ ਆਪਣੇ ਆਪਣੇ ਉਸ ਮੁਕਾਮ ਨੂੰ ਪਾਉਣ ਵਾਸਤੇ ਉਹ ਜੀਅ

ਤੋੜ ਮਿਹਨਤ ਕਰਦਾ ਹੈ ਅਤੇ ਦੋਸਤੋ ਉਸ ਮੰਜ਼ਿਲ ਉਪਰ ਪਹੁੰਚਣ ਦੇ ਲਈ ਉਹ ਆਪਣੇ ਅੰਦਰਲੀ ਕਲਾ ਨੂੰ ਉਜਾਗਰ ਕਰਦਾ ਹੈ ਤਾਂ ਜੋ ਲੋਕ ਉਸ ਨੂੰ ਪਸੰਦ ਕਰਨ ਅਤੇ ਉਸ ਨੂੰ ਹੱਲਾਸ਼ੇਰੀ ਦੇਣ।ਦੋਸਤੋ ਸਾਡੇ ਦੇਸ਼ ਭਾਰਤ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ

ਸੋਸ਼ਲ ਮੀਡੀਆ ਦੇ ਜ਼ਰੀਏ ਸਟਾਰ ਬਣ ਚੁੱਕੇ ਹਨ।ਦੋਸਤੋ ਐਨਾ ਹੀ ਸਤਾਰਾਂ ਵਿਚੋਂ ਇਕ ਟੀ ਵੀ ਅਦਾਕਾਰ ਅਮਰੀਨ ਪੱਟ ਬੀ ਸੀ ਜਿਸ ਨੂੰ ਅਤਿਵਾਦੀਆਂ ਨੇ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਦੋਸਤੋ ਦੱਸ ਦੇਈਏ ਜਾਣਕਾਰੀ

ਮਿਲੀ ਹੈ ਕਿ ਉਕਤ ਅਦਾਕਾਰਾ ਟਿਕ ਟੌਕ ਦੇ ਜ਼ਰੀਏ ਸਟਾਰ ਬਣੀ ਸੀ ਅਤੇ ਅੱਜਕੱਲ੍ਹ ਇੰਸਟਾਗ੍ਰਾਮ ਉਪਰ ਰੀਲਜ਼ ਬਣਾਉਂਦੀ ਸੀ।ਦੋਸਤੋ ਇਹ ਘਟਨਾ ਕਸ਼ਮੀਰ ਦੇ ਬੜਗਾਂਵ ਜ਼ਿਲ੍ਹੇ ਦੇ ਹਿੱਸਾ ਰੂੰ ਇਲਾਕੇ ਦੀ ਦੱਸੀ ਜਾ ਰਹੀ ਹੈ।

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.