Home / news / ਆ ਦੇਖੋ ਥਾਣੇ ਦੇ ਵਿੱਚ ਕੀ ਹੋਇਆ !

ਆ ਦੇਖੋ ਥਾਣੇ ਦੇ ਵਿੱਚ ਕੀ ਹੋਇਆ !

ਦਸਿਆ ਜਾ ਰਿਹਾ ਹੈ ਕਿ ਥਾਣਾ ਜਿਸ ਦੇ ਅੰਦਰ ਕੁੰਡੀਆਂ ਲੱਗੀਆ ਹੋਈਆ ਸਨ ਪੰਜਾਬ ਸਰਕਾਰ ਜਿਸ ਦੇ ਵਲੋ ਲਗਾਤਾਰ ਐਕਸ਼ਨ ਲਿਆ ਜਾ ਰਿਹਾ ਹੈ। ਬਿਜਲੀ ਮੁਲਾਜਮਾ ਦੇ ਵਲੋਂ ਵੀ ਹਰ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਦੇ ਅੰਦਰ ਜਾ ਕੇ ਬਿਜਲੀ ਚੋਰੀ ਕਰਨ ਵਾਲਿਆ ਤੇ ਸਿਕੰਜਾ ਕਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਢਾਬਾ ਥਾਣੇ ਜਿੱਥੇ ਕਿ ਡਾਇਰੈਕ ਤਾਰਾ ਲਗਾਈਆ ਹੋਇਆ ਸਨ

ਜਿੱਥੇ ਕਿ ਹੁਣ ਹਨੇਰਾ ਛਾ ਗਿਆ ਹੈ। ਸਾਰੇ ਮੁਲਜਾਮ ਗਰਮੀ ਦੇ ਵਿਚ ਬੈਠੇ ਹੋਏ ਹਨ ਬੜਿਆ ਥਾਣਿਆ ਦੇ ਬਿੱਲ ਪੈਡਿੰਗ ਪਏ ਸਨ। ਜਿਸ ਦੇ ਕਰਕੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਸਰਕਾਰੀ ਮੁਲਾਜਮਾ ਦੇ ਵਲੋ ਹਨੇਰੇ ਦੇ ਵਿਚ ਕੰਮ ਕਰਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਸੀ ਕਿ ਜਿਸ ਕਿਸੇ ਅਦਾਰੇ ਨੇ ਬਿੱਲ ਨਹੀ ਭਰੇ ੳੁਹਨਾ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ ਗੇ।

ਦਸਿਆ ਜਾ ਰਿਹਾ ਹੈ ਕਿ ਦਿਨ ਦੇ ਸਮੇ ਦੇ ਵਿਚ ਲਾਈਟ ਕੱਟ ਦਿੱਤੀ ਗਈ ਹੈ ਇਸ ਥਾਣੇ ਦੇ ਵਿਚ ਮੁਲਾਜਮ ਨਵੇ ਆਏ ਹਨ। ਇਸ ਥਾਣੇ ਦੇ ਐਸ ਐਚ ਓ ਦੇ ਕਮਰੇ ਦੇ ਵਿਚ ਲਾਈਟ ਚਲ ਰਹੀ ਹੈ। ਪੱਖਾ ਚਲ ਰਿਹਾ ਹੈ ਥਾਣੇ ਦੇ ਅੰਦਰ ਨੰਗੀਆ ਤਾਰਾ ਲੱਗੀਆ ਹੋਇਆ ਹਨ। ਇਸ ਥਾਣੇ ਦੇ ਵਿਚ ਐਸ ਐ ਚ ਓ ਸਾਬ ਵੀ ਨਵੇ ਆਏ ਹਨ। ਫੰਡਾ ਦੀ ਘਾਟ ਕਾਰਨ ਵੀ ਕਈ ਵਾਰ ਬਿਜਲੀ ਦਾ ਬਿੱਲ ਰਹਿ ਜਾਂਦਾ ਹੈ।

ਇਸ ਥਾਣੇ ਦਾ ਬਿੱਲ ਜਿਆਦਾ ਹੋਣ ਕਰਕੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਥਾਣੇ ਦੇ ਵਿਚ ਤਾਰ ਲੱਗੀ ਹੋਈ ਸੀ। ਬਿਜਲੀ ਅਧਿਕਾਰੀਆਂ ਦੇ ਵਲੋ ਇਹ ਤਾਰ ਫੜ ਲਈ ਗਈ ਤੇ ਤਾਰਾ ਕੱਟ ਦਿੱਤੀਆ ਗਈਆ ਹਨ । ਜਿਸ ਦੇ ਕਰਕੇ ਮੁਲਾਜਮ ਫੋਨ ਦੀ ਲਾਈਟ ਦੇ ਨਾਲ ਕੰਮ ਕਰਦੇ ਹੋਏ ਨਜਰ ਆ ਰਹੇ ਹਨ। ਐਸ ਐਚ ਓ ਸਾਬ ਦਾ ਕਹਿਣਾ ਹੈ ਕਿ ੳੁਹ ਮੁਲਾਜਮਾਂ ਦੇ ਨਾਲ ਗਲ ਕਰ ਰਹੇ ਹਨ ਕਿ ਇਸ ਮਸਲੇ ਨੂੰ ਹੱਲ ਕਰਿਆ ਜਾਵੇ ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅਨਮੋਲ ਗਗਨ ਮਾਨ ਦੀ ਅੱਜ ਹੋਈ ਬਹਿਸ !

ਦਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਜਿਨਾ ਦੀ ਕਿ ਕਾਂਗਰਸ ਵਿਧਾਇਕ ਰਾਜਾ ਵੜਿੰਗ …

Leave a Reply

Your email address will not be published.

Recent Comments

No comments to show.