Home / news / ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ !

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ !

ਅਜ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪਰੀਤ ਸਿੰਘ ਦਾ ਕਹਿਣਾ ਹੈ ਕਿ ੳੁਹ ਜਿਹੜੀ ਸਿਓਰਟੀ ਵਾਲੇ ਚਾਰ ਜਾਣੇ ਹਨ ੳੁਨਾ ਦੇ ਬਾਰੇ ਸਰਕਾਰ ਦੇ ਨਾਲ ਗਲਬਾਤ ਕਰ ਰਹੇ ਹਨ। ੳੁਹਨਾ ਨੂੰ ਕਿਸੇ ਤਰਾ ਦੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਸਿਕਓਰਟੀ ਦੀ ਲੋੜ ਨਹੀ ਹੈ

ਪੰਜ ਤੇ ਛੇ ਬੰਦੇ ਵਾਪਸ ਲਏ ਗਏ ਹਨ ਤੇ ਜਿਹੜੇ ਰਹਿ ਗਏ ਹਨ ੳੁਹ ਖੁਦ ਵਾਪਸ ਕਰੇ ਜਾ ਰਹੇ ਹਨ। ਗਿਆਨੀ ਹਰਪਰੀਤ ਸਿੰਘ ਦਾ ਕਹਿਣਾ ਹੈ ਕਿ ਸਿੱਖ ਕੌਮ ਦੇ ਨੋਜਵਾਨ ਸੂਰਮੇ ਸਿਕਓਰਟੀ ਦੇ ਲਈ ਹੈ ਗਏ ਹਨ। ਇਸ ਕਰਕੇ ਪੰਜਾਬ ਸਰਕਾਰ ਦੇ ਵਲੋ ਦਿੱਤੀ ਜਾਂਦੀ ਕਿਸੇ ਮਦਦ ਨੂੰ ਨਹੀ ਸਵਿਕਾਰ ਕੀਤਾ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਨਾਲ ਗਲ ਕਰਕੇ ਕਿਹਾ ਜਾ ਰਿਹਾ ਹੈ

ਕਿ ਵਾਪਸ ਮੁਲਾਜਮ ਲੈ ਲਏ ਜਾਣ ਗਿਆਨੀ ਜੀ ਦਾ ਕਹਿਣਾ ਹੈ ਕਿ ਮੁੰਡੇ ਦਸ ਰਹੇ ਸਨ ਕਿ ੳੁਹਨਾ ਨੂੰ ਫੋਨ ਆਇਆ ਸੀ ਕਿ ਵਾਪਸ ਬੁਲਾਇਆ ਗਿਆ ਹੈ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਚਾਰ ਜਾ ਪੰਜ ਹੋਰ ਹਨ। ਸਰਕਾਰ ੳੁਹ ਵੀ ਵਾਪਸ ਲੈ ਲਏ ਸਿੱਖ ਕੌਮ ਦੇ ਵਿਚ ਸ਼ੇਰ ਸੂਰਮੇ ਹੋਏ ਹਨ। ਜਿਹੜੇ ਕਿ ਆਪਣੀ ਕੌਮ ਦੀ ਰਖਿਆ ਕਰ ਸਕਦੇ ਹਨ

ਪੰਜਾਬ ਸਰਕਾਰ ਆਪਣੀ ਸਕਿਓਰਟੀ ਵਾਪਸ ਲੈ ਲਵੇ। ਅਕਾਲ ਤਖਤ ਦੇ ਵਲੋ ਸਰਕਾਰ ਨੂੰ ਚਿੱਠੀ ਪਾਈ ਜਾ ਰਹੀ ਹੈ ਜਿਸ ਦੇ ਵਿਚ ਸਾਫ ਸਾਫ ਲਿਖਿਆ ਹੈ ਕਿ ਜਿਹੜੇ ਮੁਲਾਜਮ ਰਹਿ ਗਏ ਹਨ। ੳੁੁ ਹ ਵੀ ਵਾਪਸ ਲੈ ਲਏ ਜਾਣ ੳੁਹਨਾ ਤੋ ਬਿਨਾ ਵੀ ਕੰਮ ਚਲ ਸਕਦਾ ਹੈ। ਸਰਕਾਰ ਦੇ ਕਿਸੇ ਅਹਿਸਾਨ ਦੇ ਥੱਲੇ ਨਹੀ ਆਓਣਾ ਚਾਹੁੰਦੇ। ਅਜਿਹਾ ਗਿਆਨੀ ਹਰਪ੍ਰੀਤ ਸਿੰਘ ਦੇ ਵਲੋ ਬਿਆਨ ਦੇ ਵਿਚ ਕਿਹਾ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

15 ਸਾਲ ਦਾ ਜਵਾਕ ਦੇਖਲ਼ੋ ਸਕੂਲ ਟਾਇਮ ਕੀ ਕਰੀ ਜਾਂਦੇ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਅ ਸੀਂ ਹਰ ਰੋਜ਼ …

Leave a Reply

Your email address will not be published.

Recent Comments

No comments to show.