Home / news / 300 ਯੂਨਿਟ ਫ੍ਰੀ ਲਈ ਇਹ ਜਰੂਰੀ ਗੱਲਾ ਦਾ ਰੱਖੋ ਧਿਆਨ 600 !

300 ਯੂਨਿਟ ਫ੍ਰੀ ਲਈ ਇਹ ਜਰੂਰੀ ਗੱਲਾ ਦਾ ਰੱਖੋ ਧਿਆਨ 600 !

ਮਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ

ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਹਿਕਮਾ ਸਖ਼ਤ ਹੋ ਚੁੱਕਿਆ ਹੈ ਜੇ ਤੁਸੀਂ ਵੀ ਤਿੱਨ ਸੌ ਯੂਨਿਟ ਦਾ ਫਾਇਦਾ ਲੈਣਾ ਹੈ ਤਾ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ।ਦੋਸਤੋ ਦੱਸ ਦੇਈਏ ਪਹਿਲਾਂ ਵੀ ਲੋਕਾਂ ਨੇ ਦੋ ਮੀਟਰ ਲਗਵਾਉਣ ਲਈ ਬਹੁਤ ਸਾਰੀਆਂ ਅਰਜ਼ੀਆਂ ਪੀਐੱਸਪੀਸੀਐੱਲ ਮਹਿਕਮੇ ਵਿਚ ਦਿੱਤੀਆ ਹਨ।

ਪਰ ਮਹਿਕਮੇ ਨੇ ਵਿਚ ਬਹੁਤ ਸਾਰੀ ਸਖ਼ਤੀ ਕਰ ਦਿੱਤੀ ਗਈ ਸੀ ਤੇ ਸ਼ਰਤਾਂ ਬਹੁਤ ਰੱਖੀਆਂ ਗਈਆਂ।ਦੋਸਤੋ ਦੱਸ ਦੇਈਏ ਮਹਿਕਮਾ ਇਹਦੇ ਵਿੱਚ ਹੋਰ ਸਖ਼ਤ ਹੋ ਚੁੱਕਾ ਹੈ ਦੋਸਤੋ ਜਿਨ੍ਹਾਂ ਘਰਾਂ ਦਾ ਲੋਡ ਦੋ ਕਿਲੋਵਾਟ ਤੋਂ ਘੱਟ ਹੈ ਪਰ ਉਹ ਬਿਜਲੀ ਦੀ ਖਪਤ ਜ਼ਿਆਦਾ ਕਰਦੇ ਹਨ। ਪਰ ਉਨ੍ਹਾਂ ਦਾ ਮੀਟਰ ਦੋ ਕਿਲੋਵਾਟ ਦਾ ਹੀ ਹੈ ਉਹ ਸਾਵਧਾਨ ਹੋ ਜਾਣ।

ਦੋਸਤੋ ਦੱਸ ਦੇਈਏ ਮਹਿਕਮਾ ਸਖ਼ਤ ਹੋ ਚੁੱਕਾ ਹੈ ਤੁਹਾਡੇ ਤੇ ਭਾਰੀ ਜੁਰਮਾਨਾ ਪੈ ਸਕਦਾ ਹੈ। ਦੋਸਤੋ ਜੇਕਰ ਤੁਹਾਡੇ ਘਰ ਦਾ ਲੋਡ ਵੀ ਘੱਟ ਵੱਧ ਹੈ ਤਾਂ ਉਸ ਨੂੰ ਸਹੀ ਕਰਵਾਓ ਫਿਰ ਹੀ ਤੁਸੀਂ ਤਿੱਨ ਸੌ ਯੂਨਿਟ ਦਾ ਫ਼ਾਇਦਾ ਲੈ ਸਕਦੇ ਹੋ। ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਿਜਲੀ ਚੋਰੀ ਦੀ।ਦੋਸਤੋ ਪੰਜਾਬ ਦੇ ਵਿੱਚ ਬਿਜਲੀ

ਚੋਰੀ ਬਹੁਤ ਜ਼ਿਆਦਾ ਹੋ ਰਹੀ ਏ ਇਸ ਦੇ ਕਾਰਨ ਪੰਜਾਬ ਸਰਕਾਰ ਹੁਣ ਸਖਤ ਹੋ ਚੁੱਕੀ ਹੈ।ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਕੁੰਡੀ ਹਟਾਉ ਦੀ। ਦੋਸਤੋ ਜਿਸ ਦੇ ਤਹਿਤ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ।ਜੇਕਰ ਕੋਈ ਬਿਜਲੀ ਚੋਰੀ ਕਰਦਾ ਹੈ

ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਬਿਜਲੀ ਚੋਰੀ ਕੀਤੀ ਤਾਂ ਤੁਹਾਡੇ ਤੇ ਵੀ ਭਾਰੀ ਜੁਰਮਾਨਾ ਪੈ ਸਕਦਾ ਹੈ ਤੇ ਤੁਹਾਡਾ ਮੀਟਰ ਵੀ ਕੱਟਿਆ ਜਾ ਸਕਦਾ ਹੈ। ਦੋਸਤੋ ਦੱਸ ਦੇਈਏ ਜੇਕਰ ਤੁਹਾਡੇ ਘਰ ਦਾ ਲੋਡ ਘੱਟ ਵੱਧ ਹੈ ਉਸ ਨੂੰ ਸਹੀ ਕਰਵਾਓ ਤਾਂ ਹੀ ਤਿੱਨ ਸੌ ਯੂਨਿਟ ਦਾ ਫ਼ਾਇਦਾ ਲੈ ਸਕਦੇ ਹੋ।

About admin

Check Also

ਮੰਜੇ ਤੇ ਪੈਣ ਨਾਲ ਵੀ ਹੁੰਦੀਆਂ ਬਿਮਾਰੀਆਂ ਠੀਕ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵਿਅਕਤੀ ਵੱਲੋਂ ਕਿਹਾ …

Leave a Reply

Your email address will not be published.

Recent Comments

No comments to show.