Home / news / ਪੰਜਾਬ ਤੋ ਅਮਰੀਕਾ ਡੋੰਕੀ ਦੋਰਾਨ !

ਪੰਜਾਬ ਤੋ ਅਮਰੀਕਾ ਡੋੰਕੀ ਦੋਰਾਨ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ,

ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇਹ ਪੰਜਾਬ ਦੀ ਇੱਕ ਸੱਚੀ ਘਟਨਾ ਹੈ ਜਿਸ ਵਿੱਚ ਅਸੀਂ ਕਿਸੇ ਦੇ ਨਾਮ ਦਾ ਵਰਣਨ ਨਹੀਂ ਕੀਤਾ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੁੜੀ ਦੇ ਪਿਓ ਨੇ ਟਰੈਵਲ ਏਜੰਟਾਂ ਨੂੰ ਬੱਤੀ ਲੱਖ ਰੁਪਏ ਦੇ ਦਿੱਤੇ ਅਤੇ ਏਜੰਟਾਂ ਨੇ ਉਸ ਕੁੜੀ ਨੂੰ ਦੋ ਨੰਬਰ ਵਿੱਚ ਡੁਬਕੀਆਂ ਲਗਾ

ਕੇ ਬਹੁਤ ਜਾਣ ਦਾ ਰਸਤਾ ਦੱਸ ਦਿੱਤਾ ਨਾਲ ਹੀ ਕਹਿ ਦਿੱਤਾ ਕਿ ਤੂੰ ਚਿੰਤਾ ਨਹੀਂ ਕਰਨੀ ਸਾਡੇ ਬੰਦੇ ਤੈਨੂੰ ਜੰਗਲ ਪਾਰ ਕਰਵਾ ਦੇਣਗੇ ਅਤੇ ਅਮਰੀਕਾ ਜਾ ਕੇ ਆਪਣੀ ਜ਼ਿੰਦਗੀ ਵਧੀਆ ਸੈੱਟ ਕਰ ਸਕਦੀ ਹੈ।

ਕੁੜੀ ਬਹੁਤ ਖ਼ੁਸ਼ ਸੀ ਕਿ ਮੈਂ ਅਮਰੀਕਾ ਚਲੀ ਜਾਵਾਂਗੀ ਪਰ ਉਸਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਡੋਂਕਰ ਇਸ ਤਰ੍ਹਾਂ ਕਰਨਗੇ ਉਸ ਨੂੰ ਪੰਜਾਬ ਤੋਂ ਪਹਿਲਾਂ ਸਿੰਗਾਪੁਰ ਪਹੁੰਚਾਇਆ ਤੇ ਉਸ ਦਾ ਮੋਬਾਇਲ ਵਗੈਰਾ ਲੈ ਲਿਆ ਗਿਆ ਇਹ ਘਟਨਾ ਉਸ ਦੀ ਸਾਥੀ ਕੁੜੀ ਨੇ ਦੱਸੀ

ਉਸ ਨੇ ਅਮਰੀਕਾ ਜਾ ਰਹੀ ਸੀ ਉਸ ਨੇ ਦੱਸਿਆ ਕਿ ਅਸੀਂ ਅੱਠ ਕੁੜੀਆਂ ਸੀ ਉਸਨੇ ਕਿਹਾ ਕਿ ਸਾਨੂੰ ਤੇਰਾਂ ਦਿਨ ਸਿੰਗਾਪੁਰ ਰੱਖਿਆ ਗਿਆ ਸੀ ਫਿਰ ਅਗਲੇ ਦਿਨ ਲਈ ਰਵਾਨਾ ਕਰ ਦਿੱਤਾ ਗਿਆ ਸਾਡੇ ਪੈਸੇ ਸਾਮਾਨ ਲੈ ਲਿਆ ਤੇ ਸਾਨੂੰ ਖਾਣ ਨੂੰ ਘੱਟ ਹੀ ਮਿਲਦਾ ਫਿਰ ਸਾਡਾ ਜੰਗਲ ਦਾ ਰਸਤਾ ਸਟਾਰਟ ਹੋ ਗਿਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

‘ਪੈਰੋਲ ‘ਤੇ ਜੇ-ਲ੍ਹ ‘ਚੋ ਬਾਹਰ ਆਇਆ Ram Rahim ਐ ਨਕਲੀ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.