Home / news / ਦੇਖੋ ਮਾਪਿਆਂ ਨੇ ਕਿਸ ਤੇ ਲਾਏ ਹਨ ਇਲਜਾਮ !

ਦੇਖੋ ਮਾਪਿਆਂ ਨੇ ਕਿਸ ਤੇ ਲਾਏ ਹਨ ਇਲਜਾਮ !

ਇਸ ਸਮੇ ਵੱਡੀ ਖ਼ਬਰ ਮਾਨਸਾ ਤੋਂ ਸਾਹਮਣੇ ਆਈ ਹੈ ਸਿੱਧੂ ਮੂਸੇ ਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਹੈ ਅੱਜ ਪਿੰਡ ਜਵਾਹਰਕੇ ਵਾਲਾ ਵਿਖੇ ਲੀਡਰ ਸਿੱਧੂ ਮੂਸੇਵਾਲਾ ਦੇ ਉਤੇ ਗੋਲੀਆਂ ਚਲਾਈਆਂ ਸੀ ਥਾਰ ਗੱਡੀ ਦੇ ਵਿਚ ਡਰਾਈਵਰ ਸੀਟ ਦੇ ਉਤੇ ਸਿੱਧੂ ਮੁਸੇਵਾਲਾ ਬੈਠੇ ਸੀ ਖੁਦ ਥਾਰ ਗੱਡੀ ਸੀ

ਜਿਸ ਵਿਚ ਉਹ ਸਵਾਰ ਸਨ ਜਿਸਨੂੰ ਡ੍ਰਾਈਵ ਕਰ ਰਹੇ ਸਨ ਇਸ ਦੌਰਾਨ ਜਵਾਹਰਕੇ ਪਿੰਡ ਵਾਲਾ ਵਿਖੇ ਉਸਦੇ ਉਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਗੋਲੀਆਂ ਕਿਨ੍ਹਾਂ ਦੇ ਵੱਲੋਂ ਚਲਾਈਆਂ ਗਈਆਂ ਇਸ ਦਾ ਕੁਝ ਵੀ ਪਤਾ ਨਹੀਂ ਲੱਗਾ ਪਰ ਸਿੱਧੂ ਮੂਸੇ ਵਾਲਾ ਬਾਅਦ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਡਾਕਟਰਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੀ ਮੌ-ਤ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ

ਇੱਥੇ ਦੱਸ ਦੇਈਏ ਕਿ ਇਸ ਨੇ ਸਿੱਧੂ ਮੂਸੇਵਾਲ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਮਾਨਸਾ ਦੇ ਐੱਸ ਐੱਸ ਪੀ ਡਾਕਟਰਾਂ ਦੇ ਵੱਲੋਂ ਜਿਹੜੀ ਪੁਸ਼ਟੀ ਕੀਤੀ ਗਈ ਹੈ ਕਿ ਸਿੱਧੂ ਮੂਸੇਵਾਲਾ ਇਸ ਸਮੇਂ ਸਾਡੇ ਵਿਚਕਾਰ ਨਹੀਂ ਰਹੇ ਨੇ ਇੱਥੇ ਉਨ੍ਹਾਂ ਦੇ ਪ੍ਰਸੰਸਕਾਂ ਦੀ ਜੇਕਰ ਗੱਲ ਕਰੀਏ ਤਾਂ ਗਹਿਰਾ ਦੁੱਖ ਜੜਾਣਾਂ ਵੱਲੋਂ ਜਤਾਇਆ ਜਾ ਰਿਹਾ ਹੈ ਅੱਜ ਜੇਕਰ ਇਸ ਦੇ ਨਾਲ ਨਾਲ ਰਾਜਨੀਤਿਕ ਲੋਕਾਂ ਦੀ ਗੱਲ ਕਰੀਏ ਲੀਡਰਾਂ ਦੀ ਗੱਲ ਕਰੀਏ

ਤਾਂ ਰਾਜਨੀਤਿਕ ਪੱਖ ਤੋਂ ਵੀ ਬਹੁਤ ਸਾਰੇ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਹਮਦਰਦੀ ਜਤਾਈ ਹੈ ਉੱਥੇ ਇਹ ਸਰਕਾਰ ਦੇ ਉੱਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਉਤੇ ਸਵਾਲ ਇਸ ਲਈ ਚੁੱਕੇ ਜਾ ਰਹੇ ਨੇ ਕਿਉਂਕਿ ਬੀਤੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਕਿ ਸਰਕਾਰ ਦੇ ਵੱਲੋਂ 484 ਜਣੇ ਬੇੜੀ ਸਕਿਉਰਿਟੀ ਘਟਾਈ ਗਈ ਸੀ ਸਕਿਉਰਿਟੀ ਉਹਦੇ ਵਿੱਚ ਕਟੌਤੀ ਕੀਤੀ ਇਸ ਤੋਂ ਉਸਦੇ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਜਿਹੜਾ ਉਹ ਵੀ ਸ਼ਾਮਲ ਸੀ ਸਿੱਧੂ ਮੁਸੇਵਾਲਾ ਵੀਰੇ ਸਕਿਓਰਿਟੀ ਘਾਟ ਕੀਤੀ ਸੀ ਜਿਸਦੇ ਬਾਦ ਹੀ ਇਹ ਸਾਰਾ ਮਾਮਲਾ ਹੋਇਆ ਤੁਹਾਡੇ ਇਸਦੇ ਬਾਰੇ ਦੇ ਵਿਚ ਕਿ ਵਿਚਰ ਹਨ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅਨਮੋਲ ਗਗਨ ਮਾਨ ਦੀ ਅੱਜ ਹੋਈ ਬਹਿਸ !

ਦਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਜਿਨਾ ਦੀ ਕਿ ਕਾਂਗਰਸ ਵਿਧਾਇਕ ਰਾਜਾ ਵੜਿੰਗ …

Leave a Reply

Your email address will not be published.

Recent Comments

No comments to show.