Home / news / ਸਿਹਰਾ ਬਣਦੇ ਹੋਏ ਮਾਂ ਨੇ ਕਿਹਾ ਸਿੱਧੂ ਪੁੱਤ ਉੱਠ !

ਸਿਹਰਾ ਬਣਦੇ ਹੋਏ ਮਾਂ ਨੇ ਕਿਹਾ ਸਿੱਧੂ ਪੁੱਤ ਉੱਠ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ,

ਅੱਜ ਸਿੱਧੂ ਮੂਸੇਵਾਲੇ ਦਾ ਮੂਸਾ ਪਿੰਡ ਦੇ ਵਿੱਚ ਸਸਕਾਰ ਕੀਤਾ ਜਾਣਾ ਹੈ ਸਸਕਾਰ ਤੋਂ ਪਹਿਲਾਂ ਸਾਰਾ ਪਰਿਵਾਰ ਉੱਚੀ ਉੱਚੀ ਰੋ ਰਿਹਾ ਹੈ ਅਤੇ ਜੋ ਸਿੱਧੂ ਮੂਸੇਵਾਲਾ ਦੀ ਮਾਤਾ ਹੈ ਉਹ ਜੂੜਾ ਕਰ ਰਹੀ ਹੈ ਜਿਸ ਨੂੰ ਦੇਖ ਉੱਚੀ ਉੱਚੀ ਰੋ ਰਹੀ ਹੈ ਜਿਸ ਨੂੰ ਦੇਖ ਕੇ ਹਰ ਇੱਕ ਬੰਦਾ ਰੋ ਰਿਹਾ ਹੈ।

ਕਿਉਂਕਿ